ਪ੍ਰੇਮਿਕਾ ਨੇ ਰੁਕਵਾਇਆ ਚੱਲਦਾ ਵਿਆਹ, ਦੇਖੋ ਵੀਡੀਓ
Автор: Jagbani
Загружено: 2019-07-06
Просмотров: 369788
Official website:
https://jagbani.punjabkesari.in/
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
ਵਿਆਹ ਚੱਲ ਰਿਹਾ ਸੀ.... ਲਾਵਾਂ ਦੀ ਤਿਆਰੀ ਸੀ...ਮੁੰਡੇ-ਕੁੜੀ ਨੂੰ ਆਸ਼ਿਰਵਾਦ ਦੇਣ ਨੂੰ ਸਭ ਖੜ੍ਹੇ ਸੀ ਕਿ ਲਾੜੇ ਦੀ ਸਾਬਕਾ ਪ੍ਰੇਮਿਕਾ ਨੇ ਆ ਕੇ ਭੜਥੂ ਪਾ ਦਿੱਤਾ... ਘਟਨਾ ਜਲੰਧਰ ਦੇ ਕਸਬਾ ਫਿਲੌਰ ਦੇ ਪਿੰਡ ਗੋਹਾਵਰ ਦੀ.... ਜਿੱਥੇ ਪ੍ਰੇਮ ਸੰਬੰਧਾਂ ਦਾ ਖੁਲਾਸਾ ਕੁਝ ਇਸ ਤਰ੍ਹਾਂ ਹੋਇਆ ਕਿ ਵਿਆਹ ਦੀਆਂ ਖੁਸ਼ੀਆਂ ਹੰਝੂਆਂ ਵਿਚ ਬਦਲ ਗਈਆਂ..... ਸ਼ੇਰਪੁਰ ਦਾ ਜਸਕਰਨ ਸਿੰਘ ਬਾਰਾਤ ਲੈ ਕੇ ਗੋਹਾਵਰ ਆਇਆ ਸੀ.... ਬੈਂਡ-ਬਾਜ਼ਾ ਤਿਆਰ ਸੀ ਕਿ ਉਸ ਦਾ ਆਪਣਾ ਹੀ ਵਾਜ਼ਾ ਵੱਜ ਗਿਆ.... ਗੁਰਦੁਆਰਾ ਸਾਹਿਬ ਵਿਚ ਆਨੰਦ ਕਾਰਜ ਦੀ ਰਸਮ ਹੋਣ ਜਾ ਰਹੀ ਸੀ ਕਿ ਜਸਕਰਨ ਦੀ ਪ੍ਰੇਮਿਕਾ ਨੇ ਆ ਕੇ ਉਸ ਦੀ ਪੋਲ ਖੋਲ੍ਹ ਦਿੱਤੀ... ਜਿਸ ਤੋਂ ਬਾਅਦ ਵਿਆਹ ਰੱਦ ਕਰ ਦਿੱਤਾ ਗਿਆ..... ਤੇ ਬਾਰਾਤ ਬੇਰੰਗ ਮੋੜ ਦਿੱਤੀ....
Доступные форматы для скачивания:
Скачать видео mp4
-
Информация по загрузке: