Part-12(ਸਤਿਗੁਰੂ ਨਾਨਕ ਨਿਰੰਕਾਰੀ ਅੰਸ਼ ਬੰਸ਼ ਬਾਬਾ ਸਾਹਿਬ ਸਿੰਘ ਬੇਦੀ ਜੀ)BABA SAHIB SINGH JI BEDI UNA SAHIB
Автор: ਸਿੱਖ ਰਾਜ ਆਡੀਓ ਬੁੱਕਸ SIKH RAJ AUDIO BOOKS
Загружено: 2025-12-19
Просмотров: 48
ਕਿਤਾਬ ਦਾ ਨਾਮ ਸਤਿਗੁਰੂ ਨਾਨਕ ਨਿਰੰਕਾਰੀ ਅੰਸ ਬੰਸ ਬਾਬਾ ਸਾਹਿਬ ਸਿੰਘ ਜੀ ਬੇਦੀ ਊਨਾ ਸਾਹਿਬ ਵਾਲੇ
-ਲੇਖਕ ਦਾ ਨਾਮ -ਡਾਕਟਰ ਜਸਮਿੰਦਰ ਸਿੰਘ ਘੁਮਾਣ
ਆਵਾਜ਼ ਮਨਜੀਤ ਸਿੰਘ ਊਨਾ ਸਾਹਿਬ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇਸ ਕਿਤਾਬ ਵਿੱਚ ਡਾਕਟਰ ਜਸਵਿੰਦਰ ਸਿੰਘ ਘੁਮਾਣ ਜੀ ਨੇ ਬਾਬਾ ਸਾਹਿਬ ਸਿੰਘ ਜੀ ਬੇਦੀ ਜੀ ਦੇ ਜੀਵਨ ਉੱਪਰ ਚਾਨਣਾ ਪਾਇਆ ਹੈ ਕਿਵੇਂ ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਸਿੱਖ ਰਾਜ ਕਾਇਮ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਬਾਬਾ ਸਾਹਿਬ ਸਿੰਘ ਜੀ ਦੀ ਮਿਹਨਤ ਦਾ ਸਦਕਾ 50 ਸਾਲ ਦਾ ਸੁਨਹਿਰੀ ਸਿੱਖ ਰਾਜ ਕਾਇਮ ਹੋ ਸਕਿਆ। ਬਾਬਾ ਸਾਹਿਬ ਸਿੰਘ ਜੀ ਦੇ ਜੀਵਨ ਦਾ ਅਤੇ ਜੰਗਾ ਯੁੱਧਾਂ ਦਾ ਸਾਰਾ ਇਤਿਹਾਸ ਇਸ ਕਿਤਾਬ ਵਿੱਚ ਦਰਜ ਹੈ
-Book name-satguru Nanak Nirankari Ansh vansh Baba Sahib Singh Ji Bedi Una Sahib Wale
-Writer name - Dr. Jasminder Singh Ghuman
Voice - Manjeet Singh Una Sahib
WaheGuru Ji ka Khalsa WaheGuru Ji ki Fateh
this book is based on the life of Baba Sahib Singh Ji Bedi. how Baba Sahib Singh Ji Bedi played an important role in creating the great Khalsa Empire. this book contains The spiritual and warrior aspect of Babaji's life.
Доступные форматы для скачивания:
Скачать видео mp4
-
Информация по загрузке: