Alfaaz
ਇਸ ਚੈਨਲ ਤੇ ਤੁਹਾਨੂੰ ਬਹੁਤ ਸੋਹਣੀਆਂ ਤੇ ਸਿੱਖਿਆ ਦੇਣ ਵਾਲੀਆਂ ਪੰਜਾਬੀ ਕਹਾਣੀਆਂ ਸੁਣਨ ਲਈ ਮਿਲਣ ਗਈਆਂ,,,ਤੁਸੀਂ ਵੀ ਆਪਣੀ ਜਾਂ ਆਪਣੇ ਆਸ ਪਾਸ ਵਾਪਰੀ ਕੋਈ ਘਟਨਾ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ,,ਅਸੀਂ ਚੈਨਲ ਤੇ ਪੇਸ਼ ਕਰਾਂਗੇ।
Facebook _https://www.facebook.com/profile.php?id=61556782935730&mibextid=ZbWKwL
ਇੰਸਾਗ੍ਰਾਮ https://www.instagram.com/official_kiran612?igsh=MXBhOWQxOHVnczJhOA==
our e-mail.... [email protected]
ਪੁੱਤ ਦੀ ਚਾਹਤ 'ਚ ਪਤੀ ਨੇ ਪਤਨੀ ਤੇ ਜੁੜਵਾ ਧੀਆਂ ਨੂੰ ਕੱਢਿਆ ਘਰੋਂ ਬਾਹਰ,7 ਸਾਲ ਬਾਅਦ ਉਹੀ ਪਤੀ...
ਕਾਰ ਐਕਸੀਡੈਂਟ ਵਿੱਚ ਕੁੜੀ ਦੇ ਹੱਥੋਂ ਉਜੜ ਗਿਆ ਇੱਕ ਪਰਿਵਾਰ, ਫ਼ੇਰ ਉਸ ਕੁੜੀ ਨੇ ਕਿਵੇਂ ਕੀਤਾ ਆਪਣੀ ਗਲ਼ਤੀ ਦਾ ਪਛਤਾਵਾ|
ਤਲਾਕ ਦੇ 12 ਸਾਲ ਬਾਅਦ ਪਤਨੀ ਨੂੰ ਆਇਆ ਪਤੀ ਦਾ ਫੋਨ, ਆਖਰ ਕਿਉਂ ਧਾਹਾਂ ਮਾਰ ਮਾਰ ਕੇ ਰੋ ਰਿਹਾ ਸੀ ਪਤੀ?
ਅਮੀਰ ਸੇਠ ਦੀ ਅਪਾਹਿਜ ਲੜਕੀ ਦਾ ਨੌਕਰ ਬਣਿਆ ਉਸਦੀ ਜ਼ਿੰਦਗੀ ਦਾ ਸਹਾਰਾ ਤੇ ਫਿਰ ਜੋ ਹੋਇਆ
ਦੂਜੀ ਔਰਤ ਪਿੱਛੇ ਧੀ ਅਤੇ ਗਰਭਵਤੀ ਪਤਨੀ ਨੂੰ ਕੱਢਿਆ ਘਰੋਂ, ਫ਼ੇਰ ਕੀ ਹੋਈਆ ਅੰਜ਼ਾਮ|| #motivational
ਮਤਰੇਈ ਮਾਂ ਦਾ ਸੱਚਾ ਪਿਆਰ...ਪਰ ਪੁੱਤ ਕਰਦਾ ਰਿਹਾ ਨਫ਼ਰਤ! | ਅਖੀਰ 'ਚ ਜੋ ਹੋਇਆ, ਦੇਖ ਕੇ ਰੋ ਪਓਗੇ!
ਇੱਕ ਵਿਧਵਾ ਔਰਤ ਆਪਣੇ ਪੰਜ ਸਾਲ ਦੇ ਬੱਚੇ ਨੂੰ ਬੁੱਕਲ ਚ ਲੈ ਕੇ ਸਟੇਸ਼ਨ ਤੇ ਬੈਠੀ ਰੋ ਰਹੀ ਸੀ||#motivational
5 ਸਾਲ ਦੇ ਬੱਚੇ ਸਾਹਮਣੇ ਨੌਜਵਾਨ ਮੁੰਡਿਆਂ ਨੇ ਕੀਤੀ ਉਸਦੀ ਮਾਂ ਨਾਲ ਬਦਤਮੀਜੀ ਵੱਡਾ ਹੋ ਕੇ ਉਸਨੇ ਕਿਵੇਂ ਲਿਆ ਬਦਲਾ?
ਮਾਂ ਪਿਓ ਨਾਲੋਂ ਵਿਛੜੇ ਬੱਚੇ ਇੱਕ ਘਮੰਡੀ ਪੁਲਿਸ ਵਾਲੇ ਦੇ ਹੱਥ ਲੱਗਦੇ ਨੇ ਤੇ ਫ਼ੇਰ ਜੋ ਹੁੰਦਾ ਸੁਣ ਹੈਰਾਨ ਰਹਿ ਜਾਓਗੇ
ਵੱਡੇ ਪੰਜ ਤਾਰਾ ਹੋਟਲ ਦੇ ਮਾਮੂਲੀ ਜਿਹੇ ਵੇਟਰ ਨੇ ਬਾਹਰਲੇ ਸੈਲਾਨੀ ਦਾ ਮਹਿੰਗਾ ਮੋਬਾਈਲ ਵਾਪਸ ਕੀਤਾ ਤਾਂ....
ਪੁੱਤ ਦੀ ਮੌਤ ਤੋਂ ਬਾਅਦ ਮਾਂ ਪਿਓ ਨੇ ਨੂੰਹ ਅਤੇ ਪੋਤੇ ਨੂੰ ਕੱਢ ਦਿੱਤਾ ਘਰੋਂ,ਸਾਲਾਂ ਬਾਅਦ ਉਹੀ ਮਾਂ ਪਿਓ#motivational
ਔਲਾਦ ਦੀ ਪ੍ਰਾਪਤੀ ਲਈ ਔਰਤ ਨੇ ਆਪਣੇ ਪਤੀ ਦਾ ਵਿਆਹ ਆਪਣੀ ਭੈਣ ਨਾਲ ਕਰ ਦਿੱਤਾ ਭੈਣ ਨੇ ਸੌਕਣ ਬਣ ਕੇ ਕਿਵੇਂ ਵਿਖਾਏ ਰੰਗ
ਟਰੇਨ ਵਿੱਚ ਸਫਰ ਕਰ ਰਹੇ ਇੱਕ ਬਜ਼ੁਰਗ ਨੂੰ ਨੌਜਵਾਨ ਲੜਕੀ ਨੇ ਦਿੱਤੀ ਆਪਣੀ ਸੀਟ ਤੇ ਉਸ ਬਜ਼ੁਰਗ ਨੇ ਲੜਕੀ ਨਾਲ ਜੋ ਕੀਤਾ||
ਆਪਣੀ ਨਵ ਜੰਮੀ ਧੀ ਨੂੰ ਬੋਝ ਸਮਝ ਕੇ ਪਤੀ ਨੇ ਹਸਪਤਾਲ ਵਿੱਚ ਹੀ ਦੇ ਦਿੱਤਾ ਗੋਦ,20 ਸਾਲ ਬਾਅਦ ਉਹੀ ਕੁੜੀ||
ਕਬਾੜ ਖਰੀਦਣ ਵਾਲੇ ਕਬਾੜੀਏ ਨੂੰ ਮਿਲੀ ਪੈਸਿਆਂ ਦੀ ਭਰੀ ਬੋਰੀ, ਉਸਨੇ ਇਹਨਾਂ ਪੈਸਿਆਂ ਦਾ ਜੋ ਕੀਤਾ, ਜ਼ਰੂਰ ਸੁਣਨਾ||
ਜਿਸ ਕੁੜੀ ਦੇ ਕਤਲ ਕੇਸ ਚ ਕੱਟੀ ਜੇਲ੍ਹ,ਬਾਹਰ ਆ ਕੇ ਪਤਾ ਲੱਗਿਆ ਉਹ ਜਿਉਂਦੀ ਨਿੱਕਲੀ|| #motivational
ਪਤਨੀ ਦੇ ਜਿਉਂਦੇ ਜੀਅ ਪਤੀ ਨੇ ਕੀਤੇ ਜ਼ੁਲਮ,ਪਤਨੀ ਨੇ ਕਰ ਲਈ ਖੁਦਕੁਸ਼ੀ|| #motivational #emotional
ਪਿਉ ਨੂੰ ਹੋਣ ਲੱਗੀ ਸੀ ਝੂਠੇ ਕੇਸ ਵਿੱਚ ਸਜ਼ਾ ਧੀ ਨੇ ਆ ਕੇ ਜੱਜ ਨੂੰ ਦੱਸੀ ਅਜਿਹੀ ਗੱਲ ਕਿ ਜੱਜ ਨੂੰ ਫੈਸਲਾ ਬਦਲਣਾ ਪਿਆ|
ਇਕ ਘਮੰਡੀ ਭਰਾ ਨੇ ਆਪਣੀ ਗਰੀਬ ਭੈਣ ਨੂੰ ਕੱਢ ਦਿੱਤਾ ਘਰੋਂ ਬਾਹਰ, ਅਖ਼ੀਰ ਵਿੱਚ ਉਹੀ ਭਰਾ...|| #motivational
ਬਿਮਾਰ ਪਤੀ ਨੂੰ ਛੱਡ ਕੇ ਪਤਨੀ ਪਤੀ ਦੇ ਦੋਸਤ ਨਾਲ ਚਲੀ ਗਈ.,ਅੰਤ ਵਿੱਚ ਉਸ ਔਰਤ ਦਾ ਜੋ ਹਸ਼ਰ ਹੋਇਆ...|moral story||
ਮਤਰੇਈ ਮਾਂ ਨੇ ਜਵਾਨ ਧੀ ਨੂੰ ਕੱਢਿਆ ਘਰੋਂ ਬਾਹਰ ਬਾਅਦ ਵਿੱਚ ਜੋ ਹੋਇਆ||#motivational #suvichar
ਅੱਧੀ ਰਾਤ ਨੂੰ ਮੀਂਹ ਪੈਂਦੇ ਵਿੱਚ ਇੱਕ ਨੌਜਵਾਨ ਔਰਤ ਆਪਣੀਆਂ ਜੁੜਵਾ ਬੇਟੀਆਂ ਨੂੰ ਲੈ ਕੇ ਕਿੱਥੇ ਚਲੀ ਸੀ?
ਦੋ ਭੈਣਾਂ ਜਿਨਾਂ ਦੀ ਮਾਂ ਜਨਮ ਦਿੰਦੇ ਹੀ ਮੁੱਕ ਗਈ ਉਹਨਾਂ ਦੀ ਕਹਾਣੀ ਸੁਣ ਕੇ ਤੁਹਾਡੇ ਰੋਂਗਟੇ ਖੜ੍ਹੇ ਹੋ ਜਾਣਗੇ||
ਦਰਦ ਨਾਲ ਚੀਖ਼ ਰਹੀ ਇਕ ਗਰਭਤੀ ਮਹਿਲਾ ਨੂੰ ਆਟੋ ਡਰਾਈਵਰ ਨੇ ਪਹੁੰਚਾਇਆ ਹਸਪਤਾਲ ਤੇ ਬਚਾਈ ਜਾਨ||
ਕੁੜੀ ਦਾ ਵਿਆਹ ਕਰਨ ਲਈ ਪਿੰਡ ਦੇ ਗਰੀਬ ਕਿਸਾਨ ਨੇ ਵੇਚ ਦਿੱਤੀ ਆਪਣੀ ਜਮੀਨ, ਕੁੜੀ ਦੇ ਘਰ ਵਾਲੇ ਨੇ ਜੋ ਕੀਤਾ||
ਇੱਕ ਭਰਾ ਨੇ ਆਪਣੀ ਭੈਣ ਦਾ ਵਿਆਹ ਕਰਨ ਲਈ ਵੇਚ ਦਿੱਤਾ ਆਪਣਾ ਘਰ, ਵਿਦਾਈ ਵੇਲੇ ਭੈਣ ਨੇ ਜੋ ਕੀਤਾ||
ਬਜ਼ੁਰਗ ਨੂੰ ਬੇਸਹਾਰਾ ਸਮਝ ਕੇ ਨਰਸ ਕਰਦੀ ਰਹੀ ਉਸਦੀ ਸੰਭਾਲ, ਜਦੋਂ ਉਸਦੀ ਸੱਚਾਈ ਆਈ ਸਾਹਮਣੇ ਤਾਂ...
ਕਚਰਾ ਚੁੱਕਣ ਵਾਲੀ ਕੁੜੀ ਨੂੰ ਕਚਰੇ ਦੇ ਢੇਰ ਵਿੱਚੋਂ ਮਿਲੇ ਕੀਮਤੀ ਕਾਗਜਾਤ, ਜਦੋਂ ਉਹ ਉਹਨਾਂ ਦੇ ਘਰ ਮੋੜਨ ਗਈ ਤਾਂ...
ਦਿਵਾਲੀ ਦੀ ਛੁੱਟੀ ਤੇ ਘਰ ਜਾ ਰਹੀ ਸੀ ਪਿੰਡ ਦੀ ਕੁੜੀ, ਗਲਤੀ ਨਾਲ ਬੈਠ ਗਈ ਗਲਤ ਟਰੇਨ ਵਿੱਚ ,ਫਿਰ ਜੋ ਹੋਇਆ||
ਇਕ ਵਿਧਵਾ ਨੌਜਵਾਨ ਔਰਤ ਦਾ ਡਿੱਗਿਆ ਮੋਬਾਇਲ ਨੌਜਵਾਨ ਨੂੰ ਮਿਲਦਾ,ਫੋਨ ਖੋਲ੍ਹ ਕੇ ਵੇਖਣ ਤੇ ਉਸ ਦੇ ਹੋਸ਼ ਉੱਡ ਜਾਂਦੇ ਨੇ