😱 ਹੜ ਦੇ ਪਾਣੀ 'ਚ ਵੀ ਕਣਕ ਬੀਜਣੀ ਪਈ! | Real Farmer Struggle
Автор: Bains_farm_talks
Загружено: 2025-11-01
Просмотров: 416
ਹੜ੍ਹ ਤੋਂ ਬਾਅਦ ਖੇਤਾਂ ਦੀ ਹਾਲਤ ਬਹੁਤ ਮਾੜੀ ਸੀ 💧
ਪਰ ਹੁਣ ਅਸੀਂ ਦੁਬਾਰਾ ਹੌਸਲਾ ਜੁਟਾ ਕੇ ਕਣਕ ਦੀ ਬੀਜਾਈ ਸ਼ੁਰੂ ਕੀਤੀ 🌾
ਇਸ ਵੀਡੀਓ ਵਿੱਚ ਤੁਸੀਂ ਵੇਖੋਂਗੇ ਕਿ ਕਿਵੇਂ ਪਾਣੀ ਵਾਲੇ ਖੇਤਾਂ ‘ਚ ਅਸੀਂ ਮਿਹਨਤ ਕਰਕੇ ਬੀਜਾਈ ਕੀਤੀ 🙏
ਇਹ ਸਿਰਫ ਖੇਤੀ ਨਹੀਂ — ਇੱਕ ਕਿਸਾਨ ਦਾ ਜਜ਼ਬਾ ਹੈ! 💪
👇 Watch full vlog for the real struggle and hope after flood.
---
🔥 #FloodArea #WheatSowing #PunjabVlog #FarmerLife #Kheti #RealStruggle #DesiVlog #AgricultureVlog #viral
Доступные форматы для скачивания:
Скачать видео mp4
-
Информация по загрузке: