Shakti Wali Bani

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਗੁਰੂ ਪਿਆਰੀ ਸਾਧ ਸੰਗਤ ਜੀ ਇਸ ਚੈਨਲ ਤੋਂ ਆਪ ਜੀ ਨੂੰ ਗੁਰਬਾਣੀ ਦੇ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ ਰੋਜ਼ਾਨਾ ਗੁਰਬਾਣੀ ਪਾਠ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ
ਗੁਰਬਾਣੀ ਸੁਣਨ ਨਾਲ ਮਨ ਦੇ ਰੋਗ ਤਾਂ ਠੀਕ ਹੁੰਦੇ ਹੀ ਹਨ ਤਨ ਦੇ ਰੋਗ ਵੀ ਠੀਕ ਹੋ ਜਾਂਦੇ ਹਨ ਬਾਣੀ ਵਿੱਚ ਬਹੁਤ ਸ਼ਕਤੀ ਹੈ ਸ਼ਰਧਾ ਨਾਲ ਰੋਜਾਨਾ ਸੁਣੋ ਅਤੇ ਆਪਣੇ ਦੁੱਖ ਦੂਰ ਕਰੋ