Chopai Sahib by Bhai Ram Singh Dhupia ji (Hazoor Sahib Wale )
Автор: پوّن جیت سنگھ لاہوریا
Загружено: 2017-05-19
Просмотров: 47996
Brief information about Bhai Ram Singh ji Dhupia
ਦਾਸ ਰਾਮ ਸਿੰਘ ਧੁਪਿਆ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਿਚੱਲ ਨਗਰ ਸਾਹਿਬ ਜੀ।
ਦਾਸ ਨੇ ਆਪਣੀ ਸਕੂਲ ਦੀ ਪੜ੍ਹਾਈ ਦੇ ਨਾਲ ਨਾਲ ਗੁਰਮਤਿ ਵਿਦਿਆ ਹਜ਼ੂਰੀ ਟਕਸਾਲ ਹੈਡ ਗ੍ਰੰਥੀ ਗਿਆਨੀ ਹਰਦੀਪ ਸਿੰਘ ਪਾਸੋਂ ਆਦਿ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ ਸਾਹਿਬ ਜੀ ਅਤੇ ਸਰਬ ਲੋਹ ਸਾਹਿਬ ਜੀ ਅਤੇ ਕਥਾ ਦੀ ਸੰਥਿਆ ਕੀਤੀ।
ਦਾਸ ਨੇ ਸੱਚਖੰਡ ਵਾਸੀ ਗਿਆਨੀ ਜਗਜੀਤ ਸਿੰਘ, ਸੱਚਖੰਡ ਵਾਸੀ ਗਿਆਨੀ ਅਮਰਜੀਤ ਸਿੰਘ ਅਤੇ ਭਾਈ ਰਾਜਿੰਦਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਹਜ਼ੂਰ ਸਾਹਿਬ, ਇਨਾਂ ਪਾਸੋਂ ਗੁਰਮਤਿ ਦੇ ਗ੍ਰੰਥ ਪੜ੍ਹੇ ਅਤੇ ਤਕਰੀਬਨ ਪਿਛਲੇ ਤੀਹ (੩੦) ਸਾਂਲਾਂ ਤੋਂ ਜੱਥੇਦਾਰ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਦੀ ਹਾਜਰੀ ਵਿੱਚ ਰਹਿ ਕੇ ਤਖਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦਰਬਾਰ ਵਿੱਚ ਚਾਰ ਸਾਲ ਚੌਰਬਦਾਰ, ਸਹਾਇਕ ਗ੍ਰੰਥੀ
ਅੰਮਿ੍ਤ ਸੰਚਾਰ ਤੇ ਵੱਖ-ਵੱਖ ਸੇਵਾ ਨਿਭਾਉਦਾ ਰਿਹਾ ਜੀ।
ਹੁਣ ਪਿਛਲੇ ਦਸ (੧੦) ਸਾਂਲਾਂ ਤੋਂ ਪੰਜ ਪਿਆਰਿਆਂ ਵਿੱਚ ਸਿੰਘ ਸਾਹਿਬ ਦੀ ਸੇਵਾ ਕਰ ਰਿਹਾ ਹੈ ਅਤੇ ਬਾਹਰ ਅੰਦਰ ਵਿਚਰ ਕੇ ਪ੍ਰਚਾਰ ਕਰ ਰਿਹਾ ਹੈ ਅਤੇ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਦੇ ਨਾਲ ਰਹਿਕੇ ਉਹਨਾਂ ਦੀ ਸੰਗਤ ਦਾ ਆਨੰਦ ਮਾਣ ਰਿਹਾ ਹੈ ਤੇ ਸ਼ੁੱਭ ਸਿੱਖਿਆ ਗ੍ਰਹਿਣ ਕਰ ਰਿਹਾ ਹੈ।
Доступные форматы для скачивания:
Скачать видео mp4
-
Информация по загрузке: