Kattu Virasat Channel
ਅਸੀਂ ਲੋਕਾਂ ਨੂੰ ਆਪਣੇ ਪੰਜਾਬ ਦੀਆਂ ਵੱਖ -ਵੱਖ ਤਰ੍ਹਾਂ ਦੀਆਂ ਵਿਰਾਸਤ ਚੀਜ਼ਾਂ ਬਾਰੇ ਜਾਣਕਾਰੀ ਵੀਡੀਓ ਵਿੱਚ ਦਵਾਂਗੇ ਨਾਲ ਕਿਸੇ ਕੋਲ ਵਿਰਾਸਤ ਦੀ ਕੋਈ ਵੀ ਵਸਤੂ ਜਾਂ ਕੋਈ ਪੁਰਾਣਾਂ ਚੀਜ਼ਾਂ ਜਾਂ ਆਦਿ ਹੁਣ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਨਾਲ ਸਾਡੇ ਕੱਟੂ ਵਿਰਾਸਤ ਚੈਨਲ ਸਬਸਕ੍ਰਾਈਬ ਕਰੋ 🙏ਨੰਬਰ:98724,28487/94649,03322
95 ਸਾਲ ਦਾ ਬਾਬਾ ਦੇਖੋ ਕਿੰਨੇ ਕੰਮ ਕਰਦਾ ਹੈ ।
ਡੇਰਾ ਬਾਬਾ ਮਲ੍ਹਾ ਨੇੜਲਾ ਥੇਹ ਪਿੰਡ ਬਜਵਾ ( ਸ਼ੇਰਪੁਰ ) ਜ਼ਿਲ੍ਹਾ ਸੰਗਰੂਰ ।
ਰੇਲਵ ਸਟੇਸਨ ਪਿੰਡ ਸੇਖਾ ਬਰਨਾਲਾ ਨੇੜਲਾ ਥੇਹ।
A Canadian boy watched the Virasat things in kattu village.
(ਭਾਗ ਛੇਵਾਂ) ਰੋਹੀ ਵਾਲਾ ਥੇਹ,ਪਿੰਡ ਸੇਖਾ ਜ਼ਿਲ੍ਹਾ ਬਰਨਾਲਾ।
( ਭਾਗ ਪੰਜਵਾਂ) ਮੁਣਸੇ਼ ਕੇ ਖੇਤ ਵਾਲਾ ਥੇਹ, ਪਿੰਡ ਸੇਖਾ ਜ਼ਿਲ੍ਹਾ ਬਰਨਾਲਾ।
(ਭਾਗ ਚੌਥਾ)ਸਾਧੂ ਸਿੰਘ ਸਰਾਂ ਪੁੱਤਰ ਸਰਵਣ ਸਿੰਘ ਦੇ ਪੁਰਾਣੇ ਖੇਤ ਵਾਲਾ ਥੇਹ ਅਜੋਕੇ ਪਿੰਡ ਸੇਖਾ(ਬਰਨਾਲਾ)
(ਭਾਗ -: ਤੀਜਾ) ਮਾਧੋ ਦਾਸ ਵੈਰਾਸੀ ਦਾ ਮੱਠ ਅਤੇ ਪਾਤਸ਼ਾਹੀ 9ਵੀਂ ਦੇ ਗੁਰਦੁਆਰੇ ਨੇੜਲਾ ਥੇਹ, ਪਿੰਡ ਸੇਖਾ (ਬਰਨਾਲਾ)
(ਭਾਗ: ਦੂਜਾ) ਸੋਹੀਆਂ ਤੇ ਬਾਠਾਂ ਦੇ ਖੇਤਾਂ ਵਾਲਾ ਥੇਹ ਅਤੇ ਜੰਡ ਆਲ਼ਾ ਟੋਭਾ ਪਿੰਡ ਕੱਟੂ ( ਬਰਨਾਲਾ)
(ਭਾਗ :1) ਭਾਈ ਮੂਲ ਚੰਦ ਦੇ ਸਥਾਨ ਦੇ ਨੇੜਲਾ ਥੇਹ,ਕੱਟੂ,ਉੱਪਲੀ ਸੇਖਾ।
ਟੋਭੇ ਢਾਬ ਦਾ ਕਿਨਾਰਾ ਆਜੜੀ ਮਾਣਦੇ ਨਜ਼ਾਰਾ।
ਰੰਗ ਸਮੇਂ ਨੇ ਬਦਲੇ ਦੇਖ, ਇੱਕੋ ਘਰ ਦੀਆਂ ਮੱਝਾਂ ਜਾਵਣ ਖੇਤ।
1990 ਤੱਕ ਇਸ ਬਲਦਾਂ ਵਾਲੀ ਡਰਿੱਲ (ਮਸ਼ੀਨ) ਨਾਲ ਕਰਦੇ ਸੀ ਕਣਕ ਦੀ ਬਿਜਾਈ।
ਕੁੱਟ-ਕੁੱਟ ਬਾਜ਼ਾਰਾਂ ਮੈਂ ਕੋਠੇ ਉੱਤੇ ਪਾਉਨੀ ਆਂ।
ਤੇਰੇ ਬੋਤੇ ਨੂੰ ਗੁਆਰੇ ਦੀਆਂ ਫ਼ਲੀਆਂ।
ਅਨੁਸ਼ਕਾ ਸ਼ਰਮਾ ਫਿਲੌਰੀ ਫਿਲਮ ਸ਼ੂਟਿੰਗ ਵਾਲੀ ਥਾਂ ਪਿੰਡ ਦਾਨਗੜ।
ਪੰਜਾਬ ਦੀ ਵਿਰਾਸਤੀ ਫ਼ਸਲ ਤਿਲਾ਼ ਦੀ ਖੇਤੀ।
1947 ਵੇਲੇ ਲਹਿੰਦੇ ਪੰਜਾਬੋਂ ਉੱਝੜ ਕੇ ਆਈ ਮਾਤਾ ਕਰਤਾਰ ਕੌਰ ਚੜਦੇ ਪੰਜਾਬ।
1947ਈ: ਪਿੰਡ ਬਡਬਰ ਆਬਾਦ ਮਸੀਤ ਦੀਆਂ ਗੱਲਾਂ।
ਅਖਾਣ:- ਗਧੀ ਮਾਰਲੀ ਭਾਰ ਨੇ,ਬਚਾ ਮਾਰ ਲਿਆ ਹਿਬੜ ਨੇ।
ਅਜੋਕੇ ਵਾਗੀ ਵੱਖ-ਵੱਖ ਪਿੰਡਾਂ ਚ' ਫੇਰ ਕੇ ਚਾਰਦੇ ਹਨ,ਵੱਗ !
ਕੱਦ ਕਾਠ ਮੁਕਾਬਲੇ -ਅਕਲ ਦੀ ਮਹਾਨਤਾ (ਅਕਲ ਵੱਡੀ ਕਿ ਮੈਸ੍ਹ।)
ਅੱਠ ਪੁੱਤ ਅਠਾਰਾਂ ਪੋਤੇ -ਅਜੇ ਵੀ ਬਾਬਾ ਘਾਹ ਖੋਤੇ।
ਵਿਰਾਸਤ ਏ ' ਮੱਟੀ ਅਤੇ ਵੱਡਾ ਹੱਥ ਪੱਖਾ #punjabiculture
ਝਲਾਨੀ ਅਤੇ ਕੱਚੀਆਂ ਕੰਧਾਂ ਵਾਲਾ ਸੌ ਸਾਲ ਪੁਰਾਣਾ ਵਿਰਾਸਤੀ ਘਰ
ਆ ਧੀਏ ਤੂੰ ਥੱਕੀ, ਮੈਂ ਵੇਲਣੇ ਤੂੰ ਚੱਕੀ।
1990 ਤੱਕ ਪੰਜਾਬ 'ਚ ਸਣ ਦੀ ਖੇਤੀ ਦਾ ਵਿਸ਼ੇਸ਼ ਥਾਂ ਸੀ। ਜਿਸ ਦਾ ਬਦਲ ਅੱਜ ਪਲਾਸਟਿਕ ਬਣ ਗਈ ਹੈ।
ਇਉਂ 1980 ਈ: ਵਿੱਚ ਬਲ਼ਦ ਰੇੜ੍ਹੀਆਂ ਤੇ ਖੇਤਾਂ ਚੋਂ ਤੂੜੀ ਢੋਂਦੇ ਸਨ ਕਿਸਾਨ!
ਉਲਟਾਵੇਂ ਹਲ਼ ਨਾਲ ਬਲ਼ਦਾਂ ਦੁਆਰਾ ਪਲਟਾਈ ਜਾਂਦੀ ਦੇਖੋ ਜ਼ਮੀਨ।
ਪੁਰਾਣੇ ਸਮੇਂ ਚ' ਬਲ਼ਦਾਂ ਅਤੇ ਦੋ ਪੱਖਿਆਂ ਵਾਲੇ ਹਲ ਦੇ ਨਾਲ ਕੀਤੀ ਜਾਂਦੀ ਸੀ ਵਹਾਈ।