punjabi home cooking
This channel was created by us to let people know about village food preparation at home and village life .we just work hard for your beautiful smile.
so keep supporting us.
#punjabihomecooking
USA 🇺🇲 ਵਿਚ ਪਹਿਲਾਂ ਮਦਰਜ਼ ਡੇ ਕਿਵੇਂ ਰਿਹਾ ਦੇਖਲੋ 💞
ਪੱਕੇ ਅਮਰੀਕਾ ਵਾਲਿਆਂ ਨੇ ਲਾਇਆ ਕੜੀ-ਚਾਵਲ ਦਾ ਲੰਗਰ 🙏
USA ਮਾਤਾ ਨੇ ਕਮਾਲ ਕਰਤੀ, ਮਲਾਈ ਵਰਗਾ ਬਣਾਇਆ ਸਾਗ ਤੇ ਰੂੰ ਵਰਗੀਆਂ ਪੋਲੀਆਂ ਮੱਕੀ ਦੀਆਂ ਰੋਟੀਆਂ 🙏 ਫੇਰ ਕਰਿਆ ਡੀਨਰ
ਅਮਰੀਕਾ ਦੇ ਹਸਪਤਾਲ ਚ ਜਾਣਾ ਈ ਪਿਆ,ਸਰਿਆ ਨੀ ਜਾਏ ਬਿਨਾਂ 🙏
ਅਮਰੀਕਾ ਦੇ ਬੱਚਿਆਂ ਦੀ ਲਾਈਫ ❤️🇺🇲
🇺🇲 ਪੱਕੇ ਅਮਰੀਕਾ ਵਾਲਿਆਂ ਦੇ ਘਰ ਦਾ home tour 🏡
2 ਮਹੀਨੇ ਹੋ ਗਏ California USA ਆਏ ❤️ ਹੁਣ ਗੇੜੀ-ਛੇੜੀ ਮਾਰਾਂਗੇ
🇺🇲 ਇਧਰ ਪੰਜਾਬੀਆਂ ਨੇ ਅੰਗਰੇਜ਼ਾਂ ਨੂੰ ਵੀ ਪੰਜਾਬੀ ਬੋਲਣ ਲਾਤਾ 😀 ਦੇਖਲੋ... ਸੁਣਲੋ ਅੰਗ੍ਰੇਜ਼ ਪੰਜਾਬੀ ਬੋਲਦਾ
ਇਧਰ ਤਾਂ ਛੇਤੀ ਦਵਾਈ ਵੀ ਨਹੀਂ ਮਿਲਦੀ 💊 ਆਪਣੇ ਤਾਂ ਮਠਿਆਈ ਨਾਲੋਂ ਵੀ ਵੱਧ ਛੇਤੀ ਦਵਾਈ ਮਿਲਦੀ ਐ🙏thank God ਮੈਂ ਠੀਕ ਹਾ
ਗੁੰਨੂੰ ਨੇ ਕਰੀ ਕੂਕਿੰਗ , ਕੱਟਿਆ ਅੰਗੂਠਾ 🔪
USA 🇺🇲 ਚ ਵੀ ਪੰਜਾਬੀ ਇਹੋ ਅਚਾਰ ਪਸੰਦ ਕਰਦੇ ਨੇ 💞 ਪੰਜ ਕਿਲੋ ਅੰਬੀਆਂ ਦਾ ਮਸਾਲੇਦਾਰ ਆਚਾਰ ਕਿਵੇਂ ਬਣਾਇਆ ਦੇਖਲੋ 😛
ਇਧਰ ਹਾਜ਼ਰੀ ਚ ਇਹ ਸਭ ਚਲਦਾ 🔥🍳 ਦੇਖਲੋ
India/USA home different ❤️ Jashanpreet bhain de kehan te eh video pai
ਮੈਨੂੰ ਨਹੀਂ ਪਤਾ ਸੀ ਕਿ ਇਥੇ ਬਾਹਰ ਨਹੀਂ ਪੈ ਸਕਦੇ ❤️ ਮੈਂ ਤਾਂ ਗੱਦਾ ਲੈ ਕੇ ਤੁਰਪੀ 😀
ਖਾਓ ਪੀਓ ਐਸ਼ ਕਰੋ ਮਿੱਤਰੋ💘ਦਿਲ ਪਰ ਕਿਸੇ ਦਾ ਦਿਖਾਇਓ ਨਾ....
ਅਮਰੀਕਾ ਵਿਚ ਪੰਜਾਬੀਆਂ ਦਾ ਵੀਕਐਂਡ ਕਿਵੇਂ ਦਾ ਹੁੰਦਾ 😀
ਅੱਜ ਦੇਖੋ ਅਮਰੀਕਾ ਦਾ ਹੋਮ ਗੁਡਜ਼ ❤️
Ladies ਦੀ ਪਸੰਦ ਇਹ ਕੰਮ ਵਾਧੂ ਚਲਦਾ ❤️
3500000 ਲੱਖ ਦੀ ਨਵੀਂ ਗੱਡੀ ਮਿਲੀ 👍 ਪ੍ਰਮਾਤਮਾ ਸਾਰਿਆਂ ਨੂੰ ਦੇਣ 🙏
USA ਨੂੰ ਬਣਾਇਆ ਪੰਜਾਬ ❤️by punjabi home cooking
USA ਕੰਮ ਕਰੇ ਬਿਨਾਂ ਨੀ ਸਰਦਾ 🙏 ਕੰਮ ਇਧਰ ਵਾਧੂ ਐ , ਚਾਹੇ ਦਿਨ ਰਾਤ ਕਰੀ ਜਾਓ
ਆਪਣੇ ਕੰਮ ਨੂੰ ਤਾਂ ਮੀਂਹ ਚ ਵੀ ਜਾਣਾ ਪੈਂਦਾ 💞 ਸਾਰੇ ਕਹਿੰਦੇ ਹੁਣ ਤੱਕ ਠੰਡ ਪੈ ਰਹੀ ਆ California temp..10 degree
USA 🇺🇲 California ਵਿਚ ਮੇਰੀ ਪਹਿਲੀ ਪਾਰਟੀ ਕਿਵੇਂ ਰਹੀ
ਸਿਰਫ 2 ਬੈਡ ਰੂਮ ਵਾਲਾ ਐਨਾ ਸੋਹਣਾ ਘਰ California 🇺🇲 USA
USA 🇺🇲 150$ ਡਾਲਰ ਖਰਚ ਕੇ ਘਰ ਬੈਠੇ ਆਪਣਾ ਇਹ ਬਿਜ਼ਨਸ ਸ਼ੁਰੂ ਕਰ ਸਕਦੇ ਹਾਂ ਤੇ ਕਮਾ ਸਕਦੇ ਹਾਂ ਹਜ਼ਾਰਾਂ dollars 💰
USA ਵਿਚ ਨਵਾਂ ਚੁੱਲਾ ਖਰੀਦ ਕੇ spicy 🥵🔥 ਖਾਣਾ ਬਣਾਇਆ
California ਵਿੱਚ ਇਸ ਜਗ੍ਹਾ ਆਓ ਤੇ ਫ੍ਰੀ ਖਾਣਾ ਖਾਓ 🙏 ਨਾਂਨ ਕੰਪੀਟੀਸਨ
California di rich family Dosanjh de ghar gaye 🇺🇲
l am very happy today 😀 wooh USA ch my first ride 🇺🇲
ਹੱਦ ਹੋਗੀ ਯਾਰ ਹਰੇਕ ਗੱਲ ਤੇ ਪੁਲੀਸ ਆ ਜਾਂਦੀ ਐ 😂 ਆਪਣੇ ਆਲੇ ਤਾਂ ਟੱਸ ਤੋਂ ਮੱਸ ਨੀ ਹੁੰਦੇ