ਸੱਚੀ ਜੋਤ ਕਿਵੇਂ ਵੇਖੀ ਜਾਂਦੀ ਹੈ? | Gurbani ਅਨੁਸਾਰ Deep Explanation।
Автор: Yogi Amandeep Singh Punjabi Channel
Загружено: 2025-06-30
Просмотров: 16302
ਅੱਜਕਲ ਬ੍ਰਹਮਜੋਤ ਬਾਰੇ ਅਨੇਕਾਂ ਵਿਚਾਰਾਂ ਯੂਟਿਯੂਬ ਉੱਤੇ ਸਾਨੂੰ ਸੁਣਨ ਨੂੰ ਮਿਲਦੀਆ ਹਨ , ਜਿੰਨਾਂ ਨੂੰ ਸੁਣਕੇ ਨਵੇਂ ਸਾਧਕ ਦਾ ਮਨ ਗੁਰਮਤ ਮਾਰਗ ਤੋਂ ਭਟਕ ਕੇ ਬੇਲੋੜੇ ਵਹਿਮਾਂ ਭਰਮਾਂ ਵਿੱਚ ਫਸ ਜਾਂਦਾ ਹੈ । ਉਹ ਆਪਣੀ ਅਧਿਆਤਮਕ ਯਾਤਰਾ ਵਿੱਚ ਉੱਨਤੀ ਨਹੀਂ ਕਰ ਪਾਉਦਾ।
ਇਸ ਵੀਡੀਓ ਵਿੱਚ ਅਸੀਂ ਬ੍ਰਹਮਜੋਤ ਬਾਰੇ ਬਹੁਤ ਸੰਖੇਪ ਅਤੇ ਸਰਲਤਾ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨਾਲ ਸਾਧਕਾਂ ਦੇ ਭਰਮ ਦੂਰ ਹੋਣਗੇ ।
🙏 ਵੀਡੀਓ ਵਧੀਆ ਲੱਗੇ ਤਾਂ Like, Share ਤੇ Subscribe ਕਰਨਾ ਨਾ ਭੁੱਲੋ ਜੀ।
#SachchiJot
#GurbaniVichar
#YogiAmandeepSingh
#GurbaniKatha
#NaamSimran
#MaskeenJiKatha
#SikhSpirituality
#vedanta
#meditation
Доступные форматы для скачивания:
Скачать видео mp4
-
Информация по загрузке: