Today News | 2 ਵਜੇ ਦੀਆਂ ਵੱਡੀਆਂ ਖ਼ਬਰਾਂ |Today Punjabi News | Sri Akal takhat Meeting | Jathedar |CM
Автор: News18 Punjab
Загружено: 2025-12-08
Просмотров: 880
ਰਾਮ ਰਹੀਮ ਨੂੰ ਮੁਆਫ਼ੀ ਦੇਣ 'ਤੇ ਸਾਬਕਾ ਜਥੇਦਾਰ ਨੇ ਮੰਗੀ ਮੁਆਫ਼ੀ। ਗਿ. ਗੁਰਬਚਨ ਸਿੰਘ ਨੇ ਮੰਗੀ ਮੁਆਫ਼ੀ। ਸਮੁੱਚੇ ਪੰਥ ਤੋਂ ਮੁਆਫ਼ੀ ਮੰਗਦਾ ਹਾਂ- ਗਿ. ਗੁਰਬਚਨ ਸਿੰਘ। ਵਿਰਸਾ ਸਿੰਘ ਵਲਟੋਹਾ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼। ਜਥੇਦਾਰ ਦਾ ਵਲਟੋਹਾ ਨੂੰ ਬਿਆਨਬਾਜ਼ੀ ਨਾ ਕਰਨ ਦਾ ਆਦੇਸ਼। ਵਲਟੋਹ ਨੂੰ ਧਾਰਮਿਕ ਸ਼ਖਸੀਅਤਾਂ 'ਤੇ ਬਿਆਨਬਾਜ਼ੀ ਤੋਂ ਵਰਜਿਆ। ਹਰਿੰਦਰ ਸਿੰਘ ਨਿਰਵੈਰ ਖਾਲਸਾ ਜਥਾ UK ਨੇ ਮੰਗੀ ਮੁਆਫ਼ੀ। ਗੁਰੂ ਸਾਹਿਬ ਲਈ ਗਲਤ ਸ਼ਬਦਾਵਲੀ ਵਰਤਣ ਤੇ ਮੰਗੀ ਮੁਆਫ਼ੀ। ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਵੀ ਹੋਏ ਪੇਸ਼। ਸ਼ਹੀਦੀ ਸਮਾਗਮ 'ਚ ਪਏ ਭੰਗੜੇ ਦੇ ਮਾਮਲੇ 'ਤੇ ਮੰਗੀ ਮੁਆਫ਼ੀ। GNDU ਦੇ VC ਕਰਮਜੀਤ ਸਿੰਘ ਵੀ ਤਖ਼ਤ ਸਾਹਿਬ ਅੱਗੇ ਪੇਸ਼
Доступные форматы для скачивания:
Скачать видео mp4
-
Информация по загрузке: