Sadhvi deva Thakur ਨੇ ਕਿਹਾ ਮੈਂ ਹੁਣ ਕੇਸ ਰੱਖ ਕੇ ਸਿੱਖ ਬਣਾਂਗੀ | ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਤੋਂ..
Автор: Puadh Web tv ਪੁਆਧ ਵੈਬ ਟੀਵੀ
Загружено: 2025-12-27
Просмотров: 1482
#sikh #sirhand #sadhvidevathakur
ਇਸ ਵੀਡੀਓ ਵਿੱਚ ਸਾਧਵੀ ਦੇਵਾ ਠਾਕੁਰ ਨੇ ਸਿੱਖ ਧਰਮ ਬਾਰੇ ਅਪਣੇ ਵਿਚਾਰ ਪੇਸ਼ ਕੀਤੇ ਹਨ ਓਹਨਾ ਨੇ ਕਿਹਾ
ਕਾਸ਼ ਮੈਂ ਸਿੱਖਾਂ ਦੇ ਘਰ ਜਨਮ ਲਿਆ ਹੁੰਦਾ
ਗੁਰੂ ਸਾਹਿਬ ਅਤੇ ਉਹਨਾਂ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ
ਮੈਂ ਵੀ ਹੁਣ ਕੇਸ ਰੱਖ ਕੇ ਸਿੱਖ ਸਿੱਖ ਬਣਾਂਗੀ
ਸਿੱਖ ਧਰਮ ਦੁਨੀਆ ਦਾ ਸਭ ਤੋਂ ਉੱਤਮ ਧਰਮ ਹੈ
#sikh #khalsa #sirhand #fatehgarhsahib #sikhhistory #sadhvidevathakur #sadhvidevathakurinterview
#puadhwebtv #dhanwantsinghghumaan
Доступные форматы для скачивания:
Скачать видео mp4
-
Информация по загрузке: