ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮ ਦਿਵਸ ਮੌਕੇ ਭਾਜਪਾ ਵਰਕਰਾਂ ਵੱਲੋਂ ਖੂਨ ਦਾਨ ਕੈਂਪ ਲਗਾਇਆ ।
Автор: LMI TV PUNJAB
Загружено: 2025-09-17
Просмотров: 8
#lmitvpunjab #newsupdate #pongdam #flood #flood #punjab #beasriver #prayforpunjab #flood2025
#punjab #jalandharpolice #crime_news #dgppunjab #dcjalandhar #casoopration #search opration
#punjabgovernment #bhagwantsinghmann #cmpunjab #cmbhagwantmann #flood #water
#river #beas #beasriver #pongdam #punjabgovernment @jaspalchandan9036 @LMITVPUNJAB @PunjabNewsNetwork @BBCNewsPunjabi @PunjabGovtIndia @lalchandkataruchak7906 @PinkaJarg @news18_punjab @aajtak @aajtak @aajtak @USALiveGurbani #pmoindia #gurdaspurpolice #dinanagarpolice #batalapolice #indianpolice
#river #beas #beasriver #pongdam #punjabgovernment @jaspalchandan9036 @LMITVPUNJAB @PunjabNewsNetwork @BBCNewsPunjabi @PunjabGovtIndia @lalchandkataruchak7906 @PinkaJarg @news18_punjab @aajtak @aajtak @aajtak @USALiveGurbani #pmoindia #gurdaspurpolice #dinanagarpolice #batalapolice #indianpolice #todaypunjabinews #weatherupdate #punjabfloodsupdate #livenews
#lmitvpunjab #pongdam #flood #FloodAlert #flood2025 #FloodDanger #talwara #PunjabiNews #punjab #NewsUpdate #news
Subscribe Now : @LMITVPUNJAB
Website : https://lmitvpunjab.in
Follow Us on Twitter:
/ LMINTERNAT7487
________________________________
#lmitvpunjab #PunjabiNews #lmitvpunjab #married #marriedwomen #RashanCard #widowlife #scam #Update #exposed #NewsUpdate #LatestNews #husband #UttarPradesh #newsupdate #todaypunjabinews #weatherupdate #punjabfloodsupdate #livenews
General Disclaimer : The content provided in this video is for informational purposes only. LMI TV PUNJAB does not support or promote any religion, any political party or agenda. All news, opinions, and views expressed are based on facts available at the time of reporting and may change as new information emerges. Viewer discretion is advised.
Copyright Disclaimer : This video may contain copyrighted material used under the principles of fair use. All rights to the music, images, and other content belong to their respective owners. We do not claim ownership over any third-party content used in this video. Under Section 107 of the Copyright Act 1976, allowance is made for 'fair use' for purposes such as criticism, comment, news reporting, teaching, scholarship, and research
Sat Sri Akaal ਤੁਸੀਂ ਵੇਖ ਰਹੇ ਹੋ LMI TV PUNJAB ਤਾਂ ਚੱਲਦੇ ਹਾਂ ਗੁਰਦਾਸਪੁਰ ਜਿਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮ ਦਿਵਸ ਮੌਕੇ ਗੁਰਦਾਸਪੁਰ ਦੇ ਪੁਰਾਣੇ ਸਰਕਾਰੀ ਹਸਪਤਾਲ ਵਿਖੇ ਭਾਜਪਾ ਵਰਕਰਾਂ ਵੱਲੋਂ ਵਿਸ਼ਾਲ ਖੂਨ ਦਾਨ ਕੈਂਪ ਲਗਾਇਆ ਗਿਆ।
ਇਸ ਕੈਂਪ ਦੀ ਅਗਵਾਈ ਭਾਜਪਾ ਨੇਤਾ ਮੈਡਮ ਗੁਰਮੀਤ ਕੌਰ ਵੱਲੋਂ ਕੀਤੀ ਗਈ। ਜਿਸ ਦੋਰਾਨ ਕੈਂਪ ਵਿੱਚ ਨਾ ਸਿਰਫ਼ ਭਾਜਪਾ ਵਰਕਰ ਵੱਡੀ ਗਿਣਤੀ ਵਿੱਚ ਪਹੁੰਚੇ ਸਨ, ਸਗੋਂ ਇਲਾਕਾ ਵਾਸੀਆਂ ਨੇ ਵੀ ਵੱਡੇ ਉਤਸ਼ਾਹ ਨਾਲ ਭਾਗ ਲਿਆ।
ਇਸ ਮੌਕੇ ਭਾਜਪਾ ਨੇਤਾ ਐਡਵੋਕੇਟ ਰਾਕੇਸ਼ ਨਡਾਲਾ, ਮੈਡਮ ਗੁਰਮੀਤ ਕੌਰ ਅਤੇ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਦੀ ਇੰਚਾਰਜ ਡਾਕਟਰ ਪੂਜਾ ਨੇ ਦੱਸਿਆ ਕਿ ਅੱਜ ਦੇ ਕੈਂਪ ਵਿੱਚ ਹੁਣ ਤੱਕ 75 ਯੂਨਿਟ ਤੋਂ ਵੱਧ ਖੂਨ ਦਾਨ ਹੋ ਚੁੱਕਾ ਹੈ, ਤੇ ਕੈਂਪ ਲਗਾਤਾਰ ਜਾਰੀ ਹੈ।
ਉਨ੍ਹਾਂ ਕਿਹਾ ਕਿ ਹੜ੍ਹ ਦੇ ਇਨ੍ਹਾਂ ਦਿਨਾਂ ਵਿੱਚ ਬਲੱਡ ਬੈਂਕ ਵਿੱਚ ਖੂਨ ਦੀ ਕਾਫੀ ਲੋੜ ਸੀ, ਜਿਸਨੂੰ ਪੂਰਾ ਕਰਨ ਵਾਸਤੇ ਇਹ ਬਹੁਤ ਵਧੀਆ ਉਪਰਾਲਾ ਸਾਬਤ ਹੋਵੇਗਾ। ਉਨ੍ਹਾਂ ਨੇ ਉਮੀਦ ਜਤਾਈ ਕਿ ਹੋਰ ਨੌਜਵਾਨ ਵੀ ਵੱਡੀ ਗਿਣਤੀ ਵਿੱਚ ਖੂਨ ਦਾਨ ਕਰਨ ਲਈ ਅੱਗੇ ਆਉਣਗੇ।
ਆਓ ਵੇਖਦੇ ਹਾ ਗੁਰਦਾਸਪੁਰ ਤੋਂ ਪੱਤਰਕਾਰ ਜਸਪਾਲ ਚੰਦਨ ਦੀ ਐਲਐਮਆਈ ਟੀਵੀਪੰਜਾਬ ਤੋਂ ਖਾਸ ਰਿਪੋਟ।
Доступные форматы для скачивания:
Скачать видео mp4
-
Информация по загрузке: