ਕਵਿਤਾ-ਜੇ ਤੁਸੀ ਨਾ ਫੜਦੇ ਬਾਂਹ ਅਸਾਂ ਰੁਲੱ ਜਾਣਾ ਸੀ॥🙏🏻
Автор: Preet swar
Загружено: 2025-08-22
Просмотров: 181
ਕਵਿਤਾ-ਜੇ ਤੂੰ ਨਾ ਫੜਦੇ ਬਾਂਹ, ਅਸਾਂ ਰੁਲ ਜਾਣਾ ਸੀ,
ਸਾਨੂੰ ਕੀਤੇ ਨਾ ਮਿਲਦੀ ਥਾਂ, ਅਸਾਂ ਰੁਲ ਜਾਣਾ ਸੀ॥
੧. ਨਾ ਹੱਸਦੀ–ਖੇਡਦੀ ਏ ਜ਼ਿੰਦਗਾਨੀ ਹੋਣੀ ਸੀ,
ਇਸ ਜੀਵਨ ਦੀ ਕੁਝੱ ਹੋਰ ਕਹਾਣੀ ਹੋਣੀ ਸੀ,
ਸੋ ਰੱਬ ਦੀ ਸੱਚ ਆਖਾਂ, ਅਸਾਂ ਰੁਲ ਜਾਣਾ ਸੀ,
ਸਾਨੂੰ ਕੀਤੇ ਨਾ ਮਿਲਦੀ ਥਾਂ, ਅਸਾਂ ਰੁਲ ਜਾਣਾ ਸੀ॥
੨. ਅਸੀਂ ਪੱਤਿਆਂ ਵਾਂਗੂ ਟੁੱਟਦੇ ਨਾਲ਼ੇ ਰੁਲਦੇ ਸੀ,
ਗੱਲ-ਗੱਲ ਦੇ ਉੱਤੇ ਅੱਖਾਂ ਚੋ ਅਥਰੂੱ ਡੁਲਦੇ ਸੀ।
ਤੁਸੀ ਦੇਂਦੇ ਨਾ ਖੁਸ਼ੀਆਂ, ਅਸਾਂ ਰੁਲ ਜਾਣਾ ਸੀ,
ਸਾਨੂੰ ਕੀਤੇ ਨਾ ਮਿਲਦੀ ਥਾਂ,ਅਸਾਂ ਰੁਲ ਜਾਣਾ ਸੀ॥
੩. ਇੱਕ ਨਜ਼ਰ ਸਵਲੀ ਜਗ ਮੁੁਰਸ਼ਦ ਦੀ ਹੁੰਦੀ ਏ,
ਇੱਕ ਖ਼ਾਦ ਦੀ ਢੇਰੀ ਅੰਬਰਾਂ ਨੂੰ ਛੂ ਲੈਂਦੀ ਏ।
ਜੇ ਚਰਣੀ ਨਾ ਦਿੰਦੇ ਥਾਂ, ਅਸਾਂ ਰੁਲ ਜਾਣਾ ਸੀ,
ਸਾਨੂੰ ਕੀਤੇ ਨਾ ਮਿਲਦੀ ਥਾਂ, ਅਸਾਂ ਰੁਲ ਜਾਣਾ ਸੀ॥
੪. ਗੁਰੂ ਨਾਨਕ ਕਿਰਪਾ ਕੀਤੀ, ਗੱਲ ਨਾਲ ਲਾਇਆ ਏ,
ਸਾਨੂੰ ਡਿੱਗਦਿਆ ਢਹਿੰਦਿਆ ਨੂੰ ਉੱਪਰ ਉਠਾਇਆ ਏ,
ਤੂੰ ਸੀ ਪਿਆਰ ਦਿਤਾ ਬਣ ਮਾਂ ਨਹੀ ਤਾ ਰੁਲ ਜਾਣਾ ਸੀ,
ਸਾਨੂੰ ਕਿੱਥੇ ਨਾ ਮਿਲਦੀ ਥਾਂ, ਅਸੀਂ ਰੁਲ ਜਾਣਾ ਸੀ॥
🙏🏻🙏🏻🙏🏻🙏🏻
#gurbani #music #lifeisbutadream #lifeisbutadream #anandsahib #sikhscripture #lifeisbutadream #harmonium
🎹🎹🎹🎹
🎼🎼🎼🎼
🌹🌹🌹🌹
Доступные форматы для скачивания:
Скачать видео mp4
-
Информация по загрузке: