Year 1995 Satsang Highlight| ਸਤਸੰਗ ਡੇਰਾ ਭਨਿਆਰਾਂ ਵਾਲੀ| Baba Pyara Singh ji Bhaniara Wale|
Автор: B.P.S.G. Live Dhamana
Загружено: 2025-04-06
Просмотров: 13227
#satsang #babapyarasinghji #guruji #1995 #oldsatsang #maharajji
ਧੰਨ ਧੰਨ ਮਹਾਨ ਸਤਿਗੁਰੂ ਪਿਆਰਾ ਸਿੰਘ ਜੀ ਮਹਾਰਾਜ ਭਨਿਆਰਾਂ ਵਾਲੇ। ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਗਊ ਗਰੀਬ ਅਤੇ ਬੇਸਹਾਰਾ ਲੋਕਾਂ ਵਾਸਤੇ ਅਰਪਣ ਕੀਤਾ। ਸਤਿਗੁਰੂ ਪਿਆਰਾ ਸਿੰਘ ਜੀ ਹਰ ਧਰਮ ਹਰ ਵਰਨ ਦਾ ਬਰਾਬਰ ਸਤਿਕਾਰ ਕਰਦੇ ਹਨ। ਸਤਿਗੁਰੂ ਪਿਆਰਾ ਸਿੰਘ ਜੀ ਵੱਲੋਂ ਵਰਤਾਏ ਗਏ ਕ੍ਰਿਸ਼ਮਿਆ ਦੀ ਕਿਸੇ ਵੀ ਯੁਗ ਦੀ ਮਿਸਾਲ ਨਹੀਂ ਹੈ। ਜੋ ਕੰਮ ਸਤਿਗੁਰੂ ਪਿਆਰਾ ਸਿੰਘ ਜੀ ਨੇ ਕੀਤੇ ਕਿਸੇ ਵੀ ਯੁਗ ਦੀ ਮਿਸਾਲ ਨਹੀਂ ਹੈ। ਸਤਿਗੁਰੂ ਜੀ ਫਰਮਾਉਂਦੇ ਹਨ ਇਨਸਾਨ ਮਾੜਾ ਹੋ ਸਕਦਾ ਹੈ ਪਰ ਧਰਮ ਕੋਈ ਮਾੜਾ ਨਹੀਂ
ਡੇਰੇ ਵੱਲੋਂ ਹਰ ਰੋਜ਼ ਟਨਾਂ ਦੇ ਟਨ ਘਣੇ ਜੰਗਲਾਂ ਵਿੱਚ ਜੀਵ ਜੰਤੂਆਂ ਵਾਸਤੇ ਰਾਸ਼ਨ ਪਾਇਆ ਜਾਂਦਾ ਹੈ ਬਾਬਾ ਜੀ ਕਹਿੰਦੇ ਹਨ ਕਿ ਇਨਸਾਨ ਖਾ ਕੇ ਹਰਾਮ ਕਰ ਸਕਦਾ ਹੈ ਪਰ ਜੀਵ ਜੰਤੂ ਪਸ਼ੂ ਪਰਿੰਦੇ ਕਦੇ ਖਾ ਕੇ ਹਰਾਮ ਨਹੀਂ ਕਰਦੇ। ਹਰ ਇਨਸਾਨ ਨੂੰ ਗਊ ਗਰੀਬ ਅਤੇ ਬੇਜ਼ੁਬਾਨ ਜੀਵਾਂ ਦੀ ਸੇਵਾ ਕਰਨੀ ਚਾਹੀਦੀ ਹੈ।
Blessed be the great Satguru Pyara Singh Ji Maharaj Bhaniaran Wale. Who dedicated his entire life for the poor and helpless people. Satguru Pyara Singh Ji respects every religion and every caste equally. The miracles performed by Satguru Pyara Singh Ji are unparalleled in any era. The work done by Satguru Pyara Singh Ji is unparalleled in any era. Satguru Ji says that humans can be bad but religion is not bad. Every day, tons of food is provided for animals in the dense forests by the Dera. Every person should serve the poor and speechless animals.
Join the WhatsApp group
----------------------------------------------------
🙏ਜੈ ਮਹਾਰਾਜ ਦੀ 🙏
ਇਸ ਗਰੁੱਪ ਰਾਹੀਂ ਆਪ ਜੀ ਨੂੰ ਹਰ ਮਹੀਨੇ ਦੀ 26 ਤਰੀਕ ਦਾ ਸਤਿਸੰਗ ਅਤੇ ਡੇਰੇ ਦੇ ਹੋਰ ਸਲਾਨਾ ਭੰਡਾਰੇ ਦਾ 🔴 ਲਾਈਵ ਸਤਿਸੰਗ ਸੁਣਨ ਲਈ ਗਰੁੱਪ ਵਿਚ ਸ਼ਾਮਿਲ ਜ਼ਰੂਰ ਹੋਵੋ ਜੀ।
Link 🔗 To Join WhatsApp group
👇👇👇👇👇👇👇👇👇
https://chat.whatsapp.com/JkygjzJ4s2s...
This is the Official YouTube Channel of Sarab Dharam Tirath Dera Dharam Kla Aasthan Bhaniara wali Ithagrah Sahib Dhamana Ropar, Punjab.
Live Satsang And Others Events Watch On this Channel...
🔔 Don’t forget to like, comment, and subscribe for more updates on wildlife care and conservation efforts at Dera Bhaniara Wale!
►Enjoy and stay connected with us ON [email protected]
► Subscribe to YouTube :
/@b.p.s.g.livedhamana9146
Satsang Satguru Pyara Singh ji
• Old Satsang 2010 Dera Bhaniara Wali ਧੰਨ ...
Satsang Baba Satnam Singh ji:
• ਬਣਕੇ ਪਿਆਰੇ ਦਾ ਰਹਿਣਾ ਦੁਨੀਆਂ ਦੀ ਨਹੀਂ ਪਰਵਾਹ।...
ਜੰਗਲ ਵਿੱਚ ਦੀਵਾਲੀ ਮਨਾਉਣ ਦਾ ਹੈਰਾਨ ਕਰ ਦੇਣ ਵਾਲਾ : • ਜੰਗਲ ਵਿੱਚ ਦੀਵਾਲੀ ਮਨਾਉਣ ਦਾ ਹੈਰਾਨ ਕਰ ਦੇਣ ਵਾਲ...
Year 1995 Satsang Highlight| ਸਤਸੰਗ 1995 ਡੇਰਾ ਭਨਿਆਰਾਂ ਵਾਲੀ| Baba Pyara Singh ji Bhaniara Wali|
#satsang #babapyarasinghji #guruji #1995 #oldsatsang #maharajji
Доступные форматы для скачивания:
Скачать видео mp4
-
Информация по загрузке: