✝️ ਸੋਨੇ ਦਿਆਂ ਮਹਿਲਾਂ ਨਾਲੋਂ | Sone diya Mehla nalo Masih Geet Lyrics video | Brother Satnam Bhatti
Автор: JESUS LOVES
Загружено: 2022-02-08
Просмотров: 1318903
#Masihgeet #Masihsong #Christiansongs #Holyspiritsong #Yahowageet #worshipsongs #Christiansongslyrics #Masihgeetlyrics #lyricsvideos
✝️ ਸੋਨੇ ਦਿਆਂ ਮਹਿਲਾਂ ਨਾਲੋਂ ਚੰਗਾ ਏ ਕਿ ਤੇਰੇ ਭਵਨ ਵਿੱਚ ਵੱਸ ਹੋਵੇ | Sone diya Mahala nalo changa e ki tere bhawan vich vaas hove | Masih Song Lyrics video | Brother Satnam Bhatti
________________________________________________
Lyrics:-
Sone deya mehala nalo changa e ki tere bhawan vich vaas hove
Jaan meri piyasi teri, tap diya dhupa vich hirani di piyas hove
1- Mere nalo Panchi change, chain naal Sonde ne
Jehde tere ghar vich, alna banounde ne
Kadma ch rakhi menu,
Swami deya charna ch jiwe koi Das hove
2- Zindagi adoori meri, Yeshu je na Kool e
Miti deya pandeya da Das ki mool e
Tere baju enjh jape,
Saha to bager jive koi laash hove
3- Man kar saaf, tenu ohde vich rakha mai
Nazra nu shud kar tenu vekh saka mai
Tere utte maan kra,
Bas enjh tere utte sada teri aas hove
ਸੋਨੇ ਦਿਆਂ ਮਹਿਲਾਂ ਨਾਲੋਂ,
ਚੰਗਾ ਏ ਕਿ ਤੇਰੇ, ਭਵਨ ਵਿੱਚ ਵੱਸ ਹੋਵੇ
ਜਾਨ ਮੇਰੀ ਪਿਆਸੀ ਤੇਰੀ,
ਤਪਦੀਆਂ ਧੁਪਾਂ ਵਿੱਚ ਹਿਰਨੀ ਦੀ ਪਿਆਸ ਹੋਵੇ
1- ਮੇਰੇ ਨਾਲੋਂ ਪੰਛੀ ਚੰਗੇ, ਚੈਨ ਨਾਲ ਸੋਂਦੇ ਨੇ
ਜਿਹੜੇ ਤੇਰੇ ਘਾਰ ਵਿੱਚ ਆਲ੍ਹਣਾ ਬਣੋਂਦੇ ਨੇ,
ਕਦਮਾਂ ਚ ਰੱਖ ਮੇਨੂੰ,
ਸਵਾਮੀ ਦੀਆ ਚਰਨਾਂ ਚ ਜਿਵੇਂ ਕੋਈ ਦਾਸ ਹੋਵੇ
2- ਜ਼ਿੰਦਗੀ ਅਧੂਰੀ ਮੇਰੀ ਯਿਸੂ ਜੇ ਨਾ ਕੌਲ ਏ,
ਮਿਟੀ ਦਿਆਂ ਭਾਂਡਿਆਂ ਦਾ ਦਾਸ ਕਿ ਮੌਲ ਏ,
ਤੇਰੇ ਬਿਨਾਂ ਇੰਝ ਜਾਪੇ,
ਸਾਹਾਂ ਤੋਂ ਬਗ਼ੈਰ ਜਿਵੇਂ ਕੋਈ ਲਾਸ਼ ਹੋਵੇ
3- ਮਨ ਕਰ ਸਾਫ ਤੈਨੂੰ ਉਹਦੇ ਵਿੱਚ ਰੱਖਾਂ ਮੈਂ,
ਨਜ਼ਰਾਂ ਨੂੰ ਸ਼ੁੱਧ ਕਰ ਤੈਨੂੰ ਵੇਖ ਸਕਾ ਮੈਂ,
ਤੇਰੇ ਉੱਤੇ ਮਾਨ ਕਰਾ,
ਬੱਸ ਇੰਝ ਤੇਰੇ ਉੱਤੇ ਸਦਾ ਮੇਰੀ ਆਸ ਹੋਵੇ
Доступные форматы для скачивания:
Скачать видео mp4
-
Информация по загрузке: