Bhai Veer Singh ਭਾਈ ਵੀਰ ਸਿੰਘ ਸਮਾਂ,ਰੳ ਰੁੱਖ,ਇਛਾਬਲ ਦੀਆਂ ਡੂੰਘੀਆਂ ਸ਼ਾਮਾਂ
Автор: ਹਰਫ਼ ਪੰਜਾਬੀ Harf Punjabi kuljit kaur
Загружено: 2024-08-17
Просмотров: 11401
Bhai Veer Singh ਭਾਈ ਵੀਰ ਸਿੰਘ ਸਮਾਂ,ਰੳ ਰੁੱਖ,ਇਛਾਬਲ ਦੀਆਂ ਡੂੰਘੀਆਂ ਸ਼ਾਮਾਂ #harfpunjabikuljitkaur
sama
Raun rukh
ishaball diyan doonghiya shama
ਪੁਰਾਣੇ ਪੰਜਾਬ ਨੂੰ ਆਵਾਜ਼ਾਂ,ਰਾਧਾ ਸੰਦੇਸ਼, ਮਜ਼ਦੂਰ,ਆਓ ਨੱਚੀਏ, ਚੌਂਕ ਸ਼ਹੀਦਾਂ ਵਿੱਚ ਉਸਦਾ ਆਖ਼ਰੀ ਭਾਸ਼ਣ, ਤੇਰੇ ਹਜ਼ੂਰ ਮੇਰੀ ਹਾਜ਼ਰੀ ਦੀ ਦਾਸਤਾਨ
ਲੰਮੀਆਂ ਕਵਿਤਾਵਾਂ ਹਨ। ਇਹਨਾਂ ਦਾ ਵਿਸ਼ਾ 3 ਤੋਂ 4 ਪੰਨੇ ਹੋ ਸਕਦਾ ਹੈ।
ਜੇਕਰ ਕਵਿਤਾ ਦਾ ਵਿਸ਼ਾ ਪੁੱਛਿਆ ਹੋਵੇ ਪਰ ਕਵਿਤਾ ਛੋਟੀ ਹੋਵੇ ਤਾਂ 2 ਪੰਨੇ ਵੀ ਸਹੀ ਜਾਣਕਾਰੀ ਦੇ ਤਸੱਲੀਬਖ਼ਸ਼ ਹਨ
ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਛੋਟੀਆਂ ਹਨ ਇਸੇ ਤਰ੍ਹਾਂ ਚੁੰਮ ਚੁੰਮ ਰੱਖੋ,ਖੈਰ ਪੰਜਾਬੀ ਦੀ ਕਵਿਤਾਵਾਂ ਵੀ ਛੋਟੀਆਂ ਹਨ।ਇਹਨਾਂ ਦਾ ਵਿਸ਼ਾ 2 ਪੰਨਿਆਂ ਤੋਂ ਵੱਧ ਸੰਭਵ ਨਹੀ।
ਨਵਾਂ ਕੌਤਕ, ਬਾਰਾਂਮਾਹ, ਸੰਯੋਗ ਵਿਯੋਗ, ਜਖਮ,ਮਾਏ ਨੀ ਮਾਏ,ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ 2 ਤੋਂ 3 ਪੰਨਿਆਂ ਤੱਕ ਹੋ ਸਕਦੀਆਂ ਹਨ ।
Доступные форматы для скачивания:
Скачать видео mp4
-
Информация по загрузке: