Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
dTub
Скачать

ਸਾਰੀ ਉਮਰ ਕਮਾਈਆਂ ਕਰਕੇ ਖਵਾਉਣ ਵਾਲੇ ਬਜ਼ੁਰਗ ਪਿਓ ਨੂੰ ਡੰ./ਡੇ ਮਾ./ਰ ਕੇ ਘਰੋਂ ਕੱਢ ਦਿੱਤਾ !

Автор: Manukhta Di Sewa Society Ludhiana

Загружено: 2025-09-22

Просмотров: 148354

Описание:

ਸਾਰੀ ਉਮਰ ਕਮਾਈਆਂ ਕਰਕੇ ਖਵਾਉਣ ਵਾਲੇ ਬਜ਼ੁਰਗ ਪਿਓ ਨੂੰ ਡੰ./ਡੇ ਮਾ./ਰ ਕੇ ਘਰੋਂ ਕੱਢ ਦਿੱਤਾ !
ਲਾਲ ਮਿਰਚ ਭੁੱਕ ਕੇ ਸੁੱਕੀ ਹੋਈ ਰੋਟੀ ਦੇ ਦਿੰਦੇ ਸੀ ਬਜ਼ੁਰਗ ਬਾਪੂ ਦੇਸਰਾਜ ਜੀ ਨੂੰ ਖਾਣ ਲਈ

#BuzurgDiDukhBhariKahani #MDSsociety #ManukhtaDiSewa #HeartTouching #SadReality #RespectParents #SupportElders #PunjabiEmotional #InsaniyatZindabad #OldAgeCare ##mdss #manukhta_di_sewa_sab_ton_waddi_sewa #gurpreetsinghmintumalwa #help #manukhtadisewasociety #deshrajmdss #fmr1550

ਵਾਹਿਗੁਰੂ ਜੀ ਦੀ ਮੇਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 21-09-2025 ਨੂੰ ਬਜ਼ੁਰਗ ਬਾਪੂ #ਦੇਸਰਾਜ ਸਿੰਘ ਜੀ ਦੀ ਸੇਵਾ ਦਾ ਮੌਕਾ ਮਿਲਿਆ। ਬਾਪੂ ਜੀ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਪਰਿਵਾਰ ਵਿਚ ਪਤਨੀ , 2 ਪੁੱਤ ਅਤੇ ਇੱਕ ਧੀ ਹੈ। ਤਿੰਨੋ ਬੱਚਿਆਂ ਦਾ ਵਿਆਹ ਹੋ ਚੁੱਕਿਆ ਹੈ। ਬਾਪੂ ਜੀ ਦਾ ਭਰਿਆ ਪੁਰਿਆ ਪਰਿਵਾਰ ਹੋਣ ਦੇ ਬਾਵਜੂਦ ਬਾਪੂ ਜੀ ਦਰ-ਦਰ ਦੀਆ ਠੋਕਰਾਂ ਖਾਣ ਨੂੰ ਮਜਬੂਰ ਸਨ। ਬਾਪੂ ਜੀ ਨੇ ਦੱਸਿਆ ਕਿ ਉਹ ਆਪਣੇ ਵੱਡੇ ਬੇਟੇ ਕੋਲ ਗਏ ਤਾਂ ਉਸ ਨੇ ਖਾਣ ਦੇ ਲਈ ਸੁੱਕੀਆਂ ਰੋਟੀਆਂ ਲਾਲ ਮਿਰਚਾਂ ਭੁੱਕ ਕੇ ਦੇ ਦਿੱਤੀਆਂ ਅਤੇ ਕਿਹਾ ਕਿ " ਜੇ ਖਾਣੀਆਂ ਤਾਂ ਤੇਰੀ ਮਰਜ਼ੀ ਆ ਨਹੀਂ ਤਾਂ ਚੱਲਿਆ ਜਾ " ਬਾਪੂ ਜੀ ਨੇ ਕਿਹਾ ਕਿ ਮੇਰੇ ਛੋਟੇ ਬੇਟੇ ਦੇ ਨਾਲ ਮੇਰੀ ਪਤਨੀ ਵੀ ਰਹਿੰਦੀ ਹੈ ਜਦੋਂ ਉਸ ਦੇ ਘਰ ਗਏ ਤਾਂ ਪਤਨੀ ਨੇ ਵੀ ਬਾਪੂ ਜੀ ਨੂੰ ਡੰਡੇ ਮਾਰ ਕੇ ਘਰੋਂ ਕੱਢ ਦਿੱਤਾ ਤੇ ਧੀ ਨੇ ਵੀ ਬਾਪੂ ਜੀ ਨੂੰ ਆਪਣੇ ਕੋਲ ਰੱਖਣ ਤੋਂ ਨਾ ਕਰ ਦਿੱਤੀ। ਜਿਸ ਤੋਂ ਬਾਅਦ ਬਾਪੂ ਜੀ ਸੁਪਨਿਆਂ ਦੇ ਘਰ ਪਹੁੰਚੇ। ਸਾਰੀ ਉਮਰ ਕਮਾਈਆਂ ਕਰਨ ਵਾਲੇ ਬਜ਼ੁਰਗ ਬਾਪੂ ਜੀ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਕੇ ਆਪਣੇ ਤਿੰਨੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਸੀ ਪਰ ਹੁਣ ਇਸ ਬੁਢਾਪੇ ਵਿੱਚ ਉਨ੍ਹਾਂ ਨੂੰ ਕੋਈ ਵੀ ਨਹੀਂ ਸਾਂਭ ਰਿਹਾ। ਅਰਦਾਸ ਕਰਿਓ ਕਿ ਸੁਪਨਿਆਂ ਦੇ ਘਰ ਰਹਿ ਕੇ ਬਾਪੂ ਜੀ ਤੰਦਰੁਸਤੀ ਦੇ ਖ਼ੁਸ਼ੀਆਂ ਭਰਿਆ ਜੀਵਨ ਬਤੀਤ ਕਰਨ ਅਤੇ ਬਾਪੂ ਜੀ ਦੇ ਪਰਿਵਾਰ ਨੂੰ ਵੀ ਬੇਨਤੀ ਹੈ ਕਿ ਜ਼ਰੂਰ ਮਿਲਣ ਪਹੁੰਚਣ।

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________

꧁🌺Subscribe ►https://bit.ly/2D6jq3j 🌺꧂

______/ Connect With 📲 Social LINKS \_____

👉 Like us on Facebook ►   / mdssociety  
👉 Like us on Facebook ►   / gurpreetsinghmintumalwa  
👉 Follow us on Instagram ►   / manukhtadisewasociety  
👉 Subscribe to YouTube ►    / manukhtadisewasocietyludhiana  
👉 Subscribe to YouTube ►    / gurpreetsinghmanukhtadisewa  
----------------------------------------------------------------------------------
🔍Find Us on Google 🌎Maps 🗺📍 https://goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 https://wa.me/message/NQ4Z3AORLI3KN1 📖
📧 mail us at: - mdsspunjab@gmail.com
🌐 Visit our Website: - https://manukhtadisewa.org/
🌍📞 +919780300071 🌍📞 +918284800071 📞+0161-5200071
******************************************************

------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------

[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ

|| 🙏 Service to Humanity, The Supreme Service 🙏 ||
———————————————————————————————
► Published Year ➤ 2022
► All Copyright Reserved ➤ Manukhta Di Sewa Society Ludhiana

ਸਾਰੀ ਉਮਰ ਕਮਾਈਆਂ ਕਰਕੇ ਖਵਾਉਣ ਵਾਲੇ ਬਜ਼ੁਰਗ ਪਿਓ ਨੂੰ ਡੰ./ਡੇ ਮਾ./ਰ ਕੇ ਘਰੋਂ ਕੱਢ ਦਿੱਤਾ !

Поделиться в:

Доступные форматы для скачивания:

Скачать видео mp4

  • Информация по загрузке:

Скачать аудио mp3

Похожие видео

40 ਸਾਲ ਤੋਂ ਗ਼ੁਲਾਮੀ ਕੱਟਦੇ ਇਸ ਬਜ਼ੁਰਗ ਨੂੰ ਆਪਣਾ ਭਰਾ ਸਮਝ ਕੇ ਆਜ਼ਾਦ ਕਰਵਾਇਆ

40 ਸਾਲ ਤੋਂ ਗ਼ੁਲਾਮੀ ਕੱਟਦੇ ਇਸ ਬਜ਼ੁਰਗ ਨੂੰ ਆਪਣਾ ਭਰਾ ਸਮਝ ਕੇ ਆਜ਼ਾਦ ਕਰਵਾਇਆ

ਕੁੱਖੋਂ ਜੰਮਿਆ ਪੁੱਤ ਹੁਣ ਬਜ਼ੁਰਗ਼ ਮਾਂ ਨੂੰ ਸਾਂਭਣ ਤੋਂ ਕਰਦਾ ਇਨਕਾਰ !

ਕੁੱਖੋਂ ਜੰਮਿਆ ਪੁੱਤ ਹੁਣ ਬਜ਼ੁਰਗ਼ ਮਾਂ ਨੂੰ ਸਾਂਭਣ ਤੋਂ ਕਰਦਾ ਇਨਕਾਰ !

Khabar Di Khabar (2,394) || BJP ਕਿਵੇਂ ਪਲਟੂ ਬਾਜ਼ੀ, ਆਹ ਬੰਦੇ ਬਣਾਉਣਗੇ ਪੰਜਾਬ ‘ਚ ਸਰਕਾਰ

Khabar Di Khabar (2,394) || BJP ਕਿਵੇਂ ਪਲਟੂ ਬਾਜ਼ੀ, ਆਹ ਬੰਦੇ ਬਣਾਉਣਗੇ ਪੰਜਾਬ ‘ਚ ਸਰਕਾਰ

ਸਰੂਪਾਂ ਦੇ ਚੱਲ ਰਹੇ ਵਿਵਾਦ ਵਿਚਾਲੇ,Raja Sahib Darbar 'ਤੇ ਪਹੁੰਚੇ Sukhbir Singh Badal , ਸੁਣੋ ਕੀ ਬੋਲੇ LIVE

ਸਰੂਪਾਂ ਦੇ ਚੱਲ ਰਹੇ ਵਿਵਾਦ ਵਿਚਾਲੇ,Raja Sahib Darbar 'ਤੇ ਪਹੁੰਚੇ Sukhbir Singh Badal , ਸੁਣੋ ਕੀ ਬੋਲੇ LIVE

ਕਈ ਸਾਲ ਬਾਅਦ ਮਿਲਣ ਆਇਆ ਸਕਾ ਭਰਾ ਕਹਿੰਦਾ

ਕਈ ਸਾਲ ਬਾਅਦ ਮਿਲਣ ਆਇਆ ਸਕਾ ਭਰਾ ਕਹਿੰਦਾ "ਮੈਂ ਨਹੀਂ ਸਾਂਭ ਸਕਦਾ ਇਸ ਨੂੰ ਤੁਸੀਂ ਰੱਖੋ "

14-15 ਸਾਲਾਂ ਤੋਂ ਸੜਕਾਂ ਤੇ ਰਹਿ ਰਹਿਆ ਚੰਗੇ ਖਾਨਦਾਨ ਦਾ ਪੜ੍ਹਿਆ ਲਿਖਿਆ  ਬਜ਼ੁਰਗ ਬਾਪੂ

14-15 ਸਾਲਾਂ ਤੋਂ ਸੜਕਾਂ ਤੇ ਰਹਿ ਰਹਿਆ ਚੰਗੇ ਖਾਨਦਾਨ ਦਾ ਪੜ੍ਹਿਆ ਲਿਖਿਆ ਬਜ਼ੁਰਗ ਬਾਪੂ "ਸੁਣੋ ਬਾਪੂ ਦੀਆਂ ਗੱਲਾਂ"

ਜ਼ਿੰਦਗੀ ਤੋਂ ਅੱ=ਕ ਚੁੱਕੀ ਧੀ ਦਿਨ-ਰਾਤ ਆਪਣੇ ਪਿਓ ਤੋਂ ਮੰਗਦੀ ਜ਼/ ਹਿ. @ਰ

ਜ਼ਿੰਦਗੀ ਤੋਂ ਅੱ=ਕ ਚੁੱਕੀ ਧੀ ਦਿਨ-ਰਾਤ ਆਪਣੇ ਪਿਓ ਤੋਂ ਮੰਗਦੀ ਜ਼/ ਹਿ. @ਰ

Canada ਪਹੁੰਚੇ  Manukhta Di Sewa Society ਵਾਲੇ, ਸਾਲਾਂ ਬਾਅਦ Basement 'ਚੋਂ ਕੱਢਿਆ Punjabi | Rescue Story

Canada ਪਹੁੰਚੇ Manukhta Di Sewa Society ਵਾਲੇ, ਸਾਲਾਂ ਬਾਅਦ Basement 'ਚੋਂ ਕੱਢਿਆ Punjabi | Rescue Story

1 ਕਿੱਲੋ ਗੋਲਡ,ਕਰੋੜਾਂ ਰੁ ਘਰ ਅਤੇ ਫੈਕਟਰੀ ਦੇ ਮਾਲਕ ਅੱਜ ਭੈਣ ਭਰਾ ਦਰ ਦਰ ਦੀਆ ਠੋਕਰਾ ਖਾ ਰਹੇ ਸੀ.ਪਰ ਹੁਣ ਦੇ ਹਾਲਾਤ ?

1 ਕਿੱਲੋ ਗੋਲਡ,ਕਰੋੜਾਂ ਰੁ ਘਰ ਅਤੇ ਫੈਕਟਰੀ ਦੇ ਮਾਲਕ ਅੱਜ ਭੈਣ ਭਰਾ ਦਰ ਦਰ ਦੀਆ ਠੋਕਰਾ ਖਾ ਰਹੇ ਸੀ.ਪਰ ਹੁਣ ਦੇ ਹਾਲਾਤ ?

30 ਸਾਲਾਂ ਤੋਂ ਕਰੋੜਪਤੀ ਮਾਪਿਆਂ ਦਾ ਪੁੱਤ ਏਦਾਂ ਰੱਖਿਆ ਹੋਇਆ ਸੀ | ਪੁਲਸ ਲਿਜਾ ਕੀਤਾ ਰੈਸਕਿਊ | Punjab News

30 ਸਾਲਾਂ ਤੋਂ ਕਰੋੜਪਤੀ ਮਾਪਿਆਂ ਦਾ ਪੁੱਤ ਏਦਾਂ ਰੱਖਿਆ ਹੋਇਆ ਸੀ | ਪੁਲਸ ਲਿਜਾ ਕੀਤਾ ਰੈਸਕਿਊ | Punjab News

Exclusive Samra Shows Proof | CM Bhagwant Mann ਵਾਇਰਲ  ਵੀਡੀਓ ਅਸਲੀ? | Real not AI

Exclusive Samra Shows Proof | CM Bhagwant Mann ਵਾਇਰਲ ਵੀਡੀਓ ਅਸਲੀ? | Real not AI

ਦੇਖੋ ਕਿਵੇ ਕੀਤਾ ਕਾਬੂ ਇਸ 8 ਸਾਲ ਤੋ ਦਿਮਾਗੀ ਪਰੇਸਾਨ ਵੀਰ ਨੂੰ ਪਰਿਵਾਰ ਘਰ ਛੱਡ ਕੇ ਸਹਿਰ ਰਹਿਣ ਤੇ ਮਜਬੂਰ..

ਦੇਖੋ ਕਿਵੇ ਕੀਤਾ ਕਾਬੂ ਇਸ 8 ਸਾਲ ਤੋ ਦਿਮਾਗੀ ਪਰੇਸਾਨ ਵੀਰ ਨੂੰ ਪਰਿਵਾਰ ਘਰ ਛੱਡ ਕੇ ਸਹਿਰ ਰਹਿਣ ਤੇ ਮਜਬੂਰ..

4 ਸਾਲ ਤੋਂ ਬਿਨਾਂ ਇਸ਼ਨਾਨ ਕੀਤੇ ਇੱਕ ਕਮਰੇ 'ਚ ਪਿਆ ਵੀਰ ਸੋਨੂੰ ਬੇਹੱਦ ਜ਼ਿਆਦਾ Upset

4 ਸਾਲ ਤੋਂ ਬਿਨਾਂ ਇਸ਼ਨਾਨ ਕੀਤੇ ਇੱਕ ਕਮਰੇ 'ਚ ਪਿਆ ਵੀਰ ਸੋਨੂੰ ਬੇਹੱਦ ਜ਼ਿਆਦਾ Upset

ਪਾ/ਪੀ ਪੁੱਤ ਦਾ ਕਾਰਾ, ਮਾਂ ਨਾਲ ਘਟੀਆ ਕ/ਰ/ਤੂਤ, ਘੁੱ/ਟੀ ਸੰਘੀ ਪਰ ਫਿਰ ਵੀ... | Manukhta Di Sewa  Society

ਪਾ/ਪੀ ਪੁੱਤ ਦਾ ਕਾਰਾ, ਮਾਂ ਨਾਲ ਘਟੀਆ ਕ/ਰ/ਤੂਤ, ਘੁੱ/ਟੀ ਸੰਘੀ ਪਰ ਫਿਰ ਵੀ... | Manukhta Di Sewa Society

ਦੇਖੋ ਕਿਵੇ ? ਗੁਲਾਮੀ ਦੀ ਜਿੰਦਗੀ ਕੱਟੀ ਹੈ ਇਹਨਾ 3 ਇਨਸਾਨਾ ਨੇ ਇਕੋ ਘਰ ਚ ਕੀਤਾ ਹੋਇਆ ਸੀ ਕੈਦ ਇਹਨਾ ਦਰਿੰਦਿਆ ਨੇ.

ਦੇਖੋ ਕਿਵੇ ? ਗੁਲਾਮੀ ਦੀ ਜਿੰਦਗੀ ਕੱਟੀ ਹੈ ਇਹਨਾ 3 ਇਨਸਾਨਾ ਨੇ ਇਕੋ ਘਰ ਚ ਕੀਤਾ ਹੋਇਆ ਸੀ ਕੈਦ ਇਹਨਾ ਦਰਿੰਦਿਆ ਨੇ.

Manukhta di sewa ਅਨੋਖੀ ਘਟਨਾ ਪੰਜਾਬ ਦੀ ਦੇਖੋ ਧੀ ਨੇ ਆਪਣੀ ਵਿਧਵਾ ਮਾਂ ਲਈ ਬੂਹੇ ਕੀਤੇ ਬੰਦ - spmediapunjab

Manukhta di sewa ਅਨੋਖੀ ਘਟਨਾ ਪੰਜਾਬ ਦੀ ਦੇਖੋ ਧੀ ਨੇ ਆਪਣੀ ਵਿਧਵਾ ਮਾਂ ਲਈ ਬੂਹੇ ਕੀਤੇ ਬੰਦ - spmediapunjab

ਬੱਚਿਆਂ ਵਰਗੇ ਦਿਖਦੇ 23 ਤੇ 25 ਸਾਲ ਦੇ ਨੌਜਵਾਨਾਂ ਦੀ ਕਹਾਣੀ ਸੁਣ ਭੁੱਬਾਂ ਮਾਰ ਰੋ ਪਓਗੇ | Aman Onkar | Real Story

ਬੱਚਿਆਂ ਵਰਗੇ ਦਿਖਦੇ 23 ਤੇ 25 ਸਾਲ ਦੇ ਨੌਜਵਾਨਾਂ ਦੀ ਕਹਾਣੀ ਸੁਣ ਭੁੱਬਾਂ ਮਾਰ ਰੋ ਪਓਗੇ | Aman Onkar | Real Story

ਮਨੁੱਖਤਾ ਦੀ ਸੇਵਾ ਪਰਿਵਾਰ ਵੱਲੋਂ ਆਪ ਸੱਭ ਨੂੰ ਲੋਹੜੀ ਦੀਆਂ ਵਧਾਈਆਂ ਹੋਣ ਜੀ

ਮਨੁੱਖਤਾ ਦੀ ਸੇਵਾ ਪਰਿਵਾਰ ਵੱਲੋਂ ਆਪ ਸੱਭ ਨੂੰ ਲੋਹੜੀ ਦੀਆਂ ਵਧਾਈਆਂ ਹੋਣ ਜੀ

ਜੱਥੇਦਾਰ ਰਣਜੀਤ ਸਿੰਘ ਅਕਾਲ ਤਖ਼ਤ 'ਤੇ ਤਲਬ ? ਲੱਭ ਗਏ ਪਾਵਨ ਸਰੂਪ ਇੱਕ ਹੋਰ ਡੇਰੇ 'ਚ ! OneIndia Punjabi

ਜੱਥੇਦਾਰ ਰਣਜੀਤ ਸਿੰਘ ਅਕਾਲ ਤਖ਼ਤ 'ਤੇ ਤਲਬ ? ਲੱਭ ਗਏ ਪਾਵਨ ਸਰੂਪ ਇੱਕ ਹੋਰ ਡੇਰੇ 'ਚ ! OneIndia Punjabi

ਪ੍ਰਵਾਸੀ ਬਣਾ ਰਹੀ ਸੀ ਨਕਲੀ ਮਠਿਆਈ  ਮੋਕੇ  ਤੇ ਲੋਕਾ ਨੇ ਫੜ ਲਿਆ ਕੀ ਕੀ ਨਿਕਲੇ ਕੈਮੀਕਲ ..?

ਪ੍ਰਵਾਸੀ ਬਣਾ ਰਹੀ ਸੀ ਨਕਲੀ ਮਠਿਆਈ ਮੋਕੇ ਤੇ ਲੋਕਾ ਨੇ ਫੜ ਲਿਆ ਕੀ ਕੀ ਨਿਕਲੇ ਕੈਮੀਕਲ ..?

© 2025 dtub. Все права защищены.

  • Контакты
  • О нас
  • Политика конфиденциальности

Контакты для правообладателей: infodtube@gmail.com