ਗੁਰੂ ਸਾਹਿਬ ਦਾ ਛਟਾ ਸਾਹਿਬ ਕਰਦਾ ਹਰ ਤਰ੍ਹਾਂ ਦਾ ਰੋਗ ਦੂਰ ਦਰਸ਼ਨਾਂ ਨਾਲ ਕੈਂਸਰ, ਸ਼ੂਗਰ ਤੇ ਨਾਮੁਰਾਦ ਰੋਗ ਹੁੰਦੇ ਦੂਰ
Автор: ਸ਼ਬਦ Shabad
Загружено: 2021-09-09
Просмотров: 473309
ਸੰਗਤ ਜੀ ਦਰਸ਼ਨ ਕਰੋ ਜੀ” ਗੁਰਦੁਆਰਾ ਸੱਚੀ ਮੰਜੀ ਸਾਹਿਬ ਪਾਤਸ਼ਾਹੀ ਪਹਿਲੀ” ਆਉ ਜਾਣਦੇ ਹਾਂ ਗੁਰੂਦੁਆਰਾ ਸਾਹਿਬ ਦਾ ਇਤਿਹਾਸ” ਇਸ ਪਵਿੱਤਰ ਅਸਥਾਨ ਤੇ ਮੰਜਾ ਸਾਹਿਬ ਤੇ ਛੱਟਾ ਸਾਹਿਬ ਮੌਜੂਦ ਹਨ ।ਇਹ ਪਵਿੱਤਰ ਮੰਜਾ ਸਾਹਿਬ ਉਹ ਹੈ'''''ਸੰਗਤਾਂ ਨੂੰ ਦੱਸ ਦਈਏ ਕਿ ਇਹ ਇਤਿਹਾਸਕ ਗੁਰਦੁਆਰਾ ਸਾਹਿਬ ਪਿੰਡ ਸ਼ਮਸ਼ਪੁਰਾ ਨੇੜੇ ਬਹਾਦਰਗੜ੍ਹ , ਪਟਿਆਲਾ ਚ ਪੈਦਾ ਹੈ।ਸੰਗਤਾਂ ਨੂੰ ਬੇਨਤੀ ਹੈ ਕਿ ਜਦੋਂ ਵੀ ਗੁਰੂਦੁਆਰਾ ਬਹਾਦਰਗੜ੍ਹ ਸਾਹਿਬ ਦੇ ਦਰਸ਼ਨ ਕਰਨ ਆਈਏ ਤਾਂ ਇਸ ਪਵਿੱਤਰ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਜਰੂਰ ਕਰਨ ਜਾਉ।।। ਸੰਗਤਾਂ ਨੂੰ ਬੇਨਤੀ ਹੈ ਕਿ ਇਸ ਇਤਿਹਾਸਕ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਹੋਰਨਾਂ ਸੰਗਤਾਂ ਤੱਕ ਇਹ ਇਤਿਹਾਸਕ ਜਾਣਕਾਰੀ ਪਹੁੰਚ ਸਕੇ।।ਗੁਰੂਦੁਆਰਾ ਸੱਚੀ ਮੰਜੀ ਸਾਹਿਬ ਦੇ ਪ੍ਰਧਾਨ ਤੇ ਬਾਬਾ ਜੀ ਦਾ ਨੰਬਰ 8437760008''''''''''''''''9478260008
**********
Subscribe our channel
Like Us on Facebook
**********
#channel_shabad #shabad_channel #shabad
#ਸ਼ਬਦ #ਚੈਨਲ_ਸ਼ਬਦ #newstory
#todaynews #dharmik
EDITOR SANJU MAJITHA
Managed by: Badaljeet Singh Maan 9888723507
Доступные форматы для скачивания:
Скачать видео mp4
-
Информация по загрузке: