Pind Namada ground
Автор: Unlucky blog36
Загружено: 2025-12-05
Просмотров: 58
ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਆਪਣੇ ਵਲੋਗ ਵਿੱਚ ਅੱਜ ਆਪਾਂ ਤੁਹਾਨੂੰ ਆਪਣੇ ਪਿੰਡ ਦਾ ਯੂਥ ਸਪੋਰਟ ਕਲੱਬ ਪਿੰਡ ਨਮਾਦਾ ਦਾ ਗਰਾਊਂਡ ਦਿਖਾਵਾਂਗੇ ਜਿਹੜਾ ਤੁਸੀਂ ਦੇਖ ਰਹੇ ਹੋ ਇੱਕ ਪਾਸੇ ਕ੍ਰਿਕਟ ਦਾ ਗਰਾਉਂਡ ਤੇ ਦੂਜੇ ਪਾਸੇ ਬਾਲੀਵਾਲ ਦਾ ਗਰਾਉਂਡ ਇੱਥੇ ਸਾਡੇ ਪਿੰਡ ਦੀ ਪੰਚਾਇਤ ਨੇ ਤੇ ਮੈਂਬਰਾਂ ਨੇ ਬਹੁਤ ਵਧੀਆ ਗਰਾਊਂਡ ਬਣਾ ਕੇ ਦਿੱਤਾ ਹੋਇਆ ਹੈ। ਸਵਰਾਜ ਆਲੇ ਦੁਆਲੇ ਪਿੰਡਾਂ ਦੇ ਵਿੱਚੋਂ ਸਾਡੇ ਪਿੰਡ ਦਾ ਗਰਾਉਂਡ ਸਭ ਤੋਂ ਵਧੀਆ ਹੈ ਤੇ ਦੇਖਣ ਵਿੱਚ ਵੀ ਬਹੁਤ ਵਧੀਆ ਤੇ ਆਲੇ ਦੁਆਲੇ ਪੌੜੀਆਂ ਬਣਾ ਕੇ ਦਿੱਤੀਆਂ ਹੋਈਆਂ ਹਨ ਬਹੁਤ ਵਧੀਆ ਧੰਨਵਾਦ ਹੈ ਪਿੰਡ ਦੇ ਸਰਪੰਚ ਦੇ ਮੈਂਬਰਾਂ ਦਾ ਹਾਲੇ ਦੁਆਲੇ ਪਿੰਡਾਂ ਵਿੱਚ ਸਾਡੇ ਪਿੰਡ ਦਾ ਗਰਾਊਂਡ ਸਭ ਤੋਂ ਬੈਸਟ ਹੈਗਾ ਤੇ ਖੇਡਣ ਵਿੱਚ ਵੀ ਤੇ ਉਹ ਹੋਰ ਚੀਜ਼ਾਂ ਵਿੱਚ ਵੀ ਸਾਡਾ ਪਿੰਡ ਇੱਕ ਛੋਟਾ ਜਿਹਾ ਪਿੰਡ ਹੁੰਦੇ ਹੋਏ ਵੀ ਪਰ ਗਰਾਊਂਡ ਦੀ ਸਹੂਲਤ ਸਭ ਤੋਂ ਵਧੀਆ ਹੈ ਬਸ ਇਹਦੇ ਵਿੱਚ ਇੱਕ ਸਹੂਲਤ ਨਹੀਂ ਹੈਗੀ ਜਿਹੜੀ ਕਿ ਇਹਦੇ ਵਿੱਚ ਲਾਈਟਾਂ ਨਹੀਂ ਲੱਗੀਆਂ ਹੋਈਆਂ ਗਰਾਊਂਡ ਵਿੱਚ ਤੇ ਆਲੇ ਦੁਆਲੇ ਇੱਕ ਪਾਰਕ ਨਹੀਂ ਹੈਗਾ ਕਿਉਂਕਿ ਆਲੇ ਦੁਆਲੇ ਦੇ ਲੋਕਾਂ ਨੂੰ ਬਹੁਤ ਦਿੱਕਤਾਂ ਦੀ ਜਦੋਂ ਘੁੰਮਣ ਫਿਰਨ ਆਉਂਦੇ ਆ ਬਸ ਇੱਕ ਇਹ ਘਾਟ ਕਾਰਨ ਸਾਡੇ ਗੰਡ ਦਾ ਗਰਾਊਂਡ ਵਿੱਚ ਨਿਗਹਾ ਵਿੱਚ ਬਹੁਤ ਘੱਟ ਆਉਂਦਾ ਹੈ ਕਿਉਂਕਿ ਜੇ ਆਲੇ ਦੁਆਲੇ ਲਾਈਟਾਂ ਆਉਣ ਤੇ ਪਾਰਕ ਹੋਵੇ ਲੋਕ ਘੁੰਮਣ ਫਿਰ ਨਾ ਸਕਣ ਤੇ ਉਹਨਾਂ ਨੂੰ ਕੋਈ ਡਰ ਭੈ ਨਾ ਹੋਵੇ ਹੁਣ ਇੱਥੇ ਆਲੇ ਦੁਆਲੇ ਨੇ ਅਰਾ ਹੁੰਦਾ ਤੇ ਜਿਸ ਕਰਕੇ ਲੋਕਾਂ ਨੂੰ ਬਹੁਤ ਡਰ ਪਏ ਹੁੰਦਾ ਹੈ ਬਸ ਇੱਕ ਆਹ ਕਮੀ ਪੇਸ਼ੀ ਹੋਣ ਕਰਕੇ ਪਿੰਡ ਦਾ ਗਰਾਊਂਡ ਵਿੱਚ ਕਮੀ ਆਉਂਦੀ ਹੈ ਬਾਕੀ ਹੋਰ ਸਾਡੇ ਪਿੰਡ ਵਿੱਚ ਸਾਰੇ ਹੀ ਕੁਝ ਸਹੂਲਤਾਂ ਹੈ ਤੇ ਪਿੰਡ ਦਾ ਗਰਾਊਂਡ ਵੀ ਬਹੁਤ ਵਧੀਆ ਮਨਾਇਆ ਗਿਆ ਹੈ ਤੇ ਆਲੇ ਦੁਆਲੇ ਬਹੁਤ ਵਧੀਆ ਦਰਖਤ ਵੀ ਸਨ ਤੇ ਛਾਂ ਵੀ ਹੈ ਮਿਲਦੇ ਆ ਜੀ ਆਪਾਂ ਆਗਣੇ ਅਗਲੇ ਵਲੋਗ ਵਿੱਚ
Доступные форматы для скачивания:
Скачать видео mp4
-
Информация по загрузке: