Jhaanjar (Reprise) From Honeymoon B Praak, Jaani |Gippy Grewal MixHub Music
Автор: B series
Загружено: 2026-01-14
Просмотров: 692
Jhaanjar (Reprise) From Honeymoon B Praak, Jaani |Gippy Grewal MixHub Music
Credit
B Praak
Jaani Gippy Grewal
Vikash Dabla
Label MixHub Music
#bpraak #jaani #gippygrewal #honeymoon #newpunjabisongs
Lyrics
ਹਾਏ ਖੁਸ਼ਬੂ ਐ ਤੇਰੇ ਸ਼ਹਿਰ ਦੀ
ਖੁਸ਼ਬੂ ਐ ਤੇਰੇ ਸ਼ਹਿਰ ਦੀ
ਜੇ ਯਾਰ ਨਹੀਂ ਬਣਾਉਣਾ ਗੋਰੀਏ
ਮੈਨੂੰ ਝਾਂਜਰ ਬਣਾਲੇ ਪੈਰ ਦੀ
ਓ ਆਪਣੀ ਤਲੀ ਦੇ ਉੱਤੇ ਦਿਲ ਰੱਖ ਕੇ
ਪਾਣੀ ਵਿਚੋਂ ਬੋਰੀਆਂ ਕੇ ਤੈਨੂੰ ਤੱਕ ਕੇ
ਤੈਨੂੰ ਤੱਕ ਕੇ
ਹਾਏ ਮੱਛਲੀ ਮਿੱਟੀ ‘ਚ ਤੈਰਦੀ
ਮੱਛਲੀ ਮਿੱਟੀ ‘ਚ ਤੈਰਦੀ
ਜੇ ਯਾਰ ਨਹੀਂ ਬਣਾਉਣਾ ਗੋਰੀਏ
ਮੈਨੂੰ ਝਾਂਜਰ ਬਣਾਲੇ ਪੈਰ ਦੀ
ਜੇ ਯਾਰ ਨਹੀਂ ਬਣਾਉਣਾ ਗੋਰੀਏ
ਮੈਨੂੰ ਝਾਂਜਰ ਬਣਾਲੇ ਪੈਰ ਦੀ
ਜੇ ਯਾਰ ਨਹੀਂ ਬਣਾਉਣਾ ਗੋਰੀਏ
ਮੈਨੂੰ ਝਾਂਜਰ ਬਣਾਲੇ ਪੈਰ ਦੀ
ਤੂੰ ਜਿੰਨਾ ਛਾਂ ਵੇ ਬਹਿੰਦੀ ਸੀ
ਧਰਤੀ ਨਾਲ ਲੱਦ ਆਂਗੇ
ਓਹ ਪੇੜ ਵੀ ਚੱਲ ਕੇ ਹੁਸਨ ਵਾਲੀਏ
ਤੇਰੇ ਘਰ ਆ ਗਏ
ਓ ਐਸਾ ਚਿਹਰਾ, ਨੂਰ ਐਸਾ
ਐਸੀਆਂ ਜੁਲਫ਼ਾਂ
ਪਾਗਲ ਕਰਦੇ ਬੰਦੇ ਨੂੰ ਜੋ
ਵੈਸੀਆਂ ਜੁਲਫ਼ਾਂ
ਓ ਸੌਂਹ ਪਿੰਡ ਵਾਲੀ ਨਹਿਰ ਦੀ
ਓ ਸੌਂਹ ਪਿੰਡ ਵਾਲੀ ਨਹਿਰ ਦੀ
ਜੇ ਯਾਰ ਨਹੀਂ ਬਣਾਉਣਾ ਗੋਰੀਏ
ਮੈਨੂੰ ਝਾਂਜਰ ਬਣਾਲੇ ਪੈਰ ਦੀ
ਜੇ ਯਾਰ ਨਹੀਂ ਬਣਾਉਣਾ ਗੋਰੀਏ
ਮੈਨੂੰ ਝਾਂਜਰ ਬਣਾਲੇ ਪੈਰ ਦੀ
ਤੇਰੀ ਗਲੀ ਨੂੰ ਚੁੰਮਾਂਗੇ
ਫਿਰ ਸ਼ਹਿਰ ਨੂੰ ਚੁੰਮਾਂਗੇ
ਤੇਰੇ ਪੈਰ ਦੀ ਝਾਂਜਰ ਬਣ ਕੇ
ਤੇਰੇ ਪੈਰ ਨੂੰ ਚੁੰਮਾਂਗੇ
ਤੇਰੇ ਪੈਰ ਦੀ ਝਾਂਜਰ ਬਣ ਕੇ
ਤੇਰੇ ਪੈਰ ਨੂੰ ਚੁੰਮਾਂਗੇ
ਤੂੰ ਸ਼ਕਲ ਨਾ ਵੇਖੀ ਗੈਰ ਦੀ
ਤੂੰ ਸ਼ਕਲ ਨਾ ਵੇਖੀ ਗੈਰ ਦੀ
ਜੇ ਯਾਰ ਨਹੀਂ ਬਣਾਉਣਾ ਗੋਰੀਏ
ਮੈਨੂੰ ਝਾਂਜਰ ਬਣਾਲੇ ਪੈਰ ਦੀ
ਜੇ ਯਾਰ ਨਹੀਂ ਬਣਾਉਣਾ ਗੋਰੀਏ
ਮੈਨੂੰ ਝਾਂਜਰ ਬਣਾਲੇ ਪੈਰ ਦੀ
ਜੇ ਯਾਰ ਨਹੀਂ ਬਣਾਉਣਾ ਗੋਰੀਏ
ਮੈਨੂੰ ਝਾਂਜਰ ਬਣਾਲੇ ਪੈਰ ਦੀ
ਜੇ ਯਾਰ ਨਹੀਂ ਬਣਾਉਣਾ ਗੋਰੀਏ
ਮੈਨੂੰ ਝਾਂਜਰ ਬਣਾਲੇ ਪੈਰ ਦੀ
Доступные форматы для скачивания:
Скачать видео mp4
-
Информация по загрузке: