ਹੁਣ ਵਿਆਹ ਰਾਹੀਂ ਪੱਕੇ ਹੋਣ ਵਾਲ਼ੇ ਟੰਗੇ ਜਾਣਗੇ! USA CANADA NEWS
Автор: TV Punjab
Загружено: 2026-01-01
Просмотров: 7402
Trump's big blast on New Year's!
Now those who are fixed through marriage will be in trouble!
Truck drivers get relief! | USA CANADA NEWS | covers the latest from the USA, including discussion of political events, immigration, and American life. Stay informed with the latest *American News* and *Canadian News**. Also discussed are international events like the impact of **tariffs* on **trade barriers**. USA News
ਦੁਨੀਆਂ ਭਰ ਵਿੱਚ ਨਵੇਂ ਸਾਲ ਦਾ ਸ਼ਾਨਦਾਰ ਸਵਾਗਤ
ਟਾਈਮਜ਼ ਸਕੁਐਰ ’ਤੇ 10 ਲੱਖ ਲੋਕ ਹੋਏ ਇਕੱਠੇ
ਹੁਣ ਵਿਆਹ ਰਾਹੀਂ ਪੱਕੇ ਹੋਣ ਵਾਲਿਆਂ ਨੂੰ ਟੰਗਣਗੇ ਟਰੰਪ
ਹਰ ਸਾਲ 3 ਲੱਖ ਲਾੜੇ-ਲਾੜੀਆਂ ਨੂੰ ਮਿਲਦੇ ਨੇ ਗਰੀਨ ਕਾਰਡ
ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਮੁਲਤਵੀ
ਪਰਵਾਸੀ ਟਰੱਕ ਡਰਾਈਵਰਾਂ ਨੂੰ ਬਣਾਇਆ ਜਾ ਰਿਹਾ ਸੀ ਨਿਸ਼ਾਨਾ
ਨਵੇਂ ਸਾਲ 'ਤੇ ਟਰੰਪ ਦਾ ਵੱਡਾ ਧਮਾਕਾ
ਤਿੰਨ ਸ਼ਹਿਰਾਂ ਤੋਂ ਨੈਸ਼ਨਲ ਗਾਰਡ ਵਾਪਸ ਬੁਲਾਉਣ ਦਾ ਐਲਾਨ
ਨਿਊ ਯਾਰਕ ਵਿਚ ਭਾਰਤੀ ਮੂਲ ਦੇ ਪਹਿਲੇ ਮੇਅਰ ਨੇ ਸਹੁੰ ਚੁੱਕੀ
ਜ਼ੌਹਰਾਨ ਮਮਦਾਨੀ ਸ਼ਹਿਰ ਦੇ ਪਹਿਲੇ ਮੁਸਲਮਾਨ ਮੇਅਰ ਬਣੇ
ਅਮਰੀਕਾ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਕਾਰਵਾਈ ਕੀਤੀ ਤੇਜ਼
ਤੇਲ ਕੰਪਨੀਆਂ ਅਤੇ ਟੈਂਕਰਾਂ ‘ਤੇ ਲਗਾਈਆਂ ਨਵੀਆਂ ਪਾਬੰਦੀਆਂ
ਸੈਂਟਰਲ 1 ਕਰੈਡਿਟ ਯੂਨੀਅਨ ਦੇ ਮੁੱਖ ਅਰਥਸ਼ਾਸਤਰੀ ਦਾ ਦਾਅਵਾ
2026 ‘ਚ ਵਪਾਰਕ ਤਣਾਅ ਕੈਨੇਡਾ ਦੀ ਅਰਥਵਿਵਸਥਾ ’ਤੇ ਰਹੂ ਭਾਰੂ
ਚੀਨ 'ਚ 'ਵਨ-ਚਾਈਲਡ ਪਾਲਿਸੀ' ਖ਼ਤਮ ਹੋਏ 10 ਸਾਲ ਪੂਰੇ
ਬੱਚੇ ਪੈਦਾ ਕਰਨ ਲਈ ਤਰਲੇ ਪਾ ਰਹੀ ਸਰਕਾਰ ਪਰ ਜਨਤਾ ਤਿਆਰ ਨਹੀਂ!
#2026 #happynewyear #timessquare #greencard #truckingindustry #cdl #nationalguard #mamdani #trump #newyork #canada #china
ਇਸ ਵੀਡੀਓ ਵਿੱਚ, ਤੁਸੀਂ *America news* ਅਤੇ ਹੋਰ *Punjabi news* ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ *latest news* ਤੁਹਾਨੂੰ *America News* ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ *TV Punjab* ਨਾਲ ਜੁੜੇ ਰਹੋ।
Доступные форматы для скачивания:
Скачать видео mp4
-
Информация по загрузке: