ਅੱਜ ਚਲੇ ਮਨੀਕਰਨ ਸਾਹਿਬ ਜਿੱਥੇ ਧਰਤੀ ਵਿੱਚੋਂ ਨਿਕਲਦਾ ਗਰਮ ਪਾਣੀ ਓਹਦੇ ਵਿਚ ਤਿਆਰ ਹੁੰਦੇ ਲੰਗਰ।
Автор: kaka punjabi vlogs
Загружено: 2025-08-04
Просмотров: 191
ਅੱਜ ਚਲੇ ਮਨੀਕਰਨ ਸਾਹਿਬ ਜਿੱਥੇ ਧਰਤੀ ਵਿੱਚੋਂ ਨਿਕਲਦਾ ਗਰਮ ਪਾਣੀ ਓਹਦੇ ਵਿਚ ਤਿਆਰ ਹੁੰਦੇ ਲੰਗਰ।
ਇਸ ਵੀਡਿਉ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਿਕ ਗੁਰੂਦਵਾਰੇ ਮੰਡੀ ਤੋਂ ਮਨੀਕਰਨ ਗੁਰੂਦਵਾਰਾ ਸਾਹਿਬ ਦੀ ਯਾਤਰਾ ਦਿਖਾਈ ਗਈ ਹੈ। ਜਿਸ ਵਿਚ ਜਾਂਦੇ ਸਮੇਂ ਜੋ ਕੁਝ ਕੀਤਾ ਹੋਇਆ ਆਸੇ ਪਾਸੇ ਦੇ ਪਹਾੜਾਂ ਵਾਲਾ ਸੋਹਣਾ ਦ੍ਰਿਸ਼ ਦਿਖਾਇਆ ਗਿਆ ਹੈ ਅਤੇ ਮਨੀਕਰਨ ਧਰਤੀ ਵਿੱਚੋਂ ਆ ਰਹੇ ਗਰਮ ਪਾਣੀ ਦਾ ਰਹੱਸ ਦਸਿਆ ਗਿਆ ਹੈ ।
#vlogs
#vlog
#punjabivlogs
#manikaran
#mountains
#gurudwarasahib
#jaurney
#manikarangurudwara
#himachalpradesh
Доступные форматы для скачивания:
Скачать видео mp4
-
Информация по загрузке: