CONSTRUCTION FOR PUNJAB

🚩WAHEGURU JI DA KHALSA
🚩WAHEGURU JI DI FATEH

🙏SAT SIRI AKAL JI🙏

ਇਥੇ ਗੁਰੂਦਵਾਰਾ ਸਾਹਿਬ , ਘਰ , ਕੋਠੀ , ਮੰਦਿਰ , ਮਸਜਿਦ , ਖੇਤ ਮੋਟਰ ਵਾਲੇ ਕੋਠੇ , ਵਰਕਸਾਪ , ਸਕੂਲ , ਕਾਲਜ ਆਦਿ ਹਰ ਤਰਾ ਦਾ ਮਿਸਤਰੀ ਦਾ ਕੰਮ ਨਵੀਆ ਤਕਨੀਕਾ ਅਤੇ ਨਵੇ ਤੋ ਨਵੇ ਡਿਜਾਈਨਾ ਦੇ ਵਿੱਚ ਬਹੂਤ ਤਸੱਲੀ ਨਾਲ ਕਰਕੇ ਦਿੱਤਾ ਜਾਦਾ ਹੈ।
ਇਥੇ ਹਰ ਤਰਾ ਦੇ ਪੱਥਰ , ਟਾਈਲਾ , ਬਾਥਰੂਮ ਵਿੱਚ ਡਿਜਾਈਨ , ਹਰ ਤਰਾ ਦੇ ਫਰਸ ਦਾ ਡਿਜਾਈਨ ਬਹੂਤ ਤਸੱਲੀ ਨਾਲ ਕਰਕੇ ਦਿੱਤਾ ਜਾਦਾ ਹੈ।
ਇਥੇ ਇੱਟਾ ਦੀ ਚਿਨਾਈ ,ਪਲੱਸਤਰ ,ਪੋੜੀਆ ਦੇ ਹਰ ਪਰਕਾਰ ਦੇ ਡਿਜਾਈਨ , ਹਰ ਤਰਾ ਦੇ ਵੱਡੇ ਛੋਟੇ ਬੀਮ ਫਰੇਮਾ ਦੀ ਮਦਦ ਨਾਲ ਭਰੇ ਜਾਦੇ ਹਨ ।
ਤੁਸੀ ਸਾਡੇ ਕੋਲੋ ਠੇਕੇ ਤੇ ਦਿਹਾੜੀ ਤੇ ਕੰਮ ਕਰਵਾ ਸਕਦੇ ਹੋ।
ਸੰਪਰਕ ਕਰੋ :-
ਮਿਸਤਰੀ ਮੈਜਰ ਸਿੰਘ
ਪਿੰਡ - ਕੁੰਭੜਵਾਲ
ਜਿਲਾ - ਸੰਗਰੂਰ
ਮੋਬਾਇਲ ਨੰ :- 9876327091 , 9878161731

ਧੰਨਵਾਦ ਜੀ

🚩ਵਾਹਿਗੁਰੂ ਜੀ ਦਾ ਖਾਲਸਾ🚩
🚩ਵਾਹਿਗੁਰੂ ਜੀ ਦੀ ਫਤਹਿ🚩