Ravneet Bittu ਤੇ ਏਹਨਾਂ BJP ਲੀਡਰਾਂ ਨੂੰ Bhagwant Mann ਦੀਆਂ ਖ਼ਰੀਆਂ-ਖ਼ਰੀਆਂ | Punjab Tak
Автор: Punjab Tak
Загружено: 2025-11-26
Просмотров: 210
#ravneetbittu #bjp #bhagwantmann #aswhwanisharma #aap #punajbpolitics #punjabnews #punjabtak
Ravneet Bittu ਤੇ ਏਹਨਾਂ BJP ਲੀਡਰਾਂ ਨੂੰ Bhagwant Mann ਦੀਆਂ ਖ਼ਰੀਆਂ-ਖ਼ਰੀਆਂ | Punjab Tak
ਦੀਨਾਨਗਰ ਪਹੁੰਚੇ ਭਗਵੰਤ ਮਾਨ
ਨਵੀਂ ਸ਼ੂਗਰ ਮਿੱਲ ਦਾ ਕੀਤਾ ਉਦਘਾਟਨ
ਅਸ਼ਵਨੀ ਸ਼ਰਮਾ ਬਾਰੇ ਹੋਏ ਸਵਾਲ ਤੋਂ ਖਿਝੇ ਭਗਵੰਤ
BJP ਦੇ ਸਾਰੇ ਲੀਡਰਾਂ ਦੀ ਬਣਾਈ ਰੇਲ
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
Facebook - / punjabtakofficial
Instagram - / punjabtak
Twitter - / punjabtak
Website-https://www.tak.live/punjab-tak
Доступные форматы для скачивания:
Скачать видео mp4
-
Информация по загрузке: