01-12-2025 ਮਹੀਨਾਵਾਰੀ ਚੁਪਹਿਰਾ ਜਪ ਤਪ ਸਮਾਗਮ ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ (ਸਰ੍ਹਾਂ),ਸ੍ਰੀ ਅੰਮ੍ਰਿਤਸਰ
Автор: Bibi Paramjit Kaur Ji Official channel
Загружено: 2025-12-01
Просмотров: 4377
ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਚੈਰੀਟੇਬਲ ਹੇਠ ਚੱਲ ਰਿਹਾ ਯੂਨਿਟ ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ ਸਰੰ ਚੈਰੀਟੇਬਲ ਟਰੱਸਟ ਤਰਨਤਾਰਨ ਰੋਡ ਨੇੜੇ ਨਾਮਧਾਰੀ ਧਰਮ ਕੰਡਾ ਸ੍ਰੀ ਅੰਮ੍ਰਿਤਸਰ ਵਿਖੇ ਚਲ ਰਹੀਆਂ ਸੇਵਾਵਾਂ ਗੁਰੂਧਾਮਾਂ ਦੇ ਦਰਸ਼ਨ ਕਰਨ ਆਇਆਂ ਸੰਗਤਾ ਵਾਸਤੇ 60 ਏ ਸੀ ਕਮਰੈ ਪਾਰਕਿੰਗ ਲਿਫਟ ਬਾਡੀ ਮਸਾਜ ਚੇਅਰ ਕੈਫੇ ਕੰਨਟੀਨ ਦੀ ਸਹੂਲਤ ਨਿਤਨੇਮ ਕਰਨ ਲਈ ਗੂਰੂ ਸਾਹਿਬ ਦਾ ਕਮਰਾ ਇਸ ਅਸਥਾਨ ਤੇ ਹਰ ਮਹੀਨੇ ਦੀ 1 ਤਰੀਕ ਨੂ ਮਹੀਨਾਵਾਰੀ ਜਪ ਤਾਪ ਸਮਾਗਮ ਵੀ ਕਿਤਾ ਜਾਂਦਾ ਹੈ ਜੀ ਬੀਬੀ ਕੌਲਾਂ ਜੀ ਬਾਲ ਫੁਲਵਾੜੀ ਨਿਸ਼ਕਾਮ ਕੀਰਤਨ ਸਿਖਲਾਈ ਕੇਂਦਰ ਜਿਸ ਵਿੱਚ ਬੱਚਿਆਂ ਨੂੰ ਨਿਸ਼ਕਾਮ ਰੂਪ ਵਿਚ ਤੰਤੀ ਸਾਜਾਂ ਅਤੇ ਗੁਰਮਤਿ ਸੰਗੀਤ ਦੀ ਵਿਦਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਦਿਤੀ ਜਾਂਦੀ ਹੈ ਹਰ ਘੜੀ ਹਰ ਪਲ ਆਪ ਜੀ ਦੀ ਅਸੀਸ ਦੀ ਲੋੜ ਹੈ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਚੈਰੀਟੇਬਲ ਹੇਠ ਚਲ ਰਹੇ ਕਾਰਜਾਂ ਵਿੱਚ ਸਹਿਯੋਗ ਪਾਣ ਲਈ BABA KUNDAN SINGH JI SANGAT NIWAS Amritsar
PUNJAB NATIONAL BANK A/C No.0976000100611032 IFSC CODE- PUNB0097600 ਦੂਸਰੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਭਾਈ ਅਮਰਜੀਤ ਸਿੰਘ ਜੀ (ਸਿਲਕੀ) ਬੀਬੀ ਪਰਮਜੀਤ ਕੌਰ ਜੀ (ਪੰਮਾ ਭੈਣ ਜੀ) ਅਤੇ ਸਹਿਯੋਗੀ
Доступные форматы для скачивания:
Скачать видео mp4
-
Информация по загрузке: