Hassan Manak Live | ਹਸਨ ਮਾਣਕ ਪੰਜਾਬੀ ਅਖਾੜਾ | Performance|
Автор: Sangeet Live
Загружено: 2025-05-11
Просмотров: 180
Hassan Manak Live | ਹਸਨ ਮਾਣਕ ਪੰਜਾਬੀ ਅਖਾੜਾ | Performance
sangeet studio ghubaya
mo 7009771050
pop Rajinder kamboj
part 2 ਵੀਡੀਓ ਦੇਖਣ ਲਈ ਚੈਨਲ ਨੂੰ ਸਬਕਰਾਈਬ ਕਰੋ /
ਅਪਣੇ ਇਲਾਕੇ ਵਿੱਚ ਕਿਸੇ ਵੀ ਤਰਾਂ ਦੇ ਪ੍ਰੋਗਰਾਮ ਮੇਲਿਆਂ ਆਦਿ ਤੇ ਲਾਈਵ ਵੀਡਿਓ ਕਰਵਾਉਣ ਲਈ ਸਪੰਰਕ ਕਰੋ
ਇਹ ਵੀਡੀਉ Sangeet studio ghubaya ਦੀ ਨਿਜੀ ਪ੍ਰੋਪਰਟੀ ਹੈ ਇਸ ਦੀ Audio ਜਾ Video ਰੂਪੌ ਵਿੱਚ ਕਿਸੇ ਵੀ ਤਰਾਂ ਚੋਰੀ ਕਰਨਾ ਅਤੇ Facebook pages ਤੇ ਅਪਲੋਡ ਕਰਨਾ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ,---
ਜੇਕਰ ਤੁਹਾਨੂੰ ਇਹ ਵੀਡੀਉ ਪਸੰਦ ਆਵੇ ,ਤਾਂ ਬਿਨਾਂ ਛੇੜਛਾੜ ਕੀਤੇ, ਤੁਸੀਂ ਇਸ ਨੂੰ Watsapp ਜਾ Facebook ਤੇ ਸ਼ੇਅਰ ਕਰ ਸਕਦੇ ਹੋ
ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਚਾਉਣ ਹੈ,ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਅਤੇ ਵਿਦੇਸ਼ਾਂ ਚੋਂ ਵਸਦੇ ਪੰਜਾਬੀ ਬਿਨਾਂ ਕਲਾਵਾਂ ਦਾ ਅਨੰਦ ਮਾਣ ਸਕਣ , ਪੰਜਾਬੀ ਵਿਰਸਾ ਹਮੇਸ਼ਾ ਜਿੰਦਾ ਰਹੇ /
ਤੁਸੀਂ ਸਾਨੂੰ ਆਪਣੇ ਸੁਝਾਅ ਫੋਨਾਂ watsapp ਰਾਹੀਂ ਦਿਤੇ ਗਏ ਨੰਬਰਾਂ ਤੇ ਦੇ ਸਕਦੇ ਹੋ
ਧੰਨਵਾਦ ਸਹਿਤ
#Sangeet Studio ghubaya
mo 7009771050
9417613804
Доступные форматы для скачивания:
Скачать видео mp4
-
Информация по загрузке: