40 ਮੁਕਤਿਆਂ ਦਾ ਇਤਿਹਾਸ - Latest Katha 2026 | Giani Pinderpal Singh Ji Ludhiana Wale | Shabad Guru
Автор: Shabad Guru - Gurbani Kirtan
Загружено: 2026-01-12
Просмотров: 14469
Gurbani Kirtan & Harshpreet Singh Modi Presents
1705 ਵਿੱਚ ਮੁਗਲ ਫੌਜਾਂ ਦੇ ਖ਼ਿਲਾਫ਼ ਮੁਕਤਸਰ ਸਾਹਿਬ ਦੀ ਧਰਤੀ ‘ਤੇ 40 ਸਿੱਖ ਸੂਰਮੇਆਂ ਨੇ ਆਪਣੀ ਜਾਨਾਂ ਨਿਓਛਾਵਰ ਕਰਕੇ ਸਿੱਖ ਧਰਮ ਦੀ ਰੱਖਿਆ ਕੀਤੀ। ਇਹ ਸਿੱਖ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਗਏ ਸਨ ਪਰ ਬਾਅਦ ਵਿੱਚ ਮਹਾਨ ਸਿੰਘ ਦੀ ਅਗਵਾਈ ਹੇਠ ਮੁੜ ਗੁਰੂ ਸਾਹਿਬ ਦੇ ਦਰ ‘ਤੇ ਆਏ। ਗੁਰੂ ਜੀ ਨੇ ਉਨ੍ਹਾਂ ਨੂੰ ਮਾਫ਼ ਕਰਕੇ ਜੰਗ ਵਿੱਚ ਸ਼ਾਮਲ ਕੀਤਾ।
29 ਦਸੰਬਰ 1705 ਨੂੰ ਖਿਦਰਾਣਾ ਦੇ ਧਾਬ (ਝੀਲ) ‘ਤੇ ਹੋਈ ਜੰਗ ਵਿੱਚ ਇਹ ਸਿੱਖ ਬੇਮਿਸਾਲ ਬਹਾਦਰੀ ਨਾਲ ਲੜੇ ਅਤੇ ਸ਼ਹੀਦ ਹੋਏ। ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ “ਚਾਲੀ ਮੁਕਤੇ” ਦਾ ਖ਼ਿਤਾਬ ਦਿੱਤਾ ਅਤੇ ਖਿਦਰਾਣਾ ਦੀ ਧਰਤੀ ਨੂੰ ਮੁਕਤਸਰ – ਮੁਕਤੀ ਦਾ ਸਰੋਵਰ ਨਾਮ ਦਿੱਤਾ।
ਇਹ ਘਟਨਾ ਅੱਜ ਵੀ ਸਿੱਖ ਅਰਦਾਸ ਵਿੱਚ ਯਾਦ ਕੀਤੀ ਜਾਂਦੀ ਹੈ ਅਤੇ ਸਿੱਖ ਇਤਿਹਾਸ ਦਾ ਪ੍ਰੇਰਣਾਦਾਇਕ ਅਧਿਆਇ ਹੈ
40 ਮੁਕਤਿਆਂ ਦਾ ਇਤਿਹਾਸ - New Katha 2026 | Giani Pinderpal Singh Ji Ludhiana Wale | Shabad Guru
Katha Vachak - Giani Pinderpal Singh Ji Ludhiana Wale
Label - Shabad Guru
#40Mukte #gianipinderpalsinghji #ChaliMukte #MuktsarSahib #SikhHistory #shabadguru #katha2026 #GuruGobindSinghJi #Shaheedi #SikhMartyrs #KhidranaDiDhab #Muktas #SikhKatha #gianipinderpalsinghji #newkatha #guruteghbahadurji #safareshahadat
#kathajaapsahib #BaazanWaleGuruGobindSinghJi #gurugobindsinghji #Gurbanikatha #Pinderpalsingh #Bani #Nitnem #sewa #Kirpa #bhaipinderpalsinghjilivekatha #NewKatha #livegianipinderpalsinghji #Livekatha #bhaipinderpalsinghjilivekatha
DIGITAL PARTNER - BULL18
Click & subscribe on below link to receive updates from 'Gurbani Kirtan' channel.
/ @shabadgurukirtan
Доступные форматы для скачивания:
Скачать видео mp4
-
Информация по загрузке: