ਆਤਮਾ ਪੰਜ ਖੰਡਾਂ ਵਿਚ ਕਿਵੇਂ Travel ਕਰਦੀ ਹੈ ,ਸੁਨ ਅਵਸਥਾ ਕਿਵੇਂ ਪ੍ਰਾਪਤ ਹੁੰਦੀ ਹੈ | BABA MILANJOT SINGH JI |
Автор: Baba Milanjot Singh ji
Загружено: 2025-06-14
Просмотров: 617
ਪੰਜ ਖੰਡਾਂ ਵਿਚ ਕਿਵੇਂ Travel ਕਰਦੀ ਹੈ ,ਸੁਨ ਅਵਸਥਾ ਕਿਵੇਂ ਪ੍ਰਾਪਤ ਹੁੰਦੀ ਹੈ।
#shaheedbabameharsinghji
#BabaMilanjotjotsinghji #NaamSimran #ASoulfulPodcast#Manifest Anything Through Spiritual Powe
#BabaMeharsinghji
BabaMilanjotsinghji. Exclusive Podcast
BabaMilanjotsinghji. Latest Interview
ਅੱਜ ਦੇ Episode ਵਿੱਚ ਬਾਬਾ ਮਿਲਨਜੋਤ ਜੀ ਨਾਲ ਵਿਚਾਰ ਕਰਨ ਦਾ ਮੋਕਾ ਮਿਿਲਆ ਇਸ ਵਿੱਚ ਉਹਨਾਂ ਨੇ ਅਨਹਦ,ਸਿਮਰਨ ਸੁੰਨ ਅਵਸਥਾ ਬਾਰੇ ਖੁੱਲ ਕੇ ਚਰਚਾ ਕੀਤੀ
Watch & share
Time stamps:
00:00 Trailer
06:39 introduction
07:35 ਅਨਹਦ ਨਾਦ ਕੀ ਹੈ।ਇਸ ਨੂੰ ਸੁਨਣ ਦੇ ਤਰੀਕੇ
10:41 ਸਿਮਰਨ ਕਰਦੇ ਸਮੇਂ ਪਰਮਾਤਮਾ ਦੀ ਹੋਲੀ ਹੋਲੀ ਪ੍ਰਾਪਤੀ ਹੁੰਦੀ ਹੈ ਇੱਕ ਦਮ ਕਿਉਂ ਨਹੀਂ।
14:01 ਸੁਨ ਅਵਸਥਾ ਕਿਵੇਂ ਪ੍ਰਾਪਤ ਹੁੰਦੀ ਹੈ।
16:20 ਕਿ ਆਪਣੇ experiences ਸਾਰਿਆ ਨਾਲ ਸ਼ੇਅਰ ਕਰਨ ਚਾਹੀਦੇ ਨੇ ਜਾ ਨਹੀ
18:55 ਸਾਧੂ ਸੰਤ ਸ਼ਹੀਦ ਆਪਸੀ ਸਬੰਧ।
20:05 ਬਾਪੂ ਮੇਹਰ ਸਿੰਘ ਜੀ ਦੇ ਜੀਵਨ ਬਾਰੇ ਸ਼ਹੀਦ ਦਾ ਦਰਜਾ।
22:46 ਸ਼ਹੀਦ ਕਿੰਨੇ ਤਰ੍ਹਾਂ ਦੇ ਹੁੰਦੇ ਨੇ।
23:39 ਆਤਮਾ ਪੰਜ ਖੰਡਾ ਵਿਚ ਕਿਵੇਂ ਟਰੈਵਲ ਕਰਦੀ ਹੈ
29:50 ਆਮ ਕਿਹਾ ਜਾਂਦਾ ਹੈ ਕਿ ਸਿਮਰਨ ਕਰਨਾ ਇਕ ਅੰਮ੍ਰਿਤ ਰਸ ਹੈ ਜਾ ਅੰਮਿਰਤ ਰਸ ਹੈ।
32:36 ਬਾਪੂ ਮੇਹਰ ਸਿੰਘ ਜੀ ਦਾ ਚਿੰਤਨ ਕਰਦੇ ਹੋ ਤੇ ਤੁਹਾਨੂੰ ਲਗਨ ਕਦੋਂ ਤੋਂ ਲੱਗੀ ਸੀ ।
35:53 ਬਾਪੂ ਮੇਹਰ ਸਿੰਘ ਜੀ ਦਾ ਅਸਥਾਨ ਕਦੋ ਪ੍ਰਗਟ ਹੋਇਆ ਸੀ ਸ਼ੇਰਪੁਰ ਵਿੱਚ ,
39:14 ਨਾਮ ਜਪਦੇ ਸਮੇ ਮਨ ਭਟਕਦਾ ਹੈ ਉਸ ਪ੍ਰਤੀ ਸੰਗਤਾਂ ਨੂੰ ਸੰਦੇਸ਼ ।
Доступные форматы для скачивания:
Скачать видео mp4
-
Информация по загрузке: