Хардев Махинангал – тема

ਹਰਦੇਵ ਮਾਹੀਨੰਗਲ ਪੰਜਾਬ, ਭਾਰਤ ਤੋਂ ਇੱਕ ਪੰਜਾਬੀ ਗਾਇਕ ਹੈ। 1995 ਵਿੱਚ ਉਸਨੇ ਕਿੱਤੇ ਵਜੋਂ ਗਾਉਣਾ ਸ਼ੁਰੂ ਕੀਤਾ। ਮਾਹੀ ਚਾਹੁੰਦਾ ਕਿਸੇ ਹੋਰ ਨੂੰ, ਰਿਬਨ ਗਿਆ ਨਾ ਕੱਟਿਆ, ਵੱਡੀ ਭਾਬੀ ਮਾਂ ਵਰਗੀ, ਮਿਸ਼ਰੀ ਤੋਂ ਵੱਧ ਮਿੱਠਿਆ ਸੱਜਣਾਂ ਉਸਦੇ ਮਕਬੂਲ ਗੀਤ ਹਨ।