ਮਿਠਾਈ ਬਣਦੀ ਦੇਖੀ ਤਾਂ ਇਸਨੂੰ ਖਾਣ ਦੀ ਹਿੰਮਤ ਨਹੀਂ ਕਰ ਸਕੋਗੇ…
Автор: Jagbani
Загружено: 2018-10-31
Просмотров: 365732
#healthdeptraid #punjabunhygienicfood #festivalsession
ਮਿਠਾਈ ਤੇ ਸਨੈਕਸ ਬਣਾਉਣ ਵਾਲੀ ਫੈਕਟਰੀ ਦਾ ਦੇਖੋ ਹਾਲ
ਇਥੇ ਸਮਾਨ ਬਣਦਾ ਦੇਖ ਕੇ ਹੀ ਤੁਹਾਨੂੰ ਉਲਟੀ ਆ ਜਾਵੇਗੀ
ਇਹ ਮਿਠਾਈ ਖਾਧੀ ਤਾਂ ਤੁਹਾਨੂੰ ਮਿਲੇਗੀ ਮੁਫਤ 'ਚ ਬਿਮਾਰੀ
ਕਾਨੂੰਨ ਸਖਤ ਹੋਵੇ ਤਾਂ ਕੀ ਮਜਾਲ ਕੋਈ ਬੇਈਮਾਨੀ ਕਰ ਜਾਵੇ ?
ਪਰ ਸਭ ਚੱਲਦਾ ਹੈ ਜਨਾਬ, ਇੱਥੇ ਇਨਸਾਨ ਦੀ ਵੀ ਕੋਈ ਕੀਮਤ ਹੈ ?
ਪ੍ਰਸ਼ਾਸਨ ਮੁਸਤੈਦ ਹੈ ਤਾਂ ਫੈਕਟਰੀ 'ਚ 'ਜ਼ਹਿਰ' ਕਿਵੇਂ ਬਣ ਰਿਹਾ ਹੈ ?
ਹਵਾ ਪ੍ਰਦੂਸ਼ਿਤ, ਪਾਣੀ ਜ਼ਹਿਰੀਲਾ, ਸਬਜ਼ੀ ਦਵਾਈ ਵਾਲੀ, ਹੋਰ ਸਾਮਨ ਮਿਲਾਵਟੀ…
ਬਿਮਾਰ ਮਾਹੌਲ, ਗੰਦਾ ਖਾਣਾ ਤੇ ਇਹ ਹੈ 'ਇੰਡੀਆ' ਮੇਰੀ ਜਾਨ !
ਕਿੱਥੇ ਹੈ ਕਾਨੂੰਨ, ਕਿੱਥੇ ਹੈ ਸਿਹਤ ਵਿਭਾਗ, ਕਰੇਗਾ ਕੋਈ ਕਾਰਵਾਈ ?
Доступные форматы для скачивания:
Скачать видео mp4
-
Информация по загрузке: