ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ ॥ Dharam Singh Nihang ji
Автор: Only truth Sach Khoj
Загружено: 2024-11-12
Просмотров: 1324
ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ ॥
ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ ॥
ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ॥
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ॥
ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ ॥
ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ ॥੪੦॥੧॥
ਸਾਰੇ ਮਨੋਰਥ ਕਿਵੇਂ ਪੂਰੇ ਹੋਣੇ
ਆਤਮਾ ਦੇ ਦੁੱਖ ਰੋਗ
ਹਉਮੈ ਰੋਗ ਹੈ
Sach Khoj Academy
Dharam Singh Nihang
#gurbani #dharamsinghnihangsingh
#anandpursahib #buddadal #anandsahib
#jappjisahib #sukhmanisahib #sgpcofficial
Доступные форматы для скачивания:
Скачать видео mp4
-
Информация по загрузке: