ਗੁਰੂ ਨਾਨਕ ਦੇ ਪ੍ਰਕਾਸ਼ ਦਿਹਾੜੇ ਦੇ ਨਾਲ ਖਿਲਵਾੜ ਕਰਨ ਵਾਲੇ ਪੁਜਾਰੀਆਂ ਨੇ ਸਿੱਖੀ ਨਾਲੋਂ ਤੋੜਿਆ ਸਿੱਖਾਂ ਨੂੰ
Автор: Ajeet Singh
Загружено: 2025-11-03
Просмотров: 505
ਅਸੀਂ ਆਪਣਾ ਜਨਮ ਦਿਨ ਉਸੇ ਤਰੀਕ ਨੂੰ ਬਣਾਉਦੇ ਹਾਂ ਜਿਸ ਤਰੀਕ ਨੂੰ ਸਾਡਾ ਜਨਮ ਹੋਇਆ ਸੀ ਪਰ ਅਸੀਂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਕਥਕ ਵਿੱਚ ਬਣਾ ਰਹੇ ਹਾਂ ਜਦ ਕਿ ਕਤਕ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਨਹੀਂ ਹੋਇਆ ਸੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 15 ਅਪਰੈਲ 1469 ਨੂੰ ਹੋਇਆ ਸੀ ਜਦਕਿ ਇਸੇ ਦਿਨ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਖਾਲਸਾ ਦੀ ਸਾਜਨਾ ਕੀਤੀ ਸੀ ਤੇ ਅਸੀਂ ਉਹ ਤਰੀਕ ਨੂੰ ਛੱਡ ਕੇ ਕਤਕ ਚ ਬਣਾ ਰਹੇ ਹਾਂ ਕੀ ਅਸੀਂ ਆਪਣੇ ਗੁਰੂ ਸਾਹਿਬਾਂ ਦੇ ਵਫਾਦਾਰ ਹਾਂ
#gurugranthsahibji #gurunanakdevjisakhi #gurudwara #gurunanakdarbargurdwara #gurunanakjayantistatus #gurunanakjayanti2025 #gurunankgurpurab #gurugobindsinghji #pathkhalsasajnadivas
ਜੇ ਤੁਸੀਂ ਇਸ ਚੈਨਲ ਤੇ ਕੰਟੈਂਟ ਨੂੰ ਪਸੰਦ ਕਰਦੇ ਹੋ ਆਪਣੇ ਚੈਨਲ ਨੂੰ ਸਬਸਕਰਾਈਬ ਕਰੋ ਪ੍ਰੈਸ ਬੈੱਲ ਆਈਕਨ ਬਟਨ ਦਬਾਉਣਾ ਨਾ ਭੁਲਿਓ ਤਾਂ ਕਿ ਚੈਨਲ ਤੇ ਨਵੀਂ ਵੀਡੀਓ ਪਵੇ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਮਿਲ ਸਕੇ
Доступные форматы для скачивания:
Скачать видео mp4
-
Информация по загрузке: