Satinder Sartaaj | Jalandhar | Live | 2019 | HD
Автор: ਪ੍ਰੀਤ ਸੁਰਖ਼ਾਬ
Загружено: 2019-11-18
Просмотров: 2268
Dated: 17 November, 2019
Artist: Satinder Sartaaj
Organizer: Indian Oil
.
.
ਲੱਗਦਾ ਹੈ ਮੂਲ ਦੀ ਵਿਆਜ ਵਰਗਾ,
ਨਾਂ ਕੌਈ ਹੋਣਾ ਫ਼ਨਕਾਰ #ਸਰਤਾਜ ਵਰਗਾ।
ਮਿੱਠੇ ਮਿੱਠੇ ਸ਼ਹਿਦ ਜਿਹੇ ਗੀਤ ਲਿੱਖਦਾ,
ਹਮਾਯਤਾਂ ਦੀ ਸੋਹਣੀ ਇੱਕ ਰੀਤ ਲਿੱਖਦਾ।
ਉਹਦੀ ਰਮਜ਼ਾਂ 'ਚ ਛੁਪੀ ਰਹਿੰਦੀ ਲੋਰ ਵੱਖਰੀ,
ਉਹਦਾ ਵੱਖਰਾ ਲਿਬਾਸ ਉਹਦੀ ਸੋਚ ਵੱਖਰੀ।
ਉਹਦੀ ਸਿਫਤ ਲੲੀ ਨਾਂ ਮੇਰੇ ਬੋਲ ਮੁੱਕਦੇ,
ਮੇਰੇ ਲਫ਼ਜ਼ਾਂ ਦੇ ਪੱਤੇ ਉਹਦੇ ਅੱਗੇ ਝੁੱਕਦੇ।
ਛਾਉਂਦੀ ਹਰਿਆਲੀ ਉਹਦੇ ਗੀਤ ਗਾਉਣ ਤੇ,
ਖਿੱਲਦੀ ਉਹ ਜਗਾ ਉਹਦੇ ਪੈਰ ਪਾਉਣ ਤੇ।
Доступные форматы для скачивания:
Скачать видео mp4
-
Информация по загрузке: