Mitti ਮਿੱਟੀ Clips
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।
ਕਿਸਾਨਾਂ ਤੋਂ ਵੱਡਾ ਰਿਸ'ਕ ਆੜਤੀਏ ਦਾ ਹੁੰਦੈ, ਅਸੀਂ ਕਿਸਾਨਾਂ ਨੂੰ ਅਡਵਾਂਸ ਪੈ'ਸੇ ਦਿੰਦੇ, ਆੜਤੀਏ ਦੀਆਂ ਦਲੀਲਾਂ ਸੁਣੋ
ਬੁੱਢਾ ਦਰਿਆ ਸਾਫ ਨੀਂ ਹੋਇਆ, ਸੰਤ ਸੀਚੇਵਾਲ ਨੇ ਬੇਸ਼ੱਕ ਸੇਵਾ ਕੀਤੀ, ਜਸਲੀਨ ਨੇ ਚੁੱਕੇ ਸਵਾਲ | Mitti
ਲੁੱ'ਚੇ ਲੋਕਾਂ ਨੂੰ ਪਿਆਰ ਕਰਦੀ ਸੰਗਤ? ਮਾਨ ਸਿੰਘ ਅਕਾਲੀ ਦੀਆਂ ਦਲੀਲਾਂ ਸੁਣੋ
Girlfriend ਵੀ ਲਵਾ ਸਕਦੀ ਹੈ ਵੀਜ਼ਾ, ਕੈਨੇਡਾ ਅਮਰੀਕਾ ਦਾ ਰੂਲ ਕੀ ਹੈ? | Mitti
ਸਿਸਵਾਂ ਐਂਟਰੀ ਬਹੁਤ ਘੱਟ ਹੁੰਦੀ ਸੀ, ਕੈਪਟਨ ਆਉਣ ਨਹੀਂ ਸੀ ਦਿੰਦੇ ਸਿਸਵਾਂ ਫਾਰਮ, ਕੈਪਟਨ ਦੇ OSD ਸੰਨੀ ਬਰਾੜ ਨੂੰ ਸੁਣੋ
ਲੋਕਤੰਤਰ ਦੀ ਸੱਚਾਈ ਕੀ ਹੈ? ਸਰਕਾਰੀ ਨੌਕਰ ਨੂੰ ਰਾਜਾ ਕਿਸਨੇ ਬਣਾਇਆ? | Mitti
ਬਾਹਲਾ ਤਕੜਾ ਪਰਚਾ ਕੀਤਾ ਸੀ, ਚਾਹ ਪਿਆ ਕੇ ਗਿਰਫ਼ਤਾਰ ਕਰਲੇ, ਸਾਬਕਾ ਅਫਸਰ ਦੀ ਦਲੇਰੀ ਸੁਣੋ
ਕਿਸਾਨ ਨਹੀਂ ਬਣ ਸਕਦੇ ਆੜਤੀਏ, ਸਾਨੂੰ ਮਾਰਕੀਟ ਦੀ ਨਬਜ਼ ਪਤਾ ਹੁੰਦੀ ਹੈ, ਤਕੜੇ ਆੜਤੀਏ ਦੀਆਂ ਦਲੀਲਾਂ ਸੁਣੋ
ਕਲਯੁਗ ਚ ਕੀ ਕੁਝ ਹੋ ਰਿਹਾ? ਈਸਾਈ ਧਰਮ 'ਚ ਵੀ ਪ'ਖੰਡ ਨੇ, ਜਸਲੀਨ ਨੇ ਚੁੱਕੇ ਸਵਾਲ | Mitti
ਖੇੜੀ ਆਲੇ ਬਾਬੇ ਨੂੰ ਤਿੱ'ਖੇ ਸਵਾਲ, "ਪੰਥ ਸ਼ਰਾ'ਬੀਆਂ ਦਾ ਨਹੀਂ ਹੈ" ਦਲੀ'ਲਾਂ ਸੁਣਕੇ ਦੱਸੋ ਸਹੀ ਜਾਂ ਗ਼ਲ'ਤ? | Mitti
ਸੱਚੇ ਆਸ਼ਿਕ ਮੇਰੇ ਕੋਲ ਆ ਗਏ, ਕਹਿੰਦੇ ਸਾਨੂੰ ਜਿਹੜੇ ਮਰਜ਼ੀ ਮੁਲਕ ਭੇਜੋ, ਘਟਨਾ ਸੁਣਕੇ ਦੱਸੋ ਸਹੀ ਕੀਤਾ ਬਾਈ ਨੇ?
ਕੈਪਟਨ ਦੇ ਫਾਰਮ ਹਾਊਸ ਜਦੋ ਆਉਂਦੇ, ਲੱਤ ਮਾ'ਰਕੇ ਦਰਵਾਜ਼ਾ ਖੋਲ੍ਹਦੇ ਸੀ, ਲੀਡਰਾਂ ਦੇ ਨਾਮ ਸੁਣੋਂਗੇ ਤਾਂ ਸੋਚੀਂ ਪੇਜੋਂਗੇ
ਗਰੀ'ਬ ਤੇ ਅਮੀਰ 'ਚ ਫ਼ਰਕ ਕੀ? ਦੇਸ਼ ਚ ਇਹ ਵੱਡੀ ਸਮੱ'ਸਿਆ ਹੈ, ਇਸ ਬਾਰੇ ਕੋਈ ਕਦੋਂ ਗੱਲ ਕਰੂ?
ਸਕੂਟਰ 'ਤੇ ਆਉਂਦੇ ਸੀ ਕੁਲਵੰਤ ਸਿੰਘ, ਮੋਹਾਲੀ ਦੇ ਵਿਧਾਇਕ ਕਿਵੇਂ ਬਣਗੇ ਅਰਬਾਂਪਤੀ?
ਅਸੀਂ ਆੜ੍ਹਤੀਏ ਹੀਰੋ ਆਂ, ਕਿਸਾਨ ਨੂੰ ਮੁਨਾਫ਼ਾ ਦੇਣਾ ਆਉਂਦਾ, ਤਕੜੇ ਆੜਤੀਏ ਦੀਆਂ ਦਲੀਲਾਂ ਸੁਣੋ
ਵ'ਸ਼ੀ'ਕਰਨ ਆਲੇ ਬਾਬੇ ਕੀ ਕਰਦੇ? ਜਸਲੀਨ ਨੇ ਚੁੱਕੇ ਸਵਾਲ | Mitti
ਬ'ਕਰਾ ਰੋਜ਼ ਝਟ'ਕਾਓ ਤੇ ਖਾਓ, ਮਾਨ ਸਿੰਘ ਅਕਾਲੀ ਦੇ ਵਚਨ | Mitti
ਅਮੀਰ ਲੋਕ ਕਿਵੇਂ ਲਵਾਉਂਦੇ ਵੀਜ਼ੇ? ਵੀਜ਼ਾ ਰਿਫਿ'ਊਜ਼ ਹੋਣ ਦਾ ਕੋਈ ਚਾਂਸ ਨਹੀਂ | Mitti
ਕੈਪਟਨ ਅਮਰਿੰਦਰ ਸ਼ਿ'ਕਾਰ ਖੇਡਦੇ ਸੀ, ਕਿਹੜੇ ਜਾ'ਨਵਰ ਦਾ ਕੀਤਾ ਸੀ ਸ਼ਿ'ਕਾਰ? ਸਾਰੀਆਂ ਅਫ'ਵਾਹਾਂ ਦੇ ਜਵਾਬ ਸੁਣੋ
ਸਕੂਲ-ਕਾਲਜ ਦੀ ਪੜ੍ਹਾਈ ਕੰਮ ਆਈ? ਡਿਗਰੀ ਆਲੀ ਪੜ੍ਹਾਈ ਹੋਰ ਤੇ ਗਰਾਉਂਡ ਹੋਰ! ਬਾਈ ਦੀਆਂ ਦਲੀਲਾਂ ਨਾਲ ਸਹਿਮਤ ਹੋਂ?
ਭਗਵੰਤ ਮਾਨ ਨੂੰ ਵੱਡੀ ਗੱਲ ਕਹਿ 'ਤੀ, ਸਾਬਕਾ ਅਫ਼ਸਰ ਦਾ ਤਜ਼ਰਬਾ ਬੋਲਦਾ, ਪੂਰੇ ਪੰਜਾਬ ਦੀ ਤਰੱਕੀ ਕਿਵੇਂ ਹੋਊਗੀ?
ਆੜ੍ਹਤੀਏ ਮੋਟਾ ਮੁਨਾਫ਼ਾ ਕਮਾਉਂਦੇ ਨੇ, ਕਿਸਾਨਾਂ ਪੱਲੇ ਕੱਖ ਨਹੀਂ ਪੈਦਾਂ, ਵੱਡੇ ਆੜ੍ਹਤੀਏ ਨੇ ਕੀ ਜਵਾਬ ਦਿੱਤਾ?
ਸਿੱਖੀ ਦੇ ਨਾਮ 'ਤੇ ਪਖੰ'ਡ? ਸ਼ਹੀ'ਦਾਂ ਦਾ ਮਜ਼ਾਕ ਬਣਾਉਣ ਵਾਲੇ ਕੌਣ? ਜਸਲੀਨ ਨੇ ਚੁੱਕੇ ਸਵਾਲ
ਚੱਲਦੀ ਇੰਟਰਵਿਊ ਚ ਬਾਬੇ ਨੂੰ ਫ਼ੋਨ ਲਾਤਾ, ਨਿਹੰਗ ਸਿੰਘ ਨੇ ਬਹੁਤ ਤੱਤੇ ਬੋਲ ਬੋਲੇ | Mitti
5500 'ਚ ਕੈਨੇਡਾ ਦੀ ਫ਼ਾਈਲ, ਆਹ ਬਾਈ ਲੈਂਦੇ ਸਭ ਤੋਂ ਘੱਟ ਫੀਸ | Mitti
ਕਿਸਾਨਾਂ ਦੇ ਹੱਕ 'ਚ ਹੈ ਬੀਜੇਪੀ, ਕੈਪਟਨ ਦੇ OSD ਸੰਨੀ ਬਰਾੜ ਨੂੰ ਸੁਣੋ | Mitti
ਵਕਾਲਤ ਕਰਨ ਲਈ ਕਰੋੜਾਂ ਦਾ ਬਿਜ਼ਨਸ ਬੰਦ ਕੀਤਾ, ਸਮਾਜ ਚ ਸੁਧਾਰ ਲਿਆਉਣ ਲਈ ਕੀਤੀ ਕੁਰ'ਬਾਨੀ | Mitti
ਰੋਪੜ ਰੇਂਜ ਮਲਾਈ ਆਲਾ ਅਹੁਦਾ? ਸਰਕਾਰ ਪਸੰਦੀਦਾ ਅਫਸਰ ਨੂੰ ਲਾਉਂਦੀ? ਸਾਬਕਾ ਅਫ਼ਸਰ ਨੇ ਖੋਲ੍ਹੇ ਭੇਤ
ਗੁਰੁਘਰੋਂ ਬਾਹਰ ਜਾਕੇ ਸੇਵਾਦਾਰ ਨੇ ਕੀ ਕੀਤਾ? ਰੱਬ ਨੂੰ ਮੰਨਣ ਵਾਲੇ ਐਦਾਂ ਕਰ ਸਕਦੇ? ਜਸਲੀਨ ਨੇ ਸੁਣਾਈ ਹੱਡ'ਬੀਤੀ
ਪਾਖੰ'ਡੀ ਬਾਬੇ ਨੂੰ ਸਿੱਧਾ ਚੈ'ਲੰ'ਜ, ਨਿਹੰਗ ਮਾਨ ਸਿੰਘ ਵੱਲੋਂ ਇਕ ਹਫ਼ਤੇ ਦਾ ਸਮਾਂ, ਸ਼ਬਦਾਂ ਦੀ ਮਰਿਆਦਾ ਭੁੱਲੇ ਸਿੰਘ