ਬੀਕਾਨੇਰ ਦਾ ਕਿਲਾ ਜੂਨਾਗੜ੍ਹ : Junagarh Fort Bikanair :
Автор: Gagan Gill
Загружено: 2026-01-06
Просмотров: 19
Rajasthan ਦੇ Bikaner ਸ਼ਹਿਰ ਵਿੱਚ ਸਥਿਤ Junagarh Fort ਇਕ ਬੇਮਿਸਾਲ ਇਤਿਹਾਸਕ ਕਿਲ੍ਹਾ ਹੈ ਜੋ ਆਪਣੀ ਖੂਬਸੂਰਤ architecture, ਮਹਲਾਂ, ਮੰਦਰਾਂ ਅਤੇ ਰਾਜਸੀ ਵਿਰਾਸਤ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ। 1589 ਵਿੱਚ Raja Rai Singh ਨੇ ਬਣਵਾਇਆ ਇਹ ਕਿਲ੍ਹਾ, Rajasthan ਦੇ ਉਹਨਾਂ ਗਿਣਤੀ ਦੇ ਕਿਲਿਆਂ ਵਿੱਚੋਂ ਹੈ ਜੋ ਕਿਸੇ ਪਹਾੜੀ ਥਾਂ ‘ਤੇ ਨਹੀਂ, ਸਿੱਧੇ ਮੈਦਾਨ ਵਿੱਚ ਬਣਿਆ ਹੈ।
#junagarhfort #bikaner , #BikanerFort
#JunagarhFort
#BikanerKila
#gagangill #punjabitravelvlog
Доступные форматы для скачивания:
Скачать видео mp4
-
Информация по загрузке: