ਪੰਜਾਬ ਦੇ ਨੌਜਵਾਨਾਂ ਨੂੰ "Akali Dal Waris Punjab De" ਤੋਂ ਬਹੁਤ ਆਸਾਂ ਉਮੀਦਾਂ : ਬਾਪੂ Tarsem Singh ||
Автор: Akaal Channel News
Загружено: 2026-01-15
Просмотров: 541
ਪੰਜਾਬ ਦੇ ਨੌਜਵਾਨਾਂ ਨੂੰ 'ਅਕਾਲੀ ਦਲ ਵਾਰਿਸ ਪੰਜਾਬ ਦੇ' ਤੋਂ ਬਹੁਤ ਆਸਾਂ ਉਮੀਦਾਂ : ਬਾਪੂ ਤਰਸੇਮ ਸਿੰਘ
10 ਫ਼ਰਵਰੀ ਨੂੰ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਅਤੇ 25 ਫਰਵਰੀ ਨੂੰ ਅੰਮ੍ਰਿਤਸਰ ਤੋਂ ਵਹੀਰ ਦੀ ਕਰਾਂਗੇ ਸ਼ੁਰੂਆਤ
2027 'ਚ ਪੰਥ ਦੀ ਅਗਵਾਈ ਕਰਨ ਲਈ ਅਮ੍ਰਿਤਪਾਲ ਸਿੰਘ ਨੂੰ ਸੀ.ਐਮ ਬਣਾਉਣ ਦੀ ਉੱਠੀ ਮੰਗ
ਬਾਪੂ ਤਰਸੇਮ ਸਿੰਘ ਨੇ ਕਿਹਾ ਸਰਕਾਰ ਹਰੇਕ ਫਰੰਟ ਤੇ ਫੇਲ੍ਹ ਸਾਬਿਤ ਹੋਈ ||
#akaalchannelnews #punjabnews #amritpalsingh
Доступные форматы для скачивания:
Скачать видео mp4
-
Информация по загрузке: