ਕਿਹੜਾ ਜੂਸ ਖੂਨ ਨੂੰ ਤੇਜ਼ੀ ਨਾਲ ਵਧਾਉਂਦਾ ਹੈ 🩸🤔 | GK Quiz in Punjabi
Автор: Geyan Te Kahaniyan
Загружено: 2025-07-22
Просмотров: 1892
ਕਿਹੜਾ ਜੂਸ ਖੂਨ ਨੂੰ ਤੇਜ਼ੀ ਨਾਲ ਵਧਾਉਂਦਾ ਹੈ 🩸🤔 | GK Quiz in Punjabi
Following are the 10 Punjabi Quizzes cover in this Video 👇👇
1) ਇਨਸਾਨਾਂ ਦੀ ਅੱਖ ਕਿੰਨੇ ਕਿਲੋਮੀਟਰ ਦੂਰ ਤੱਕ ਦੇਖ ਸਕਦੀ ਹੈ ?
2) ਜਲੇਬੀ ਦੀ ਖੋਜ ਕਿਸ ਦੇਸ਼ ਵਿੱਚ ਹੋਈ ਸੀ ?
3) ਕਿਸ ਦੇਸ਼ ਵਿੱਚ ਸਟੇਜ 'ਤੇ ਲਾੜੇ ਦੇ ਕੱਪੜੇ ਪਾੜੇ ਜਾਂਦੇ ਹਨ ?
4) ਮੱਕੜੀ ਬਿਨਾਂ ਖਾਧੇ ਪੀਤੇ ਕਿੰਨੇ ਮਹੀਨੇ ਜਿਉਂਦੀ ਰਹਿ ਸਕਦੀ ਹੈ ?
5) ਇੱਕ ਮੱਝ ਦੇ ਮੂੰਹ ਵਿੱਚ ਕਿੰਨੇ ਦੰਦ ਹੁੰਦੇ ਹਨ ?
6) ਨਰ ਮੱਛਰ ਦੀ ਉਮਰ ਕਿੰਨੀ ਹੁੰਦੀ ਹੈ ?
7) ਦੁਨੀਆਂ ਵਿੱਚ ਸੱਭ ਤੋਂ ਜ਼ਿਆਦਾ ਰੁੱਖ ਕਿਸ ਦੇਸ਼ ਵਿੱਚ ਹਨ ?
8) ਕਿਸ ਦੇਸ਼ ਵਿੱਚ ਚਿਊਇੰਗਮ ਖਾਣ 'ਤੇ ਬੈਨ ਹੈ ?
9) ਕਿਹੜਾ ਜੂਸ ਖੂਨ ਨੂੰ ਤੇਜ਼ੀ ਨਾਲ ਵਧਾਉਂਦਾ ਹੈ ?
10) ਸਾਨੂੰ ਸੂਰਜੀ ਊਰਜਾ ਕਿੱਥੋਂ ਮਿਲਦੀ ਹੈ ?
#gk
#quiz
#fruit
#blood
#punjabi
#knowledge
#gkquiz
#gktoday
#gkquestion
#education
#sarkarinaukarigk
#generalknowledge
Subscribe :- / @geyantekahaniyan
----------------------------------------------------------------------------
Thanks for Watching Video.
Доступные форматы для скачивания:
Скачать видео mp4
-
Информация по загрузке: