Sarbi Maur ਸਰਬੀ ਮੌੜ
ਸਤਿ ਸ਼੍ਰੀ ਅਕਾਲ ਜੀ, ਮੈਂ ਸਰਬਜੀਤ ਸਿੰਘ ਸਿੱਧੂ
ਮੌੜ ਮੰਡੀ 151509
ਜਿਲ੍ਹਾ ਬਠਿੰਡਾ (ਪੰਜਾਬ)
ਦੋਸਤੋ ਤੁਹਾਡੇ ਸਹਿਯੋਗ ਦੇ ਨਾਲ ਆਪਣਾ ਯੂਟਿਊਬ ਚੈਨਲ ਬਹੁਤ ਵਧੀਆ ਚੱਲ ਰਿਹਾ ਹੈ ਜੀ।
ਜਿਸ ਤੇ ਪੁਰਾਣੇ ਕਲਾਕਾਰਾਂ ਦੇ ਅਖਾੜੇ ਅਤੇ ਸੌਰਟ ਵੀਡੀਓ ਦੇਖ ਰਹੇ ਹੋ। ਆਪਣਾ ਕੋਈ ਵੀ ਅਖਾੜਾ ਜਾਂ ਹੋਰ ਵੀਡੀਓ ਇਹੋ ਜਿਹੀ ਨਹੀਂ ਹੋਵੇਗੀ ਜੋ ਆਪਾਂ ਆਪਣੇ ਪਰਿਵਾਰ ਵਿਚ ਬੈਠ ਕੇ ਨਾ ਦੇਖ ਸਕੀਏ।
ਸਾਡੀ ਹਮੇਸ਼ਾਂ ਇਹੀ ਕੋਸ਼ਿਸ਼ ਹੈ ਕਿ ਅਖਾੜਿਆਂ ਵਿੱਚ ਪਰਿਵਾਰਕ ਗੀਤ ਅਤੇ ਸਮੇਂ ਦੇ ਹਾਲਾਤਾਂ ਤੇ ਸੌਰਟ ਵੀਡੀਓ ਰਾਹੀਂ ਚੰਗਾ ਸੁਨੇਹਾ ਦੇਈਏ।
ਮੈਨੂੰ ਮਾਣ ਹੈ ਸਰਬੀ ਮੌੜ ਯੂਟਿਊਬ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਤੇ ਸਾਡੇ ਵੱਲੋਂ ਅਪਲੋਡ ਵੀਡੀਓ ਅਖਾੜੇ ਅਤੇ ਸੌਰਟ ਵੀਡੀਓ ਨੂੰ ਤੁਸੀਂ ਜ਼ਰੂਰ ਪਸੰਦ ਕਰੋਗੇ।
ਦੋਸਤੋ ਜੇਕਰ ਆਪਣੇ ਵੀਡੀਓ ਅਖਾੜੇ ਅਤੇ ਸੌਰਟ ਵੀਡੀਓ ਵਧੀਆ ਲਗਦੇ ਹੈ ਤਾਂ ਲਾਇਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਉ ਜੀ।🙏
ਸੋ ਸਾਰੇ ਹੀ ਦੋਸਤਾਂ ਨੂੰ ਬੇਨਤੀ ਹੈ। ਜਿਨ੍ਹਾਂ ਦੋਸਤਾਂ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ SUBSCRIBE ਜ਼ਰੂਰ ਕਰ ਲੈਣ ਜੀ।🙏
ਹੋਰ ਵੀਡੀਓ ਅਤੇ ਪੋਸਟਾਂ ਦੇਖਣ ਲਈ ਆਪਣਾ ਫੇਸਬੁੱਕ ਪੇਜ (ਸਰਬੀ ਮੌੜ Sarbi Maur) ਜਰੂਰ ਲਾਈਕ 👍 ਕਰੋ ਜੀ। 🙏ਧੰਨਵਾਦ ਜੀ🙏
Sarbi Maur
📞 9414100085
WhatsApp 9875000085
ਕੁੜਮ ਕੁੜਮਣੀ-ਸਾਡਾ ਮੁੰਡਾ ਬੋਰ ਮੰਗ ਲਉ/ਕਰਤਾਰ ਰਮਲਾ ਤੇਜਵੀਰ ਰਾਜੂ/2011/ਪਿੰਡ ਖੋਖਰ ਕਲਾਂ (ਮਾਨਸਾ) Kartar Ramla
ਉੱਠਦਾ ਪੈਗ ਮੰਗਦਾ ਦਾਰੂ ਦਾ/ਦੀਦਾਰ ਸੰਧੂ- ਸੁਸ਼ਮਾ/1987/ਤਲਵੰਡੀ ਸਾਬੋ ਬਠਿੰਡਾ Uthda Pig Mangda Daru Da/Didar
ਦੀਪਕ ਢਿਲੋਂ ਪੂਰਾ ਅਖਾੜਾ/2015/ਪਿੰਡ ਬੰਗੀ ਕਲਾਂ (ਬਠਿੰਡਾ) Ful Akhara Deepak Dhillon/Bangi Kalan
ਸੁਪਨਾ ਹੋ ਗਈ ਪਾਲੀਏ/ਕਰਤਾਰ ਰਮਲਾ ਤੇਜਵੀਰ ਰਾਜੂ/2011/ਬਰਾਤ ਬਲਜਿੰਦਰ ਸਿੰਘ ਖੋਖਰ ਕਲਾਂ Supna Ho Gay Paliye/Ramla
ਯਾਰੀ ਅੱਲ੍ਹੜ ਕੁੜੀ ਦੀ/ਕਰਤਾਰ ਰਮਲਾ ਤੇਜਵੀਰ ਰਾਜੂ/2011/ਬਰਾਤ ਬਲਜਿੰਦਰ ਸਿੰਘ ਖੋਖਰ ਕਲਾਂ Yari Alar Kudi Di/Ramla
ਤੇਰੀ ਚੱਪਣੀ ਵਗਾ ਕੇ ਮਾਰਾਂਗੇ/ਦੀਦਾਰ ਸੰਧੂ & ਸੁਸ਼ਮਾ/1987/ਤਲਵੰਡੀ ਸਾਬੋ (ਬਠਿੰਡਾ) Teri Chapni Waghake Marage
ਮਿਰਜਾ/ਦੀਪਕ ਢਿਲੋਂ/2015/ਪਿੰਡ ਬੰਗੀ ਕਲਾਂ (ਬਠਿੰਡਾ) Mirza/DeepakDhillon
ਕਹਿੰਦੀ ਮੇਰਾ ਸਿਰ ਦੁਖਦਾ/ਕਰਤਾਰ ਰਮਲਾ ਤੇਜਵੀਰ ਰਾਜੂ/2011/ਖੋਖਰ ਕਲਾਂ-ਮਾਨਸਾ/Kahndi Mera Sir Dukhda/KartarRamla
ਨਾ ਮਾਰ ਜ਼ਾਲਮਾਂ ਵੇ/ਦੀਦਾਰ ਸੰਧੂ ਅਤੇ ਸੁਸ਼ਮਾ/1987/ਤਲਵੰਡੀ ਸਾਬੋ (ਬਠਿੰਡਾ) Na Mar Jalma Ve/Didar Sandhu
ਬੋਤਲ ਚੋਂ ਤੂੰ ਦਿਸਦੀ/ਕਰਤਾਰ ਰਮਲਾ ਤੇਜਵੀਰ ਰਾਜੂ/2011/ਬਰਾਤ ਬਲਜਿੰਦਰ ਸਿੰਘ ਖੋਖਰ ਕਲਾਂ Botal Chon Tu Disdi/Ramla
ਦੀਦਾਰ ਸੰਧੂ ਦੀ 34ਵੀਂ ਬਰਸੀ ਮੌਕੇ ਦੀਦਾਰ ਸੰਧੂ ਦਾ ਪੂਰਾ ਅਖਾੜਾ ਦੋਸਤਾਂ ਨਾਲ ਸਾਂਝਾ ਕਰਦਾ ਹਾਂ
ਦੱਸ ਤੇਰੀ ਕੀ ਮਰਜ਼ੀ/ਕਰਤਾਰ ਰਮਲਾ ਤੇਜਵੀਰ ਰਾਜੂ/2011/ਬਰਾਤ ਬਲਜਿੰਦਰ ਸਿੰਘ ਖੋਖਰ ਕਲਾਂ Das Teri Ki Marji/Ramla
ਉਹ ਕੁੜੀ ਦੱਸ ਭਾਬੀ ਤੇਰੀ ਕੀ ਲੱਗਦੀ/ਕਰਤਾਰ ਰਮਲਾ ਤੇਜਵੀਰ ਰਾਜੂ/2011/ਬਰਾਤ ਬਲਜਿੰਦਰ ਸਿੰਘ ਖੋਖਰ ਕਲਾਂ/Kartar Ramla
ਦੇ ਲੈ ਸ਼ੌਕ ਦਾ ਗੇੜਾ/ਹਰਿੰਦਰ ਸੰਧੂ & ਲਵਲੀ ਸੋਨੀਆ/2008/ਬਰਾਤ-ਫੱਤਣਵਾਲਾ ਤੋਂ ਭਲਾਈਆਣਾ (ਸ੍ਰੀ ਮੁਕਤਸਰ ਸਾਹਿਬ)
ਸੇਹਰੇ ਬੰਨ ਕੇ ਨੀ ਢੁਕਦਾ ਸ਼ਰੀਕ/ਦੀਪਕ ਢਿਲੋਂ/2015/ਪਿੰਡ ਬੰਗੀ ਕਲਾਂ (ਬਠਿੰਡਾ) Sehre Bann Ke ni Dhukhda Sharik
ਅੱਜ ਸਾਰੀ ਰਾਤ ਭੰਗੜਾ ਪਾਵਾਂਗੇ/ਸੁਖਪਾਲ ਪਾਲੀ/2008/ਫੱਤਣਵਾਲਾ ਤੋਂ ਭਲਾਈਆਣਾ (ਸ੍ਰੀ ਮੁਕਤਸਰ ਸਾਹਿਬ)
ਪੰਗੇ ਬਾਜਾਂ ਬਾਜ਼ ਨਾ ਆਵੇਂ/ਜੁਗਨੀ ਢਿੱਲੋਂ/2015/ਪਿੰਡ ਬੰਗੀ ਕਲਾਂ-ਬਠਿੰਡਾ Patte Baza Baz Na Aave/Jugni Dhillon
ਮਰਦ ਅਗੰਮੜਾ/ਮੁਹੰਮਦ ਸਦੀਕ/1986/Mard Agmbra/Mohammad Sadiq
ਬੋਲੀਆਂ/ਮੁਹੰਮਦ ਸਦੀਕ & ਰਣਜੀਤ ਕੌਰ/1986/Bolyan/Mohammad Sadiq & Ranjeet Kaur
ਭਾਬੀ ਮੇਰੀ ਗੁੱਤ ਕਰ ਦੇ/ਲਵਲੀ ਸੋਨੀਆ/2008/ਬਰਾਤ-ਫੱਤਣਵਾਲਾ ਤੋਂ ਭਲਾਈਆਣਾ (ਸ੍ਰੀ ਮੁਕਤਸਰ ਸਾਹਿਬ)
ਕੀ ਖੱਟਿਆ ਬੈਲੀ ਬਣ ਕੇ/ਜੁਗਨੀ ਢਿੱਲੋਂ/2015/ਪਿੰਡ ਬੰਗੀ ਕਲਾਂ (ਬਠਿੰਡਾ) Ki Khatia Baily Banke/Jugni Dhillon
ਲਿਆ ਮੈਂ ਤੇਰੇ ਕੇਸ ਬੰਨ੍ਹ ਦਿਆਂ/ਮੁਹੰਮਦ ਸਦੀਕ ਰਣਜੀਤ ਕੌਰ/1986 Lya Main Tere Kess Ban Diya/Sadiq Ranjit Kaur
ਨੱਚਣਾ ਜ਼ਰੂਰ ਚਾਹੀਦਾ/ਹਰਿੰਦਰ ਸੰਧੂ/2008/ਫੱਤਣਵਾਲਾ ਤੋਂ ਭਲਾਈਆਣਾ (ਸ੍ਰੀ ਮੁਕਤਸਰ ਸਾਹਿਬ) Nachna Jrur Chahida
ਬੱਲੇ ਵੇ ਤੇਰੇ/ਦੀਪਕ ਢਿਲੋਂ/2015/ਪਿੰਡ ਬੰਗੀ ਕਲਾਂ (ਬਠਿੰਡਾ) Balle Ve Tere/Deepak Dhillon
ਮਲਕੀ ਕੀਮਾ/ਮੁਹੰਮਦ ਸਦੀਕ ਅਤੇ ਰਣਜੀਤ ਕੌਰ/1986/Malki Kima/Mohamma Sadiq & Ranjit Kaur
ਇੱਕ ਕੁੜੀ ਕੂੰਜ ਵਰਗੀ/ਹਰਿੰਦਰ ਸੰਧੂ/2008/ਫੱਤਣਵਾਲਾ ਤੋਂ ਭਲਾਈਆਣਾ (ਸ੍ਰੀ ਮੁਕਤਸਰ ਸਾਹਿਬ) Ik Kudi kunj Wargi
ਸਾਉਣ ਦਾ ਮਹੀਨਾ/ਮੁਹੰਮਦ ਸਦੀਕ ਅਤੇ ਰਣਜੀਤ ਕੌਰ/1986/Saun Da Mahina/Mohammad Sadiq & Ranjit Kaur
ਤੇਰੇ ਲਾਰੇ/ਦੀਪਕ ਢਿਲੋਂ/2015/ਪਿੰਡ ਬੰਗੀ ਕਲਾਂ (ਬਠਿੰਡਾ) Tere Lare/Deepak Dhillon
ਧੀਆਂ ਪੁੱਤਰ ਨਾ ਹੁੰਦੇ ਆਹ ਰੌਣਕਾਂ ਨਾ ਹੁੰਦੀਆਂ/ਹਰਿੰਦਰ ਸੰਧੂ/2008/ਫੱਤਣਵਾਲਾ ਤੋਂ ਭਲਾਈਆਣਾ (ਸ੍ਰੀ ਮੁਕਤਸਰ ਸਾਹਿਬ)
ਵਿਆਹ ਚ' ਦਿਨ ਚਾਰ ਮਿੱਤਰਾ/ਮੁਹੰਮਦ ਸਦੀਕ ਰਣਜੀਤ ਕੌਰ/1986 Viah Ch Din Char Mitra/Mohammad Sadiq Ranjeet Kaur