ਹੀਰ ਵਾਰਿਸ ਸ਼ਾਹ। ਹਮਦ 31-35। ہیـر وارث شاہ/ Heer Waris Shah 💔 | Punjabi Classic
Автор: MMusic
Загружено: 2026-01-26
Просмотров: 255
ਹੀਰ ਵਾਰਿਸ ਸ਼ਾਹ ਪੰਜਾਬੀ ਸਾਹਿਤ ਦੀ ਸਭ ਤੋਂ ਮਹਾਨ ਰੋਮਾਂਟਿਕ ਤੇ ਸੁਫ਼ੀ ਕਾਵਿ-ਕਥਾ ਹੈ। ਵਾਰਿਸ ਸ਼ਾਹ ਨੇ ਹੀਰ-ਰਾਂਝੇ ਦੀ ਲੋਕ-ਕਹਾਣੀ ਨੂੰ ਪਿਆਰ, ਵਿਯੋਗ, ਰੂਹਾਨੀ ਤਲਾਸ਼, ਸਮਾਜਕ ਹਕੀਕਤਾਂ ਅਤੇ ਰੱਬੀ ਇਸ਼ਕ ਦੇ ਪਹਲੂਆਂ ਨਾਲ ਜੋੜ ਕੇ ਇਕ ਅਮਰ ਰਚਨਾ ਬਣਾ ਦਿੱਤੀ। ਇਹ ਵੀਡੀਓ ਵਾਰਿਸ ਸ਼ਾਹ ਦੀ ਕਵਿਤਾ, ਉਸਦਾ ਸੁਫ਼ੀ ਮਨੋਰਥ, ਪੰਜਾਬੀ ਲੋਕ-ਧਰੋਹਰ ਅਤੇ ਰੂਹਾਨੀ ਫਲਸਫ਼ੇ ਦੀ ਡੂੰਘਾਈ ਨੂੰ ਸਮਝਣ ਦੀ ਕੋਸ਼ਿਸ਼ ਹੈ।
ਇਸ ਵੀਡੀਓ ਵਿੱਚ:
— ਵਾਰਿਸ ਸ਼ਾਹ ਦੀ ਕਹਾਣੀ
— ਹੀਰ-ਰਾਂਝੇ ਦਾ ਪ੍ਰੇਮ
— ਸੁਫ਼ੀ ਫਲਸਫ਼ਾ
— ਪੰਜਾਬੀ ਲੋਕ-ਧਰੋਹਰ
— ਕਵਿਤਾ, ਇਤਿਹਾਸ, ਸਾਹਿਤ
━━━━━━━━━━━━━━━━━━
ہیر وارث شاہ پنجابی ادب کا عظیم رومانی اور صوفی شاہکار ہے۔ وارث شاہ نے ہیر رانجھا کی لوک داستان کو عشق، جدائی، صوفیانہ معانی، سماجی حقیقتوں اور روحانی جستجو کے ساتھ ایک ابدی کلاسک بنا دیا۔ یہ ویڈیو وارث شاہ کی شاعری، فکر، ثقافتی ورثے اور صوفی فلسفے کو سمجھنے کی ایک کوشش ہے۔
اس ویڈیو میں:
— ہیر رانجھا کی کہانی
— عشق و جدائی
— صوفی فلسفہ
— پنجابی ثقافت
— شاعری و علامتیّت
━━━━━━━━━━━━━━━━━━
Heer Waris Shah is one of the greatest romantic and Sufi masterpieces of Punjabi literature. Waris Shah transformed the folk tale of Heer and Ranjha into a poetic epic filled with love, longing, mysticism, cultural symbolism, and social commentary. This video explores his poetic legacy, Sufi perspective, cultural heritage, and the timeless depth of Punjabi storytelling.
In this video:
— The story of Heer & Ranjha
— Love & separation
— Sufi themes & philosophy
— Punjabi heritage
— Poetry, symbolism & history
━━━━━━━━━━━━━━━━━━
【HASHTAGS】
#HeerWarisShah #WarisShah #HeerRanjha #PunjabiLiterature #SufiPoetry #PunjabiCulture #SufiRomance #PunjabiHeritage #FolkTales #ClassicLoveStory #Punjab #Sufism #Literature #RanjhaHeer #PunjabiHistory #SufiArt #SufiSaints
ਭਾਬੀ ਰਿਜ਼ਕ ਉਦਾਸ ਜਾਂ ਹੋ ਟੁਰਿਆ, ਹੁਣ ਕਾਸ ਨੂੰ ਘੇਰ ਕੇ ਠਗਦੀਆਂ ਹੋ ।
ਪਹਿਲਾਂ ਸਾੜ ਕੇ ਜੀਊ ਨਿਮਾਨੜੇ ਦਾ, ਪਿੱਛੋਂ ਮਲ੍ਹਮਾਂ ਲਾਵਣੇ ਲਗਦੀਆਂ ਹੋ ।
ਭਾਈ ਸਾਕ ਸਨ ਸੋ ਤੁਸਾਂ ਵੱਖ ਕੀਤੇ, ਤੁਸੀਂ ਸਾਕ ਕੀ ਸਾਡੀਆਂ ਲਗਦੀਆਂ ਹੋ ।
ਅਸੀਂ ਕੋਝੜੇ ਰੂਪ ਕਰੂਪ ਵਾਲੇ, ਤੁਸੀਂ ਜੋਬਨੇ ਦੀਆ ਨਈਂ ਵਗਦੀਆਂ ਹੋ ।
ਅਸਾਂ ਆਬ ਤੇ ਤੁਆਮ ਹਰਾਮ ਕੀਤਾ, ਤੁਸੀਂ ਠਗਣੀਆਂ ਸਾਰੜੇ ਜੱਗਦੀਆਂ ਹੋ ।
ਵਾਰਿਸ਼ ਸ਼ਾਹ ਇਕੱਲੜੇ ਕੀ ਕਰਨਾ, ਤੁਸੀਂ ਸਤ ਇਕੱਠੀਆਂ ਵਗਦੀਆਂ ਹੋ ।
ਵਾਹ ਲਾਇ ਰਹੇ ਭਾਈ ਭਾਬੀਆਂ ਭੀ, ਰਾਂਝਾ ਰੁਠ ਹਜ਼ਾਰਿਉਂ ਧਾਇਆ ਏ ।
ਭੁਖ ਨੰਗ ਨੂੰ ਝਾਗ ਕੇ ਪੰਧ ਕਰਕੇ, ਰਾਤੀਂ ਵਿੱਚ ਮਸੀਤ ਦੇ ਆਇਆ ਏ ।
ਹਥ ਵੰਝਲੀ ਪਕੜ ਕੇ ਰਾਤ ਅੱਧੀ, ਰਾਂਝੇ ਮਜ਼ਾ ਭੀ ਖ਼ੂਬ ਬਣਾਇਆ ਏ ।
ਰੰਨ ਮਰਦ ਨਾ ਪਿੰਡ ਵਿੱਚ ਰਹਿਆ ਕੋਈ, ਸਭਾ ਗਿਰਦ ਮਸੀਤ ਦੇ ਆਇਆ ਏ । ਵਾਰਿਸ ਸ਼ਾਹ ਮੀਆਂ ਪੰਡ ਝਗੜਿਆਂ ਦੀ, ਪਿੱਛੋਂ ਮੁੱਲਾਂ ਮਸੀਤ ਦਾ ਆਇਆ ਏ ।
ਮਸਜਿਦ ਬੈਤੁਲ-ਅਤੀਕ ਮਿਸਾਲ ਆਹੀ, ਖ਼ਾਨਾ ਕਾਅਬਿਉਂ ਡੌਲ ਉਤਾਰਿਆ ਨੇ ।
ਗੋਇਆ ਅਕਸਾ ਦੇ ਨਾਲ ਦੀ ਭੈਣ ਦੂਈ, ਸ਼ਾਇਦ ਸੰਦਲੀ ਨੂਰ ਉਸਾਰਿਆ ਨੇ ।
ਪੜ੍ਹਨ ਫਾਜ਼ਿਲ ਦਰਸ ਦਰਵੇਸ਼ ਮੁਫਤੀ, ਖ਼ੂਬ ਕੱਢੀ ਇਲਹਾਨਿ-ਪੁਰਕਾਰਿਆ ਨੇ ।
ਤਾਅਲੀਲ ਮੀਜ਼ਾਨ ਤੇ ਸਰਫ ਵਾਹੀ, ਸਰਫ਼ ਮੀਰ ਭੀ ਯਾਦ ਪੁਕਾਰਿਆ ਨੇ ।
ਕਾਜ਼ੀ ਕੁਤਬ ਤੇ ਕਨਜ਼ ਅਨਵਾਹ ਚੌਦਾਂ, ਮਸਊਦੀਆਂ ਜਿਲਦ ਸਵਾਰਿਆ ਨੇ ।
ਖ਼ਾਨੀ ਨਾਲ ਮਜਮੂਆ ਸੁਲਤਾਨੀਆਂ ਦੇ, ਅਤੇ ਹੈਰਤੁਲ-ਫਿਕਾ ਨਵਾਰਿਆ ਨੇ ।
ਫ਼ਤਵ ਬਰਹਿਨਾ ਮਨਜ਼ੂਮ ਸ਼ਾਹਾਂ, ਨਾਲ ਜ਼ਬਦੀਆਂ ਹਿਫ਼ਜ਼ ਕਰਾਰਿਆ ਨੇ ।
ਮਾਰਜ਼ੁਲ ਨਬੁਵਤਾਂ ਅਤੇ ਫ਼ਲਾਸਿਆਂ ਤੋਂ, ਰੌਜ਼ੇ ਨਾਲ ਇਖ਼ਲਾਸ ਪਸਾਰਿਆ ਨੇ ।
ਜ਼ੱਰਾਦੀਆਂ ਦੇ ਨਾਲ ਸ਼ਰ੍ਹਾ ਮੁੱਲਾਂ, ਜ਼ਿਨਜਾਨੀਆਂ ਨਹਿਵ ਨਤਾਰਿਆ ਨੇ ।
ਕਰਨ ਹਿਫਜ਼ ਕੁਰਾਨ ਤਫ਼ਸੀਰ ਦੌਰਾਂ, ਗ਼ੈਰ ਸ਼ਰ੍ਹਾ ਨੂੰ ਦੁੱਰਿਆਂ ਮਾਰਿਆ ਨੇ ।
ਇੱਕ ਨਜ਼ਮ ਦੇ ਦਰਸ ਹਰਕਰਨ ਪੜ੍ਹਦੇ, ਨਾਮ ਹੱਕ ਅਤੇ ਖ਼ਾਲਿਕ ਬਾਰੀਆਂ ਨੇ ।
ਗੁਲਿਸਤਾਂ ਬੋਸਤਾਂ ਨਾਲ ਬਹਾਰ-ਦਾਨਿਸ਼, ਤੂਤੀਨਾਮਿਉਂ ਵਾਹਿਦ-ਬਾਰੀਆਂ ਨੇ ।
ਮੁਨਸ਼ਾਤ ਨਸਾਬ ਤੇ ਅੱਬੁਲਫ਼ਜ਼ਲਾਂ, ਸ਼ਾਹਨਾਮਿਉਂ ਰਾਜ਼ਕ-ਬਾਰੀਆਂ ਨੇ ।
ਕਿਰਾਨੁਲ ਸਾਦੈਨ ਦੀਵਾਨ ਹਾਫਿਜ਼, ਸ਼ੀਰੀਂ ਖ਼ੁਸਰਵਾਂ ਲਿਖ ਸਵਾਰੀਆਂ ਨੇ ।
ਕਲਮਦਾਨ ਦਫ਼ਤੈਨ ਦਵਾਤ ਪੱਟੀ, ਨਾਵੇਂ ਏਮਲੀ ਵੇਖਦੇ ਲੜਕਿਆਂ ਦੇ ।
ਲਿਖਣ ਨਾਲ ਮਸੌਦੇ ਸਿਆਕ ਖ਼ਸਰੇ, ਸਿਆੇ ਅਵਾਰਜ਼ੇ ਲਿਖਦੇ ਵਰਕਿਆਂ ਦੇ ।
ਇੱਕ ਭੁਲ ਕੇ ਐਨ ਦਾ ਗ਼ੈਨ ਵਾਚਣ, ਮੁੱਲਾਂ ਜਿੰਦ ਕੱਢੇ ਨਾਲ ਕੜਕਿਆਂ ਦੇ ।
ਇੱਕ ਆਂਵਦੇ ਸ਼ੌਕ ਜੁਜ਼ਦਾਨ ਲੈ ਕੇ, ਵਿੱਚ ਮਕਤਬਾਂ ਦੇ ਨਾਲ ਤੜਕਿਆਂ ਦੇ ।
Доступные форматы для скачивания:
Скачать видео mp4
-
Информация по загрузке: