Ek Shiv Bhaye Ik Gaye ( Mahakaal baba Manjit Singh ji) Guru nanak dal
Автор: mahakaal baba manjit singh ji
Загружено: 2025-12-14
Просмотров: 197
❤ਪੰਥ ਅਕਾਲੀ ਗੁਰੂ ਨਾਨਕ ਦਲ ਮੜ੍ਹੀਆਂ ਵਾਲੇ ❤
ਮਹਾਂਕਾਲ ਬਾਬਾ ਮਨਜੀਤ ਸਿੰਘ ਜੀ ਗੁਰੂ ਨਾਨਕ ਦਲ ਮੜ੍ਹੀਆਂ ਵਾਲੇ
ਨੋਟ 👇
ਪੰਥ ਅਕਾਲੀ ਗੁਰੂ ਨਾਨਕ ਦਲ ਮੜ੍ਹੀਆਂ ਵਾਲਿਆਂ ਦੇ ਮੌਜੂਦਾ ਜਥੇਦਾਰ ਬਾਬਾ ਮਾਨ ਸਿੰਘ ਜੀਆਂ ਦੇ ਸਤਿਕਾਰਯੋਗ ਪਿਤਾ ਜੀ ਸਚਖੰਡ ਵਾਸੀ ਜਥੇਦਾਰ ਬਾਬਾ ਕੇਹਰ ਸਿੰਘ ਜੀਆਂ ਦੇ ਨਾਮ ਤੇ ਗੁਰਮਤਿ ਵਿਦਿਆਲਿਆ ਸ਼ੁਰੂ ਕੀਤਾ ਹੈ
ਬਾਬਾ ਕੇਹਰ ਸਿੰਘ ਜੀ ਗੁਰਮਤਿ ਵਿਦਿਆਲਿਆ
ਜਿਸ ਵਿਚ 👇
1 ਗੁਰਬਾਣੀ ਦੀ ਸੰਥਿਆ
2 ਸ਼੍ਸ਼ਤਰ ਵਿਦਿਆ ਦੀ ਸਿਖਲਾਈ
3 ਘੋੜ ਸਵਾਰੀ ਦੀ ਸਿਖਲਾਈ
4 ਕੀਰਤਨ ਦੀ ਸਿਖਲਾਈ
ਜਿਆਦਾ ਜਾਣਕਾਰੀ ਲਈ ਹੇਠਾਂ ਦਿੱਤੇ ਮੋਬਾਈਲ ਨੰਬਰ ਤੇ ਸੰਪਰਕ ਕਰੋ ਜੀ
ਮਹਾਂਕਾਲ ਬਾਬਾ ਮਨਜੀਤ ਸਿੰਘ ਜੀ = +91 99146 94253
ਭਾਈ ਗੁਰਸੇਵਕ ਸਿੰਘ ਜੀ= +91 95926 97881
Доступные форматы для скачивания:
Скачать видео mp4
-
Информация по загрузке: