ਪਟਵਾਰੀ ਦੇ ਨਕਸ਼ੇ ਤੇ ਫਰਦ ਵਿੱਚ 1 ਕਨਾਲ ਵਿੱਚ ਮਰਲੇ ਸਰਸ਼ਾਹੀਆਂ ਗਜ ਕਰਮ ਕਿੱਲਾ ਏਕੜ Kanal Marle measurement ......
Автор: Patwari Saab KNOWLEDGE ABOUT PROPERTY
Загружено: 2023-06-16
Просмотров: 7133
ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਜੋ ਜਮੀਨਾਂ ਕਨਾਲ ਮਰਲਿਆਂ ਵਾਲੀਆਂ ਹੁੰਦੀਆਂ ਹਨ।ਉਨਾਂ ਦਾ ਰਿਕਾਰਡ ਜਿਵੇਂ ਕਿ ਨਕਸਾ ਫਰਦ ਜਮਾਬੰਦੀ ਪਟਵਾਰੀ ਕੋਲ ਕਿਵੇਂ ਪੜਿਆ/ਚੈੱਕ ਕੀਤਾ ਜਾ ਸਕਦਾ ਹੈ।ਇੱਕ ਕਨਾਲ ਵਿੱਚ ਕਿੰਨੇ ਮਰਲੇ, ਸਰਸਾਹੀਆਂ, ਏਕੜ , ਕਰਮਾਂ ਦੀ ਲੰਬਾਈ ਅਤੇ ਮਿਣਤੀ ਵਗੈਰਾ ਹਰ ਤਰਾਂ ਦੀ ਜਾਣਕਾਰੀ ਦਿੱਤੀ ਗਈ ਹੈ।ਪ੍ਰੈਕਟੀਕਲ ਰਿਕਾਰਡ ਦਿਖਾ ਕੇ ਸਮਝਾਇਆ ਗਿਆ ਹੈ।ਹਰ ਗੱਲ ਬਹੁਤ ਬਰੀਕੀ ਨਾਲ ਸਮਝਾਈ ਗਈ ਹੈ।ਇਹ ਵੀਡੀਓ ਨਵੇਂ ਭਰਤੀ ਪਟਵਾਰੀਆਂ ਲਈ , ਰੈਵਿਨਿਊ ਦੇ ਕੇਸ ਲੜਨ ਵਾਲੇ ਵਕੀਲਾਂ , ਬੈਂਕਾਂ ਵਿੱਚ ਲੋਨ ਵਗੈਰਾ ਨਾਲ ਸਬੰਧਤ ਫੀਲਡ ਅਫਸਰਾਂ ਅਤੇ ਆਮ ਲੋਕ ਜੋ ਜਾਇਦਾਦਾਂ ਦੇ ਮਾਲਕ ਅਤੇ ਹਰ ਉਹ ਵਿਅਕਤੀ ਜਿਸ ਦਾ ਵਾ ਵਾਸਤਾ ਪਟਵਾਰੀ ਦੇ ਰਿਕਾਰਡ ਨਾਲ ਪੈਂਦਾ ਹੈ।ਉਨਾਂ ਸਾਰਿਆਂ ਲਈ ਇਹ ਵੀਡੀਓ ਬਹੁਤ ਹੀ ਲਾਹੇਬੰਦ ਹੋਵੇਗੀ।
#cmbhagwantmann #kuldeepdhaliwal #shamlatLand #panchayatmantri #cmbhagwantmann
ਇਸ ਤੋ ਇਲਾਵਾ ਹੋਰ ਕੋਈ ਜਾਣਕਾਰੀ ਲੈਣ ਲਈ ਹੇਠ ਲਿਖੇ ਅਨੁਸਾਰ ਲਿੰਕ ਤੇ ਕਲਿਕ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ:--
1. Mutation ! ੲਿੰਤਕਾਲ ਕੀ ਹੈ ? what is mutation ? ---- all information about mutation ! Intkal
• Mutation ! ੲਿੰਤਕਾਲ ਕੀ ਹੈ ? what is mutatio...
2. ਫਰਦ ਦੇਖਣੀ (ਪੜਣੀ) ਅਤੇ ਫਰਦ ਚੋ ਅਾਪਣੇ ਹਿੱਸੇ ਦੀ ਮਾਲਕੀ ਅਾਪ ਕੱਢਣੀ ਸਿੱਖੋ! ਬਿਲਕੁਲ ਅਸਾਨ ਤਰੀਕੇ ਨਾਲ ਸ਼ਮਝੋ ਹਿਸੇ
• ਫਰਦ ਦੇਖਣੀ (ਪੜਣੀ) ਅਤੇ ਫਰਦ ਚੋ ਅਾਪਣੇ ਹਿੱਸੇ ਦ...
3. ਕਨਾਲ, ਮਰਲੇ ,ਸਰਸਾਹੀਆਂ ,ਗਜ, ਬਿੱਘੇ ,ਬਿਸਵੇ ਅਤੇ ਵਿਸ਼ਵਾਸੀਆਂ
• ਕਨਾਲ, ਮਰਲੇ ,ਸਰਸਾਹੀਆਂ ,ਗਜ, ਬਿੱਘੇ ,ਬਿਸਵੇ ਅਤੇ...
4. ਵਿਘੇ ਕਨਾਲ ਮਰਲੇ ਕਿਵੇ ਬਣਦੇ ? Formulas of Bighe Biswe convert in Kanal Marlas! Kanal convert in Bighas!
• Formulas of Bighe Biswe convert in Kanal M...
5. ਖਸਰਾ ਨੰਬਰਾ ਦਾ ਨਕਸ਼ਾ Full information Map of Land ! Online Khasra Numbers Naksha ! Kilabandi ! Mustils!
• Full information Map of Land ! Online Khas...
Доступные форматы для скачивания:
Скачать видео mp4
-
Информация по загрузке: