Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
dTub
Скачать

ਗੁਰੂ ਘਰ ਚੋ ਬਾਕਸਿਸ਼ ਕਿਵੇਂ ਪ੍ਰਾਪਤ ਹੁੰਦੀ ਹੈ || Dhadi Gurpartap Singh Padam

Автор: Panjokhra Sahib Live

Загружено: 2025-12-31

Просмотров: 100

Описание:

ਗੁਰੂ ਘਰ ਚੋ ਬਾਕਸਿਸ਼ ਕਿਵੇਂ ਪ੍ਰਾਪਤ ਹੁੰਦੀ ਹੈ || Dhadi Gurpartap Singh Padam

ਸ੍ਰੀ ਹਰਿਕ੍ਰਿਸਨ ਧਿਆਈਐ ਜਿਸੁ ਡਿਠੈ ਸਭਿ ਦੁਖਿ ਜਾਇ ॥

ਗੁਰਦੁਆਰਾ ਸ਼੍ਰੀ ਪੰਜੋਖਰਾ ਸਾਹਿਬ ਪਾ: ਅੱਠਵੀਂ ਅੰਬਾਲਾ ਤੋਂ ਗੁਰਬਾਣੀ ਕਥਾ ਕੀਰਤਨ ਦਾ ਸਿੱਧਾ ਪ੍ਰਸਾਰਣ...

ਇਹ ਉਹ ਪਾਵਨ ਅਸਥਾਨ ਹੈ ਜਿੱਥੇ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜਨਮ ਤੋਂ ਗੂੰਗੇ ਅਤੇ ਬੋਲੇ ਭਾਈ ਛੱਜੂ ਝੀਵਰ ਉੱਤੇ ਕ੍ਰਿਪਾ ਦ੍ਰਿਸ਼ਟੀ ਕਰਕੇ ਬੋਲਣ ਅਤੇ ਸੁਣਨ ਦੀ ਸਮਰੱਥਾ ਬਖਸ਼ਿਸ ਕੀਤੀ। ਗੁਰੂ ਸਾਹਿਬ ਜੀ ਨੇ ਭਾਈ ਛੱਜੂ ਜੀ ਦੇ ਸਿਰ ਤੇ ਮੇਹਰ ਦੀ ਛੱਟੀ ਰੱਖ ਕਰਕੇ ਭਗਵਤ ਗੀਤਾ ਦੇ ਸ਼ਲੋਕ ਦੇ ਅਰਥ ਕਰਵਾਏ ਅਤੇ ਪੰਡਿਤ ਲਾਲ ਚੰਦ ਜੀ ਦਾ ਅਹੰਕਾਰ ਨਵਿਰਤ ਕੀਤਾ ਅਤੇ ਆਪਣਾ ਸਿੱਖ ਬਣਾਇਆ।
ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਇਸ ਅਸਥਾਨ ਤੇ ਕੀਰਤਪੁਰ ਸਾਹਿਬ ਤੋਂ ਦਿੱਲੀ ਨੂੰ ਜਾਂਦੇ ਹੋਏ ਮਾਘੁ ਸੁਦੀ ੭ ਸੰਮਤ ੧੭੨੦ ਨੂੰ ਆਪਣੇ ਪਾਵਨ ਚਰਨ ਕਮਲ ਪਾਏ ਅਤੇ ਇਸ ਅਸਥਾਨ ਨੂੰ ਪੰਜੋਖਰਾ ਸਾਹਿਬ ਬਣਾਇਆ। ਗੁਰੂ ਸਾਹਿਬ ਜੀ ਨੇ ਇਸ ਅਸਥਾਨ ਤੇ ਤਿੰਨ ਦਿਨ ਠਹਿਰ ਕੇ ਸੰਗਤਾਂ ਸਤਿਨਾਮ ਦਾ ਉਪਦੇਸ਼ ਦੀਤਾ। ਕਾਬੁਲ ਤੋਂ ਆ ਕੇ ਸੰਗਤ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਪਾਏ।
ਗੁਰੂ ਜੀ ਨੇ ਰੇਤੇ ਦਾ ਢੇਰ ਲਗਾ ਕੇ ਨਿਸ਼ਾਨ ਸਾਹਿਬ ਆਪਣੇ ਹੱਥੀਂ ਲਗਾਇਆ, ਆਪ ਤਖ਼ਤ ਉੱਪਰ ਬੈਠੇ ਅਤੇ ਬਚਨ ਕੀਤਾ ਕਿ ਜੋ ਕਿਸੇ ਨੇ ਸਾਨੂੰ ਭੇਟਾ ਕਰਨਾ ਹੈ ਉਹ ਇਸ ਜਗ੍ਹਾ ਭੇਟਾ ਕਰੇ, ਲੰਗਰ ਚਲਾਵੇ ਅਸੀਂ ਪਰਵਾਨ ਕਰਾਂਗੇ। ਅਸਾਂ ਨੂੰ ਸਦਾ ਅੰਗ ਸੰਗ ਜਾਨਣਾ। ਅੱਗੇ ਦਿੱਲੀ ਨੂੰ ਸਾਡੇ ਨਾਲ ਪੰਜ ਸਿੱਖ ਭਾਈ ਸੰਤ ਰਾਮ, ਸੰਗਤੀਆ, ਸਤੀਰਾਮ, ਭਾਈ ਗੁਰਦਿੱਤਾ ਬ੍ਰਿੱਧ ਬੰਸ ਕਾ, ਭਾਈ ਗੁਰਬਖਸ਼ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਜਾਣਗੇ, ਬਾਕੀ ਸਾਰੀ ਸੰਗਤ ਪਿੱਛੇ ਆਪਣੇ ਘਰੀਂ ਜਾਵੇ, ਨਾਮ ਜਪੋ, ਇਂਉਂ ਆਗਿਆ ਕੀਤੀ। ਇਕ ਸਿੱਖ ਨੂੰ ਬੁਖਾਰ ਹੋਇਆ ਦੇਖ ਸਰੋਵਾਰ ਵਿਚ ਗੁਰੂ ਜੀ ਨੇ ਆਪਣੇ ਪਾਵਨ ਚਰਨ ਕਮਲ ਪਾਏ, ਸਿੱਖ ਦਾ ਇਸ਼ਨਾਨ ਕਰਾ ਰਾਜੀ ਕੀਤਾ ਅਤੇ ਸਰ ਦਾ ਨਾਂ ਗੁਰੂਸਰ ਰੱਖਿਆ।
ਅੱਜ ਵੀ ਇਸ ਪਾਵਨ ਅਸਥਾਨ ਦੇ ਦਰਸ਼ਨ ਇਸ਼ਨਾਨ ਕਰਨ ਨਾਲ ਜਨਮ ਤੋਂ ਗੂੰਗੇ ਅਤੇ ਬੋਲ੍ਹਿਆਂ ਨੂੰ ਬੋਲਣ ਅਤੇ ਸੁਣਨ ਦੀਆਂ ਦਾਤਾਂ ਮਿਲਦੀਆਂ ਹਨ ਅਤੇ ਰੋਗੀਆਂ ਦੇ ਦੁੱਖ ਰੋਗ ਦੂਰ ਹੁੰਦੇ ਹਨ।

👉🏻ਇਸ ਪਾਵਨ ਅਸਥਾਨ ਤੇ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿਚ ਮਾਘ ਸੁਦੀ ੭, ੮,੯ ਨੂੰ ਭਾਰੀ ਸਲਾਨਾ ਜੋੜ-ਮੇਲਾ ਮਨਾਇਆ ਜਾਂਦਾ ਹੈ ਜੀ।

👉🏻ਰੋਜ਼ਾਨਾ ਗੁਰਦੁਆਰਾ ਸ਼੍ਰੀ ਪੰਜੋਖਰਾ ਸਾਹਿਬ ਪਾ: ਅੱਠਵੀਂ ਅੰਬਾਲਾ ਤੋਂ ਗੁਰਬਾਣੀ ਕਥਾ ਕੀਰਤਨ ਦਾ ਸਿੱਧਾ ਪ੍ਰੱਸਾਰਣ ਦੇਖਣ ਲਈ ਚੈਨਲ ਨੂੰ ਸਬਸਕਰਾਈਬ ਕਰੋ ਜੀ।

ਸੰਖੇਪ ਇਤਿਹਾਸ ਗੁ: ਸ਼੍ਰੀ ਪੰਜੋਖਰਾ ਸਾਹਿਬ ਪਾ: ਅੱਠਵੀਂ ਅੰਬਾਲਾ

ਕਿਰਪਾ ਕਰਕੇ ਚੈਨਲ ਨੂੰ Subscribe ਕਰੋ ਜੀ ਤੇ Bell Icon ਤੇ ਜ਼ਰੂਰ ਕਲਿੱਕ ਕਰ ਦਵੋ ਤਾਂ ਜੋ ਤੁਹਾਨੂੰ ਸਾਡੀ ਹਰ ਵੀਡੀਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ। ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਯੂਟਿਉਬ ਚੈਨਲ ਅਤੇ ਫੇਸਬੁਕ ਪੇਜ਼ ਤੇ ਰੋਜ਼ਾਨਾ ਗੁ: ਸ਼੍ਰੀ ਪੰਜੋਖਰਾ ਸਾਹਿਬ ਪਾ: ਅੱਠਵੀਂ ਅੰਬਾਲਾ ਤੋਂ ਸਿੱਧੇ ਪ੍ਰਸਾਰਣ ਰਾਂਹੀ ਗੁਰਬਾਣੀ ਅਤੇ ਕਥਾ-ਕੀਰਤਨ ਸੁਣੋ ਜੀ।

📍Gurudwara Shri Panjokhra Sahib Pat-8Vi Ambala📍
        / @gurdwarashripanjokhra...  
Facebook Link:
    / @   / 1efryeqyp5  
Instagram Link:   / gurdwarashripanjokhras...  
👍 L I K E Ⓜ️ C O M M E N T ⚧️ S H A R E 🔴 S U B S C R I B E

Contact:-
Mobile:- +91 9068131313
WhatsApp: +919068131313
Email: [email protected]
Gmail: [email protected]

Follow me on:-
Youtube:     / @panjokhrasahiblive  
Facebook: /panjokhrasahib
Instagram:  /gurdwarashripanjokhrasahibp8vi
#Panjokhrasahiblive #panjokharasahib #gurdwarapanjokhrasahib #balapritam #guruharkrishansahibji #balapritam #gurdwarashripanjokhrasahib #ਪੰਜੋਖਰਾ_ਸਾਹਿਬ #dhadivaar #dhadi #dhadijatha #dhadivaara #Dhadilive #vaaran #ਵਾਰਾਂ #ਢਾਡੀ #ਢਾਡੀਵਾਰ #dhadi_gurpartap_singh_padam #padam ##gurpartapsinghpadam

ਗੁਰੂ ਘਰ ਚੋ ਬਾਕਸਿਸ਼ ਕਿਵੇਂ ਪ੍ਰਾਪਤ ਹੁੰਦੀ ਹੈ || Dhadi Gurpartap Singh Padam

Поделиться в:

Доступные форматы для скачивания:

Скачать видео mp4

  • Информация по загрузке:

Скачать аудио mp3

Похожие видео

ਭਾਈ ਟੋਡਰ ਮੱਲ ਦੀ ਗਾਥਾ✅ ਸੁਣਕੇ ਰੂਹ ਕੰਬ ਜਾਊ | Bhai Pinderpal Singh Ji Katha #punjabi #gurbani #best #fyp

ਭਾਈ ਟੋਡਰ ਮੱਲ ਦੀ ਗਾਥਾ✅ ਸੁਣਕੇ ਰੂਹ ਕੰਬ ਜਾਊ | Bhai Pinderpal Singh Ji Katha #punjabi #gurbani #best #fyp

ਖਾੜਕੂ ਯੋਧੇ ਦੀ ਸੱਚੀ ਕਹਾਣੀ | Bhai Surinder Singh Sodhi | Katha Remix

ਖਾੜਕੂ ਯੋਧੇ ਦੀ ਸੱਚੀ ਕਹਾਣੀ | Bhai Surinder Singh Sodhi | Katha Remix

ਮੁਲਤਾਨ ਦੀ ਜੰਗ Dhadi Jatha Giani Gurpartap Singh Padam

ਮੁਲਤਾਨ ਦੀ ਜੰਗ Dhadi Jatha Giani Gurpartap Singh Padam

ਭਾਈ ਸੁਥਰੇ ਸ਼ਾਹ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਹਾਸ ਰਸ ਕਥਾ || bhai sukhdev singh ji dalla

ਭਾਈ ਸੁਥਰੇ ਸ਼ਾਹ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਹਾਸ ਰਸ ਕਥਾ || bhai sukhdev singh ji dalla

ਆਖ਼ਿਰ ਕੀ ਕੀ ਹੋਇਆ ਚਮਕੌਰ ਦੀ ਜੰਗ ਚ?Battle Of Chamkaur | Dhadi Gurpartap Singh Padam

ਆਖ਼ਿਰ ਕੀ ਕੀ ਹੋਇਆ ਚਮਕੌਰ ਦੀ ਜੰਗ ਚ?Battle Of Chamkaur | Dhadi Gurpartap Singh Padam

ਇਤਹਾਸ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਜੀ (ਮਹਾਕਾਲ ਗਿਆਨੀ ਸੁਖਬੀਰ ਸਿੰਘ ) ੨੦੨੫

ਇਤਹਾਸ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਜੀ (ਮਹਾਕਾਲ ਗਿਆਨੀ ਸੁਖਬੀਰ ਸਿੰਘ ) ੨੦੨੫

ਵਾਰ ਸਾਕਾ ਚਮਕੌਰ ਸਾਹਿਬ: ਕਵਿਸ਼ਰੀ ਭਾਈ ਪ੍ਰਿਤਪਾਲ ਸਿੰਘ ਬੜਗਾੜੀ ਦੇ ਜਥੇ ਵਲੋਂ

ਵਾਰ ਸਾਕਾ ਚਮਕੌਰ ਸਾਹਿਬ: ਕਵਿਸ਼ਰੀ ਭਾਈ ਪ੍ਰਿਤਪਾਲ ਸਿੰਘ ਬੜਗਾੜੀ ਦੇ ਜਥੇ ਵਲੋਂ

ਛੇਵੇਂ ਪਾਤਸ਼ਾਹ ਦੀ ਤੀਸਰੀ ਜੰਗ

ਛੇਵੇਂ ਪਾਤਸ਼ਾਹ ਦੀ ਤੀਸਰੀ ਜੰਗ "ਮਹਿਰਾਜ ਦਾ ਯੁੱਧ" Battle Of Mehraj | Dhadi Gurpartap Singh Padam

ਸਿੱਖ ਰਾਜ | Sikh Raj  | Dhadi Gurpartap Singh Padam 98766-30198 | Azad Web Tv

ਸਿੱਖ ਰਾਜ | Sikh Raj | Dhadi Gurpartap Singh Padam 98766-30198 | Azad Web Tv

ਵਜ਼ੀਰ ਖਾਨ ਨੂੰ ਕਿਸਨੇ ਦਿੱਤੇ ਸੀ  ਪੈਸੇ

ਵਜ਼ੀਰ ਖਾਨ ਨੂੰ ਕਿਸਨੇ ਦਿੱਤੇ ਸੀ ਪੈਸੇ

🙏 ਸ਼ਹੀਦੀ🙏 ਧੰਨ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲੇ ਢਾਡੀ ਜੱਥਾ ਭਾਈ ਗੁਰਪ੍ਰਤਾਪ ਸਿੰਘ ਪਦਮ #ytshorts #shorts

🙏 ਸ਼ਹੀਦੀ🙏 ਧੰਨ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲੇ ਢਾਡੀ ਜੱਥਾ ਭਾਈ ਗੁਰਪ੍ਰਤਾਪ ਸਿੰਘ ਪਦਮ #ytshorts #shorts

ਕਿਵੇਂ ਇੱਕ ਸਾਧ ਤੇ ਹਲਵਾਈ ਨੇ ਜੰਗ ਚ ਪਾਈਆਂ ਧੁੱਮਾਂ?  Dhadi Gurpartap Singh Padam

ਕਿਵੇਂ ਇੱਕ ਸਾਧ ਤੇ ਹਲਵਾਈ ਨੇ ਜੰਗ ਚ ਪਾਈਆਂ ਧੁੱਮਾਂ? Dhadi Gurpartap Singh Padam

ਮਾਧੋ ਦਾਸ ਤੋਂ ਬਣੇ ਬਾਬਾ ਬੰਦਾ ਸਿੰਘ ਬਹਾਦਰ Madho Das to Baba Banda Singh Bahadaur | Baba Banta Singh

ਮਾਧੋ ਦਾਸ ਤੋਂ ਬਣੇ ਬਾਬਾ ਬੰਦਾ ਸਿੰਘ ਬਹਾਦਰ Madho Das to Baba Banda Singh Bahadaur | Baba Banta Singh

ਮਾਛੀਵਾੜੇ ਦੀ ਰਾਤ ਦਾ ਅਣਸੁਣਿਆ ਇਤਿਹਾਸ | Dhadi Gurpartap Singh Padam (M) 9876630198

ਮਾਛੀਵਾੜੇ ਦੀ ਰਾਤ ਦਾ ਅਣਸੁਣਿਆ ਇਤਿਹਾਸ | Dhadi Gurpartap Singh Padam (M) 9876630198

Remix Katha | Giani Sher Singh Ji Katha | Noora Maahi & Raye Kalla | Guru Gobind Singh Ji Katha

Remix Katha | Giani Sher Singh Ji Katha | Noora Maahi & Raye Kalla | Guru Gobind Singh Ji Katha

ਵੇਖੋ ਜੋਧਾ ਹਾਥੀ ਨਾਲ ਕਿਵੇ ਲੜਦਾ... 👉 Kavishri Jatha Bhai Sukhbir Singh

ਵੇਖੋ ਜੋਧਾ ਹਾਥੀ ਨਾਲ ਕਿਵੇ ਲੜਦਾ... 👉 Kavishri Jatha Bhai Sukhbir Singh

ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਕਥਾ || bhai sukhdev singh ji dalla

ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਕਥਾ || bhai sukhdev singh ji dalla

ਹਾਲਾਤ ਬੰਦੇ ਨੂੰ ਸਮੇਂ ਤੋਂ ਪਹਿਲਾਂ ਸਿਆਣੇ ਕਰ ਦਿੰਦੇ ਆ Dhadi Jatha Bhai Gurpartap Singh Padam #trending

ਹਾਲਾਤ ਬੰਦੇ ਨੂੰ ਸਮੇਂ ਤੋਂ ਪਹਿਲਾਂ ਸਿਆਣੇ ਕਰ ਦਿੰਦੇ ਆ Dhadi Jatha Bhai Gurpartap Singh Padam #trending

ਕੋਈ ਕਰਮਾਂ ਵਾਲਾ ਇਹ ਕਥਾ ਸੁਣ ਕੇ ਨਵੇਂ ਸਾਲ 2026 ਦੀ ਸ਼ੁਰੂਆਤ ਕਰੇਗਾ || Katha Bhai Ranjit Singh Ji #trending

ਕੋਈ ਕਰਮਾਂ ਵਾਲਾ ਇਹ ਕਥਾ ਸੁਣ ਕੇ ਨਵੇਂ ਸਾਲ 2026 ਦੀ ਸ਼ੁਰੂਆਤ ਕਰੇਗਾ || Katha Bhai Ranjit Singh Ji #trending

🔴Dhadi Jatha BiBi Daler Kaur Khalsa | ਢਾਡੀ ਜਥਾ ਬੀਬੀ ਦਲੇਰ ਕੌਰ ਖਾਲਸਾ | Live Punjab 24 | 62809 16535

🔴Dhadi Jatha BiBi Daler Kaur Khalsa | ਢਾਡੀ ਜਥਾ ਬੀਬੀ ਦਲੇਰ ਕੌਰ ਖਾਲਸਾ | Live Punjab 24 | 62809 16535

© 2025 dtub. Все права защищены.

  • Контакты
  • О нас
  • Политика конфиденциальности

Контакты для правообладателей: [email protected]