ਪੀਰਾਂ ਦੀ ਇਬਾਦਤ Peera di Ibadat پیراں دی عبادت
ਬੇਸ਼ੱਕ ਅੱਲਾਹ ਸਬਰ ਕਰਨ ਵਾਲਿਆਂ ਦੇ ਨਾਲ ਹੈ।। 🙏💐
ਦਾਤਾ ਤੇਰਾ ਸ਼ੁਕਰ ਹੈ 🌷
ਅਸੀਂ ਸਾਰੇ ਧਰਮਾਂ ਦਾ, ਗੁਰੂਆਂ ਪੀਰਾਂ ਦਾ, ਸਾਧੂ ਸੰਤਾਂ ਦਾ, ਰਿਸ਼ੀਆਂ ਮੁਨੀਆਂ ਦਾ ਦੇਵੀ ਦੇਵਤਿਆਂ ਦਾ ਸਤਿਕਾਰ ਕਰਦੇ ਹਾਂ।
ਜੈ ਪੀਰਾਂ ਦੀ
ਸਵਾਗਤ ਹੈ ਤੁਹਾਡੇ ਆਪਣੇ ਚੈਨਲ "ਪੀਰਾਂ ਦੀ ਇਬਾਦਤ" ਵਿੱਚ। ਇਹ ਚੈਨਲ ਸੂਫੀ ਪੀਰਾਂ ਫਕੀਰਾਂ ਅਤੇ ਇਬਾਦਤ ਬੰਦਗੀ ਦੀ ਸਹੀ ਜਾਣਕਾਰੀ ਸਾਂਝੀ ਕਰਨ ਲਈ ਹੈ। ਇੱਥੇ ਅਸੀਂ ਸਭ ਨੂੰ ਰੱਬ ਨਾਲ ਜੋੜਨ ਦਾ ਯਤਨ ਕਰਾਂਗੇ।
ਚੈਨਲ ਨੂੰ ਸਬਸਕਰਾਈਬ ਕਰੋ ਅਤੇ ਸ਼ੇਅਰ ਕਰੋ ਜੀ 🙏📿
👉 ਸਾਡਾ ਨੰਬਰ ਕਿਸੇ ਕੋਲ ਵੀ ਨਹੀਂ ਹੈ। ਸਾਡੇ ਨਾਂ ਤੇ ਸੰਪਰਕ ਕਰਨ ਵਾਲਿਆਂ ਤੋਂ ਬਚੋ ਸੰਗਤ ਜੀ 🙏
All Copyrights© reserved.
We welcome you all to your own channel "Peera di Ibadat". This channel provides stories of Sufi Pir Fakirs and information about Ibadat Bandgi.
👉Beware of Fake people who contact you on behalf of our channel.🙏
Please note :Videos made for sharing knowledge purpose and stories about Sufism, Please consult Spiritual Ustad before doing any chilla or practice.
ਪੀਰਾਂ ਨੂੰ ਮੰਨਦੇ ਹੋ ਤਾਂ ਹੋਣਗੇ 4 ਰੂਪਾਂ ਵਿੱਚ ਦਰਸ਼ਨ। #peer #panjpeer
ਪੀਰਾਂ ਦੀ ਰਹਿਮਤ ਦੇ 4 ਸੰਕੇਤ । ਪੀਰਾਂ ਦੀ ਇਬਾਦਤ #panjpeer #peer #peeradiibadat
ਘਰ ਵਿੱਚ ਭੂਤ ਪ੍ਰੇਤਾਂ ਦੀਆਂ 5 ਖਾਸ ਨਿਸ਼ਾਨੀਆਂ। #panjpeer #peer
ਘਰ ਵਿੱਚ ਮਸਾਣ ਹੋਣ ਦੇ 5 ਸੰਕੇਤ। ਮਸਾਣੀ ਦੀ ਕਾਟ। #peer #masan #panjpeer
ਵੀਰਵਾਰ ਨੂੰ ਪੀਰਾਂ ਦੀ ਹਾਜ਼ਰੀ ਦੇ 3 ਸੰਕੇਤ ।#panjpeer #peer
ਤੁਹਾਡੀਆਂ 5 ਗਲਤੀਆਂ ਕਰਦੀਆਂ ਨੇ ਪੀਰਾਂ ਨੂੰ ਦੂਰ। #panjpeer #peer
ਪੀਰ ਦੇਣਗੇ ਮਾੜਾ ਸਮਾਂ ਆਉਣ ਤੋਂ ਪਹਿਲਾਂ ਇਹ 5 ਨਿਸ਼ਾਨੀਆਂ। #panjpeer #peer
ਚਿਰਾਗ ਲਾਉਂਦੇ ਸਮੇਂ ਰੱਖੋ ਇਹ 10 ਸਾਵਧਾਨੀਆਂ। #panjpeer #peer
ਪੀਰਾਂ ਦੀ ਪ੍ਰੀਖਿਆ ਖਤਮ ਹੋ ਗਈ ਹੈ 6 ਸੰਕੇਤ #panjpeer #peer
ਮਾੜੀਆਂ ਚੀਜਾਂ ਤੋਂ ਰੱਖਿਆ ਲਈ ਪੀਰਾਂ ਦਾ ਕਲਮਾ #panjpeer #peer
ਕੀਤਾ ਕਰਾਇਆ ਚੈੱਕ ਕਰਨ ਦਾ ਖਾਸ ਅਮਲ #panjpeer #peer
ਪੀਰਾਂ ਦੀਆਂ 5 ਚੌਂਕੀਆਂ ਭਰਨ ਦਾ ਅਸਲ ਤਰੀਕਾ। #panjpeer #peer
ਜਾਦੂ-ਟੂਣਾ ਹੋਇਆ ਹੈ ਤਾਂ ਆਉਣਗੇ ਇਹ 5 ਸੁਪਨੇ। #panjpeer #peer
ਪੀਰ ਨਰਾਜ ਹੋਣ ਤਾਂ ਕਿਵੇਂ ਮਨਾਈਏ 5 ਅਮਲ #panjpeer #peer
ਪੀਰਾਂ ਫਕੀਰਾਂ ਨੂੰ ਮੰਨਣ ਦੇ ਬਾਅਦ ਵੀ ਕੰਮ ਖਰਾਬ ਨੇ 5 ਕਾਰਨ #peer
ਬੰਦਗੀ ਕਰਨ ਸਮੇਂ ਗੰਦੇ ਖਿਆਲ ਆਉਣ ਤਾਂ ਕਰੋ 5 ਕੰਮ #panjpeer #peer
ਏਦਾਂ ਰਖੋ ਪੀਰਾਂ ਦਾ ਵਰਤ ਮੁਰਾਦਾਂ ਹੋਣਗੀਆਂ ਪੂਰੀਆਂ #panjpeer #peer
ਪੀਰ ਜਦੋਂ ਚਿਰਾਗ ਮਨਜੂਰ ਕਰਦੇ ਆ ਮਿਲਦੇ ਨੇ 5 ਸੰਕੇਤ #panjpeer #peer
ਪੀਰਾਂ ਦੇ ਭਗਤ ਹੋ ਤਾਂ ਗੁਪਤ ਰੱਖੋ ਇਹ 7 ਸੁਪਨੇ। #panjpeer #peer
ਘਰ ਵਿੱਚ ਮਾੜੀ ਸ਼ਕਤੀ ਦੇ ਵਾਸ ਦੀਆਂ 10 ਨਿਸ਼ਾਨੀਆਂ । #peer #panjpeer
ਤੇਰੇ ਦਰ ਤੇ ਆਣ ਪਈ ਆਂ। ਪੀਰਾਂ ਦੇ ਜੱਸ। #panjpeer #peer #bhajan
ਮਲੇਰਕੋਟਲੇ ਵਾਲੇ ਪੀਰ ਹੈਦਰ ਸ਼ੇਖ ਜੀ ਦਾ ਚਿੱਲਾ #panjpeer #peer
ਬੰਦਗੀ ਕਰਨ ਸਮੇਂ ਉਬਾਸੀਆਂ ਆਉਣ ਦਾ ਕਾਰਣ #panjpeer #peer #lakhdata
ਏਦਾਂ ਕਰੋ ਮਸਾਣੀ ਦੀ ਕਾਟ ਖਾਸ ਅਮਲ । #panjpeer #peer #masani
ਤੁਹਾਡੇ ਸਿਰ ਤੇ ਹੈ ਪੀਰਾਂ ਦਾ ਹੱਥ 5 ਸੰਕੇਤ #peer #panjpeer
ਖਵਾਜਾ ਪੀਰ ਦਾ ਸ਼ਕਤੀਸ਼ਾਲੀ ਚਿੱਲਾ ਮੁੰਦਰਾ ਖਵਾਜਾ ਪੀਰ #panjpeer #peer
ਘਰ ਦੇ ਚਿਰਾਗਾਂ ਵਿੱਚ ਪੀਰ ਨੇ ਜਾਂ ਪ੍ਰੇਤ 5 ਸੰਕੇਤ #panjpeer #peer
ਪੀਰਾਂ ਤੋਂ ਭੁੱਲ ਬਖਸ਼ਾਉਣ ਦਾ ਅਮਲ #panjpeer #peer #lakhdata
ਪੀਰਾਂ ਨੂੰ ਮੰਨ ਕੇ ਵੀ ਦੁਖੀ ਹੋ ਤਾਂ ਕਰੋ ਇਹ ਕੰਮ। #panjpeer #peer
ਪੀਰਾਂ ਦੇ ਹੁੰਦੇ ਨੇ 4 ਰੂਪਾਂ ਵਿੱਚ ਦਰਸ਼ਨ। #peer #panjpeer