ਉਸਤਾਦ ਜਨਾਬ ਕਰਾਮਤ ਫਕੀਰ ਕਵਾਲ ਜੀ ਦਾ ਕਫ਼ਨਦਫ਼ਨ ,ਅੰਤਿਮ ਯਾਤਰਾ | Adress: Kelon Gate Nehru Market, Malerkotla
Автор: Punjab Live Tv
Загружено: 2025-11-04
Просмотров: 4566
ਬੜੀ ਦੁਖਦਾਈ ਖਬਰ
ਸੂਫੀ ਫਨਕਾਰ ਉਸਤਾਦ ਜਨਾਬ ਕਰਾਮਤ ਫਕੀਰ ਕਵਾਲ ਮਲੇਰਕੋਟਲਾ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ
4 ਨਵੰਬਰ ਸ਼ਾਮ ਉਹਨਾਂ ਦਾ ਇੰਤਕਾਲ ਹੋ ਗਿਆ, ਉਹਨਾਂ ਵੱਲੋਂ ਗਾਏ ਗਏ ਸੂਫੀ ਕਲਾਮ
1,ਵੇ ਸੋਨੇ ਦਾ ਕੰਗਣਾ ਸੌਦਾ ਇੱਕੋ ਜਿਹਾ
2, ਤਾਜਦਾਰਾਂ ਦੇ ਨਾਂ ਅਮੀਰਾਂ ਦੇ ਦੀਵੇ ਵੱਲ ਦੇ ਸਦਾ ਫਕੀਰਾਂ ਦੇ, ਸ਼ਹੀਦੇ ਮੁਹੱਬਤ ਫਿਲਮ ਦੀ ਮਸ਼ਹੂਰ ਕਵਾਲੀ
3,ਇਸ਼ਕ ਨਹੀਂ ਡਰਦਾ ਮੌਤ ਕੋਲੋਂ
ਹੋਰ ਵੀ ਕਈ ਸੁਪਰ ਹਿਟ ਕਲਾਮ ਉਹਨਾਂ ਵੱਲੋਂ ਗਾਏ ਗਏ, ਮਰਹੂਮ ਦੀ ਮਗ਼ਫਿਰਤ ਦੀ ਦੁਆ ਦੀ ਦਰਖਾਸਤ ਹੈ
ਜਿਨ੍ਹਾਂ ਦੀ ਨਮਾਜ਼ ਏ ਜਨਾਜਾ
05 ਨਵੰਬਰ ਦਿਨ ਬੁੱਧਵਾਰ ਨੂੰ ਦੁਪਹਿਰੇ 2 ਵਜੇ ਛੋਟੀ ਈਦਗਾਹ ਵਾਲੇ ਕਬਰਿਸਤਾਨ ਵਿਖੇ ਕੀਤੀ ਜਾਵੇਗੀ।
Adress: Kelon Gate Nehru Market, Malerkotla
Доступные форматы для скачивания:
Скачать видео mp4
-
Информация по загрузке: