19ਵੀਂ ਸਦੀ ਦਾ ਸਭ ਤੋਂ ਖਤਰ/ਨਾਕ ਸੀਰੀਅਲ ਕਿ/ਲਰ - ਜਿਸ ਨੇ ਸ਼ੈਕੜੇ ਕੁੜੀਆਂ ਦੀ ਜਾ/ਨ ਲਈ - Real Crime Story
Автор: Jot Tv
Загружено: 2025-10-13
Просмотров: 16790
🕵️♂️ 19ਵੀਂ ਸਦੀ ਦਾ ਸਭ ਤੋਂ ਖਤਰਨਾਕ ਸੀਰੀਅਲ ਕਿਲਰ | ਸ਼ੈਕੜੇ ਕੁੜੀਆਂ ਦੀ ਲਈ ਜਾਨ | Punjabi True Crime Story
ਇਤਿਹਾਸ ਵਿੱਚ ਕਈ ਅਜੇਹੇ ਕਾਤਲ ਹੋਏ ਜਿਨ੍ਹਾਂ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਪਰ 19ਵੀਂ ਸਦੀ ਦਾ ਇਹ ਸੀਰੀਅਲ ਕਿਲਰ ਇਤਿਹਾਸ ਦੇ ਸਭ ਤੋਂ ਖਤਰਨਾਕ ਕਾਤਲਾਂ ਵਿਚੋਂ ਇੱਕ ਸੀ। ਇਸ ਨੇ ਸ਼ੈਕੜੇ ਕੁੜੀਆਂ ਦੀ ਜਾਨ ਲਈ ਅਤੇ ਸਾਲਾਂ ਤੱਕ ਕਿਸੇ ਨੂੰ ਪਤਾ ਵੀ ਨਾ ਚੱਲਿਆ ਕਿ ਇਹ ਕੌਣ ਸੀ।
ਇਹ ਵੀਡੀਓ ਤੁਹਾਨੂੰ ਲੈ ਕੇ ਜਾਵੇਗੀ ਉਸ ਦੌਰ ਵਿੱਚ, ਜਦੋਂ ਤਕਨਾਲੋਜੀ ਨਹੀਂ ਸੀ, ਪਰ ਕਤਲਾਂ ਦੀ ਕਹਾਣੀ ਹਰ ਗਲੀ ਵਿੱਚ ਗੂੰਜਦੀ ਸੀ। ਤੁਸੀਂ ਜਾਣੋਗੇ ਕਿ ਇਹ ਕਾਤਲ ਕਿਵੇਂ ਲੋਕਾਂ ਦੇ ਭਰੋਸੇ ਦਾ ਫਾਇਦਾ ਚੁੱਕਦਾ ਸੀ, ਕਿਵੇਂ ਇਹ ਸ਼ਿਕਾਰ ਚੁਣਦਾ ਸੀ, ਤੇ ਆਖਰ ਕਿਵੇਂ ਇਸ ਨੂੰ ਫੜਿਆ ਗਿਆ।
🎥 ਇਹ ਵੀਡੀਓ ਅੰਤ ਤੱਕ ਦੇਖੋ ਤਾਂ ਕਿ ਤੁਸੀਂ ਜਾਣ ਸਕੋ ਉਸ ਖੂਨੀ ਕਾਤਲ ਦੀ ਪੂਰੀ ਸੱਚਾਈ।
❤️ Like, Share, ਅਤੇ Subscribe ਕਰੋ ਹੋਰ ਅਜੇਹੀਆਂ Punjabi History ਤੇ True Crime ਵੀਡੀਓਜ਼ ਲਈ।
Доступные форматы для скачивания:
Скачать видео mp4
-
Информация по загрузке: