Operation Blue Star ਦਾ ਅੱਖੀਂ ਡਿੱਠਾਂ ਹਾਲ, 3 June ਨੂੰ ਕੀ ਕੁੱਝ ਹੋਇਆ ?
Автор: TV Punjab
Загружено: 2017-06-03
Просмотров: 62262
Operation Blue Star 1984 | Eye Witness | Part -3 | TV Punjab
For latest news log on to http://tvpunjab.com/
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ ਸਾਡਾ YouTube ਚੈਨਲ - https://www.youtube.com/TvPunjab?sub_...
1st Episode: • Operation Blue Star ਦਾ ਅੱਖੀਂ ਡਿੱਠਾਂ ਹਾਲ, ਜ...
2nd Episode: • Operation Blue Star ਦਾ ਅੱਖੀਂ ਡਿੱਠਾਂ ਹਾਲ, 2...
Operation Blue Star ਦਾ ਅੱਖੀਂ ਡਿੱਠਾਂ ਹਾਲ, 3 June ਨੂੰ ਕੀ ਕੁੱਝ ਹੋਇਆ ?
1984 'ਚ ਸ਼੍ਰੀ ਹਰਿਮੰਦਰ ਸਾਹਿਬ ਤੇ ਫੌਜ਼ੀ ਕਾਰਵਾਈ ਕੀਤੀ ਗਈ। 33 ਸਾਲ ਦੇ ਵਕਫੇ ਨਾਲ ਓਪਰੇਸ਼ਨ ਬਲੂ ਸਟਾਰ ਬਾਰੇ ਕਈ ਤਰ੍ਹਾਂ ਦੇ ਭੁਲੇਖੇ ਜਾਂ ਤਾਂ ਪਾ ਦਿੱਤੇ ਗਏ ਜਾਂ ਫਿਰ ਆਪ ਪੈਦਾ ਹੋ ਗਏ। ਸਾਕਾ ਨੀਲਾ ਤਾਰਾ ਨੂੰ ਲਾਗਿਓ ਕਵਰ ਕਰਨ ਵਾਲੇ ਯੂ.ਐਨ.ਆਈ. ਦੇ ਪੱਤਰਕਾਰ ਜਸਪਾਲ ਸਿੰਘ ਸਿੱਧੂ ਤੇ ਪੂਰਾ ਵਰਤਾਰਾ ਨੇੜਿਓ ਦੇਖਿਆ ਤੇ ਆਪਣੇ ਪਿੰਡੇ ਤੇ ਹੰਢਾਇਆ।
ਟੀਵੀ ਪੰਜਾਬ ਨੇ ਜਸਪਾਲ ਸਿਧੂ ਤੋਂ ਪੂਰੇ ਘਟਨਾ ਕ੍ਰਮ ਦੀ ਤਰਤੀਬ ਵਾਰ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ ਕੀਤੀ। ਟੀਵੀ ਪੰਜਾਬ ਦੇ ਪੱਤਰਕਾਰ ਮਨਦੀਪ ਸਿੰਘ ਟੁੱਟ ਨੇ ਜਸਪਾਲ ਸਿੰਘ ਸਿਧੂ ਤੋਂ ਪਹਿਲੀ ਜੂਨ ਤੋਂ ਛੇ ਜੂਨ ਤਕ ਦਾ ਅੱਖੀਂ ਡਿੱਠਾ ਹਾਲ ਜਾਣਿਆ। ਅੱਜ ਦੀ ਇਸ ਕਿਸ਼ਤ 'ਚ ਜਾਣੋਂ ਦੂਜੇ ਦਿਨ ਦੀ ਫੌਜੀ ਰਣਨੀਤੀ ਤੋਂ ਬਾਅਦ ਤੀਸਰੇ ਦਿਨ (ਤਿੰਨ ਜੂਨ) ਨੂੰ ਕੀ ਕੁੱਝ ਹੋਇਆ ...
Доступные форматы для скачивания:
Скачать видео mp4
-
Информация по загрузке: