"ਨੂਰ ਹੁਸੈਨ ਦੀ ਭਾਰਤ ਵਾਪਸੀ 'ਤੇ ਨਿਹੰਗ ਸਿੰਘਾਂ ਨੇ ਦਿੱਤੀ ਖੁੱਲ੍ਹੀ ਚਿਤਾਵਨੀ!
Автор: Nirpakh Post
Загружено: 2026-01-05
Просмотров: 41721
ਨੂਰ ਹੁਸੈਨ ਦੀ ਭਾਰਤ ਵਾਪਸੀ 'ਤੇ ਨਿਹੰਗ ਸਿੰਘਾਂ ਨੇ ਦਿੱਤੀ ਖੁੱਲ੍ਹੀ ਚਿਤਾਵਨੀ! 'ਮਰੇ ਹੋਏ ਕਾਂ ਵਾਂਗੂ ਟੰਗ ਦੇਣਾ ਸੀ'"
Saada Hakk - • ਸਰਕਾਰ ਧੱਕੇ ਨਾਲ ਨਹੀ ਬਣਾ ਸਕਦੀ ਤੁਹਾਡੀ ਜ਼ਮੀਨ ਤ...
National News - • ਸੁਣੋ ਕਿੱਥੋਂ ਚੋਣ ਲੜੇਗਾ ਨੀਟੂ ਸ਼ਟਰਾਂ ਵਾਲਾ, ਇਸ...
Haryana News - • ਕਬੂਤਰਬਾਜ਼ੀ ਦੇ ਮਾਮਲਿਆਂ 'ਚ ਲੋਕਾਂ ਨੇ ਗਵਾਏ 252...
Bollywood & Pollywood News - • Mr and Mrs Chadha Marraige Video I Parinee...
ਸਰਬਜੀਤ ਕੌਰ ਉਰਫ਼ ਨੂਰ ਹੁਸੈਨ ਦੀ ਭਾਰਤ ਵਾਪਸੀ ਦੀਆਂ ਖ਼ਬਰਾਂ ਵਿਚਾਲੇ ਨਿਹੰਗ ਸਿੰਘਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਨਿਹੰਗ ਸਿੰਘ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਖ਼ਾਲਸਾ ਕਦੇ ਔਰਤਾਂ 'ਤੇ ਵਾਰ ਨਹੀਂ ਕਰਦਾ, ਪਰ ਧਰਮ ਅਤੇ ਦੇਸ਼ ਨਾਲ ਗੱਦਾਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਦੇਖੋ ਪੂਰੀ ਵੀਡੀਓ ਅਤੇ ਜਾਣੋ ਨਿਹੰਗ ਸਿੰਘ ਨੇ ਨੂਰ ਹੁਸੈਨ ਅਤੇ ਪ੍ਰਸ਼ਾਸਨ ਬਾਰੇ ਹੋਰ ਕੀ ਵੱਡੇ ਖੁਲਾਸੇ ਕੀਤੇ।
ਨੂਰ ਹੁਸੈਨ ਦੀ ਭਾਰਤ ਵਾਪਸੀ 'ਤੇ ਸਿੱਖ ਜਥੇਬੰਦੀਆਂ ਦਾ ਪੱਖ।
ਨਿਹੰਗ ਸਿੰਘ ਦੀ ਸਰਕਾਰ ਨੂੰ ਚਿਤਾਵਨੀ।
ਪਾਕਿਸਤਾਨ ਤੋਂ ਭਾਰਤ ਵਾਪਸੀ ਦੀ ਅਸਲ ਸੱਚਾਈ।
#NihangSingh #NoorHussain #SarbjitKaur #PunjabNews #Sikhism #BreakingNews #IndiaPakistan #NirpakhPost
#nirpakhpost #punjabnews #punjabnewslive #livenews #news #newspunjab #newspunjabi #punjab #punjabi
Доступные форматы для скачивания:
Скачать видео mp4
-
Информация по загрузке: