Sarpanch dairy farm 735
No farmer👳🏻♂️no food 🌾Contact number 94175-31338 📞
ਘਰ ਦੀ ਦੇਸੀ ਖੁਰਾਕ ਨਾਲ ਝੋਟੀਆਂ ਤਕੜੀਆ ਅਤੇ ਲੇਵੇ ਜਬਰ ਦਸਤ ਨਾ ਕੋਈ ਸੂਣ ਵਿੱਚ ਤਕਲੀਫ਼ ਅਜ਼ਮਾਈ ਹੋਈ ਖੁਰਾਕ ਪਾਉ
Transition ਫੀਡ ਦਾ ਫਾਰਮੂਲਾ 45 ਤੋਂ 60 ਦਿਨ ਸੂਣ ਤੋਂ ਪਹਿਲਾਂ
Sale ਲਈ ਬਹੁਤ ਹੀ ਵਧੀਆ ਦੁੱਧ ਵਾਲੀਆਂ ਮੱਝਾਂ ਤੇ ਝੋਟੀਆਂ ਦੇ ਕੱਟੇ ਵਿਕਾਊ ਹਨ breeding ਲਈ
ਆਪਣੇ ਫਾਰਮ ਤੇ ਨਵੇਂ ਸੈਂਡ ਦੀ ਵੀਡੀਓ ਤੇ ਮਿਸਤਰੀ ਨਾਲ ਗੱਲਬਾਤ
25 April 2025
ਬਾਰਵੇਂ ਸੂਏ ਵਾਲੀ ਮੱਝ ਆਪਣੇ ਫਾਰਮ ਤੇ ♥️
ਹੁਣ ਆਪਣੇ ਘਰੇ ਹੀ ਟਰਾਂਜਿਸ਼ਨ ਫੀਡ ਤਿਆਰ ਕਰੋ ਤੇ ਰਿਜ਼ਲਟ ਆਪ ਦੇਖੋ
ਆਪਣੇ ਘਰ ਦੀ ਟਰਾਂਜਿਸ਼ਨ ਫੀਡ ਨਾਲ ਪਸ਼ੂ ਤਿਆਰ ਕਰੋ ਤੇ ਆਪ ਦੇਖੋ 100% results
ਫਾਰਮ ਦੀ ਵੀਡੀਓ 🐃🐃🐃
ਥਣਾਂ ਦੇ ਰੋਗਾਂ ਤੋਂ ਬਚਣ ਲਈ ਜਰੂਰੀ ਜਾਣਕਾਰੀ 🐮
ਕੱਟਰੂਆਂ ਦੀ ਗਰੋਥ ਲਈ 👈🏻
Part 3 ਹਰਾ ਚਾਰਾ ਅਤੇ ਫੀਡ ਦੀ ਜਰੂਰੀ ਜਾਣਕਾਰੀ 👍🏻
ਆਪਣੇ ਫਾਰਮ ਤੋਂ ਅੱਜ ਫਿਰੋਜਪੁਰ ਸਾਈਡ ਤੋਂ ਬਾਈ ਕੱਟਾ ਲੈ ਕੇ ਗਏ 👍🏻
Sarpanch dairy farm all animals tour 🐃🐃
PART 2 ਪਸੂਆਂ ਨੂੰ ਫੀਡ ਤੇ ਦਾਣਾ ਪਾਉਣ ਦਾ ਸਹੀ ਤਰੀਕਾ ਜਿਸ ਨਾਲ ਪਸ਼ੂ ਦੁੱਧ ਲੰਮੇ ਸਮੇਂ ਤੱਕ ਦੇਣ 🐃
PART-1 ਪਸੂਆਂ ਦਾ ਫੀਡ ਤੇ ਦਾਣਾ ਪਿਆਉਣ ਦਾ ਸਹੀ ਤਰੀਕਾ ਜਿਸ ਨਾਲ ਪਸ਼ੂ ਦੁੱਧ ਲੰਮੇ ਸਮੇਂ ਤੱਕ ਦਿੰਦਾ 🐃🐃
M-29 ਦੀ ਦੋ ਦੰਦ ਝੋਟੀ ਤੇ ਚਾਰ ਦੰਦ ਝੋਟੀ ਸੂਓ ਪਈਆਂ 🐃🐃
M-29 ਦੀ ਦੋ ਦੰਦ ਝੋਟੀ 🐃
ਪਸ਼ੂ ਦੇ ਸੂਣ ਤੋਂ ਬਾਅਦ ਉਸ ਦੀ ਖੁਰਾਕ ਅਤੇ ਸਾਂਭ ਸੰਭਾਲ ਦੀ ਬਹੁਤ ਜਰੂਰੀ ਜਾਣਕਾਰੀ 🐃🩺
6 ਮਹੀਨਿਆਂ ਤੋਂ ਲੈ ਕੇ ਸਾਲ ਤੱਕ ਪਸ਼ੂ ਗੱਬਣ ਨਾ ਹੋਵੇ ਤੇ ਇਹ ਤਰੀਕਾ ਵਰਤੋਂ ਪਸ਼ੂ 101% ਗੱਬਣ ਰਹੇਗਾ ਹੀ ਰਹੇਗਾ।💉
ਛੇ ਮਹੀਨਿਆਂ ਤੋਂ ਲੈ ਕੇ ਗੱਬਣ ਹੋਣ ਤੱਕ ਦਾ ਫਾਰਮੂਲਾ ਤੇ ਕੱਟੀ ਨੂੰ ਜਲਦੀ ਗੱਬਣ ਹੋਣ ਵਿੱਚ ਬਹੁਤ ਮਦਦਗਾਰ 🐃🐃
Sarpanch dairy farm 735 🐃🐃
ਮੱਕੀ ਦੇ ਅਚਾਰ ਪਾਉਣ ਦਾ ਸਹੀ ਤਰੀਕਾ ਤੇ ਸਹੀ ਸਮਾਂ 🌽🌽
ਕੱਟਰੂ ਦੇ ਜਨਮ ਤੋਂ ਲੈ ਕੇ 6 ਮਹੀਨੇ ਤੱਕ ਦੇ ਬੱਚੇ ਦੀ ਦੇਖਭਾਲ ਅਤੇ ਖੁਰਾਕ ਬਾਰੇ ਜਰੂਰੀ ਜਾਣਕਾਰੀ 101% results 🎖️🐃🐄
ਪਸ਼ੂ ਦੇ ਸੂਣ ਤੋਂ ਤੁਰੰਤ ਬਾਅਦ ਹੀ ਇਹ ਕੰਮ ਜਰੂਰ ਕਰੋ ਤਾਂ ਕੇ ਪਸ਼ੂ ਦਾ ਕੋਈ ਨੁਕਸ਼ਨ ਨਾ ਹੋਏ 🐃🐃
ਮਾਸਟਾਈਟਸ ਅਤੇ ਹੋਰ ਬਿਮਾਰੀਆਂ ਤੋਂ ਬਚਣ ਲਈ ਸਸਤਾ ਅਤੇ 101% ਕਾਰਗਰ ਤਰੀਕਾ 🐃🐃 🥛
ਸੂਣ ਸਮੇਂ ਬੱਚੇਦਾਨੀ ਬਲ ਖਾ ਜਾਵੇ ਤਾਂ ਜਲਦਬਾਜ਼ੀ ਨਾ ਕਰੋ ਨਹੀਂ ਬੱਚੇ ਅਤੇ ਮਾਂ ਦੀ ਜਾਨ ਨੂੰ ਖਤਰਾ ਹੋ ਸਕਦਾ 🐃🐃
52 ਦਿਨ ਦੀ ਮੱਕੀ 48 ਡਿਗਰੀ ਟੈਂਪਰੇਚਰ ਦੇ ਵਿੱਚ ਫਿਰ ਵੀ ਮੱਕੀ ਦਾ ਕੱਦ 12 ft ਦੇ ਕਰੀਬ 🌽🌽 ਅਚਾਰ ਵਾਲੀ ਮੱਕੀ
ਗਰਮੀ ਵਿੱਚ ਠੰਡੇ ਟੀਕੇ ਦੀ ਵਰਤੋਂ ਗੱਬਣ ਪਸ਼ੂਆਂ ਲਈ ਜਰੂਰ ਕਰੋ 🐃🐃 #farming #viral #agriculture #dairy
ਗਰਮੀਆਂ ਵਿੱਚ 5 ਤੋਂ 6 ਲੀਟਰ ਦੁੱਧ ਵਧਾਉਣ ਵਾਲਾ ਫਾਰਮੂਲਾ 🐃🐃