Haara Waliya Koi Das Ja Tikana Radhe krishan bhajan||Charanjit Bhajan Mandali Ferozepur||9780041749
Автор: Radhe Radhe Bhajan Mandali Ferozepur
Загружено: 2024-03-28
Просмотров: 64900
ਹਾਰਾਂਵਾਲਿਆ ਕੋਈ ਦਸ ਜਾ ਠਿਕਾਣਾ, ਦਸ ਜਾ ਠਿਕਾਣਾ ਕੋਈ ਦਸ ਜਾ ਠਿਕਾਣਾ..
1.ਆਰ ਵੀ ਦੇਖਾ, ਪਾਰ ਵੀ ਦੇਖਾ, ਦੇਖਾ ਚਾਰ ਚੁਫੇਰੇ,
ਤੇਰੀ ਇਸ ਝੂਠੀ ਦੁਨੀਆਂ ਵਿਚ... ਦਿਲ ਨਹਿਯੋ ਲਗਦਾ ਮੇਰਾ
ਕੋਈ ਦਸ.....
2.ਵਿਚ ਜਾਂਜਾਲਾ ਪੈ ਕੇ ਸ਼ਾਮਾਂ ਜ਼ਿੰਦਗੀ ਰੁਲ ਗਈ ਮੇਰੀ,
ਮਤਲਬ ਦੀ ਏਹੇ ਦੁਨੀਆ ਸਾਰੀ, ਕੋਈ ਨੀ ਸੁਣਦਾ ਮੇਰੀ
ਕੋਈ ਦਸ ਜਾ....
3.ਦਿਨੇ ਵੀ ਰੋਵਾਂ ਰਾਤ ਵੀ ਰੋਵਾਂ ਦਿਲ ਨੂੰ ਚੈਨ ਨਾ ਆਵੇ,
ਮੇਰੇ ਪੱਲੇ ਕੁਛ ਨੀ ਸ਼ਾਮਾਂ, ਜਾਨ ਨਿਕਲਦੀ ਜਾਵੇ
ਕੋਈ ਦਸ...
4.ਮੇਰੇ ਆਪਣੇ ਹੋਏ ਬੇਗ਼ਾਨੇ ਲੋਕੀ ਮਾਰਨ ਤਾਨੇ,
ਲੋਕੀ ਮੈਨੂੰ ਮਾਰਨ ਤਾਨੇ ਕਿੰਨੂੰ ਹਾਲ ਸੁਣਾਵਾਂ
ਕੋਈ ਦਸ...
New Bhajan
Jai mata di
Jai shri ram ji
Jai shri balai
Jai shri shyam ji.
.
.
.
.
.
.
.
(Ganesh Ji da Bhajan)
||Charanjit Bhajan Mandali Ferozepur.||
Please Like,Comments, Share and subscribe my Youtube channel🌹🙏
Radhe radhe Bhajan.
Ferozepur Punjab
Mb ..9780041749.
Доступные форматы для скачивания:
Скачать видео mp4
-
Информация по загрузке: