kisaan life pinda di

welcome to kisan life pinda Di 🌾
ਇਥੇ ਅਸੀ ਪੰਜਾਬ ਦੇ ਪਿੰਡਾ ਦੀ ਸੱਚੀ ਕਿਸਾਨ ਜਿੰਦਗੀ ਦਿਖਾਉਦੇ ਹਾਂ-kheti-baadi, tractor videos, village life, desi culture ਤੇ ਮਿਹਨਤ ਭਰੀ ਜਿੰਦਗੀ ਦੀਆ ਝਲਕਾਂ।
ਸਾਡਾ ਮਕਸਦ ਹੈ ਪੰਜਾਬੀ ਕਿਸਾਨ ਦੀ ਮਿਹਨਤ ਅਤੇ ਸਾਦਗੀ ਨੂੰ ਦੁਨੀਆ ਤੱਕ ਪਹੁੰਚਾਉਣ।

👉 ਇੱਥੇ ਤੁਸੀ ਵੇਖੋਗੈ:
🚜tractor videos &farming tips
🌾crop update &kheti techniques
🏡village life & Punjabi culture
🎥 real stories of hard working farmars

subscribe ਕਰੋ channel kisan life pinda Di ਨੂੰ ਤੇ bell icon 🔔 ਦਬਾਉ-ਤਾਂ ਜੋ ਕੋਈ ਵੀ ਨਵੀਂ videos miss ਨਾ ਹੋਵੇ!
💚 ਸਾਡੇ ਨਾਲ ਜੁੜੋ,ਕਿਉਂਕਿ ਇਹ ਹੈ ਪਿੰਡ ਦੀ ਧਰਤੀ,ਪਿੰਡ ਦਾ ਮਾਣ!

#kisaanlifepindaDi #punjabiVillage
#farmingVlog #tractorVideos
#punjabKheti#DesiLife